ਅਨਾਤੋਲੀਆ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ clean up using AWB
ਛੋ clean up using AWB
 
ਲਾਈਨ 1:
{{Coord|39|N|32|E|display=title}}
[[File:Modern-day Turkey and Europe NASA modified.png|thumb|300px| [[ਯੂਰਪ|ਯੂਰਪੀ ਮਹਾਂਦੀਪ]] ਦੇ ਤੁਲ [[ਤੁਰਕੀ]] (ਆਇਤ ਵਿਚਵਿੱਚ) ਦੀ ਸਥਿਤੀ। ਅਨਾਤੋਲੀਆ ਮੋਟੇ ਤੌਰ 'ਤੇਉੱਤੇ ਤੁਰਕੀ ਦਾ ਏਸ਼ੀਆਈ ਹਿੱਸਾ ਬਣਦਾ ਹੈ।]]
 
'''ਅਨਾਤੋਲੀਆ''' ([[ਕਦੀਮੀ ਯੂਨਾਨੀ|ਯੂਨਾਨੀ]] {{lang|grc|Ἀνατολή}} ਤੋਂ, ''{{lang|gr-Latn|Anatolḗ}}'' — "ਪੂਰਬ" ਜਾਂ "(ਸੂਰਜ ਦਾ) ਅਰੂਜ"), ਜਿਹਨੂੰ '''ਏਸ਼ੀਆ ਮਾਈਨਰ''' (from {{Lang-el|Μικρὰ Ἀσία}} ''{{lang|gr-Latn|Mīkrá Asía}}'' "ਛੋਟਾ ਏਸ਼ੀਆ"; ਆਧੁਨਿਕ {{Lang-tr|Anadolu|links=no}}), '''ਏਸ਼ੀਆਈ ਤੁਰਕੀ''', '''ਅਨਾਤੋਲੀ ਪਰਾਇਦੀਪ''', '''ਅਨਾਤੋਲੀ ਪਠਾਰ''', ਅਤੇ '''[[ਤੁਰਕੀ]]''' ਵੀ ਆਖਿਆ ਜਾਂਦਾ ਹੈ, [[ਏਸ਼ੀਆ]] ਮਹਾਂਦੀਪ ਦੇ ਸਭ ਤੋਂ ਪੱਛਮੀ ਵਾਧਰੇ ਨੂੰ ਦੱਸਿਆ ਜਾਂਦਾ ਹੈ ਜਿਸ ਵਿੱਚ [[ਤੁਰਕੀ|ਤੁਰਕੀ ਗਣਰਾਜ]] ਦਾ ਬਹੁਤਾ ਹਿੱਸਾ ਆ ਜਾਂਦਾ ਹੈ।<ref>[http://www.encyclopedia.com/topic/Anatolia.aspx "Anatolia comprises more than 95 percent of Turkey's total land area."]</ref> ਇਹਦੀਆਂ ਹੱਦਾਂ ਉੱਤਰ ਵੱਲ [[ਕਾਲਾ ਸਾਗਰ]], ਦੱਖਣ ਵੱਲ [[ਭੂ-ਮੱਧ ਸਾਗਰ]] ਅਤੇ ਪੱਛਮ ਵੱਲ [[ਈਜੀਅਨ ਸਾਗਰ]] ਨਾਲ਼ ਲੱਗਦੀਆਂ ਹਨ।