ਨਾਸਤਿਕਤਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 1:
'''ਨਾਸਤਿਕਤਾ''' ਜਾਂ '''ਅਨੀਸ਼ਵਰਵਾਦ''' ਵਿਚਾਰਾਂਵਿੱਚਾਰਾਂ ਦੀ ਇੱਕ ਪ੍ਰਣਾਲ਼ੀ ਹੈ ਰੱਬ ਦੀ ਹੋਂਦ ਅਤੇ ਧਾਰਮਿਕ ਵਿਸ਼ਵਾਸ਼ਾਂ ਤੋਂ ਜਾਂ ਕਿਸੀ ਉਪਰੀਉੱਪਰੀ ਤਾਕਤ ਜਾਂ ਦੇਵੀ-ਦੇਵਤਿਆਂ ਦੀ ਹਸਤੀ ਤੋਂ ਇਨਕਾਰੀ ਹੈ। ਸੌੜੇ ਅਰਥਾਂ ਵਿੱਚ ਇਹ ਪੁਜੀਸ਼ਨ ਹੈ ਕਿ ਕੋਈ ਦੇਵੀ-ਦੇਵਤੇ ਨਹੀਂ ਹੁੰਦੇ, ਕੋਈ ਦੈਵੀ ਸ਼ਕਤੀ ਨਹੀਂ ਹੁੰਦੀ। ਵਧੇਰੇ ਵਿਆਪਕ ਅਰਥਾਂ ਵਿੱਚ ਇਸ ਤੋਂ ਭਾਵ ਕਿਸੇ ਦੈਵੀ ਸ਼ਕਤੀ ਦੇ ਵਜੂਦ ਵਿੱਚ ਕੋਈ ਵਿਸ਼ਵਾਸ ਨਾ ਹੋਣਾ ਹੈ।<ref>{{cite encyclopedia |url=http://oxforddictionaries.com/definition/atheism |encyclopedia=Oxford Dictionaries |title=atheism |publisher=Oxford University Press}}
</ref> ਇਤਹਾਸਕ ਤੌਰ ਤੇ ਨਾਸਤਿਕਤਾ ਰਾਜਨੀਤਕ ਬੇਦਾਰੀ ਨਾਲ ਸੰਬੰਧਤ ਹੈ।<ref>http://www.marxists.org/glossary/terms/a/t.htm</ref> ਇਹ [[ਦਰਸ਼ਨ ਸ਼ਾਸਤਰ|ਫ਼ਲਸਫ਼ਾ]] ਇਸ ਗੱਲ ਨੂੰ ਮੰਨਣ ਤੋਂ ਇਨਕਾਰ ਕਰਦਾ ਹੈ ਕਿ ਕੋਈ ਓਪਰੀ ਸ਼ੈਅ ਹੈ ਜੋ ਇਨਸਾਨੀ ਇਬਾਦਤ ਦਾ ਫਲ ਕਾਰਾਂ, ਘਰ, ਸੋਹਣੇ ਮੁੰਡੇ/ਕੁੜੀ ਦੇ ਰੂਪ ਵਿੱਚ ਦਿੰਦੀ ਹੈ, ਅਤੇ ਇਹ ਕਰਨ ਦੌਰਾਨ [[ਭੌਤਿਕ ਵਿਗਿਆਨ|ਫ਼ਿਜ਼ਿਕਸ]] ਦੇ ਅਸੂਲਾ ਨੂੰ ਦਰਕਿਨਾਰ ਕਰ ਦਿੰਦੀ ਹੈ।
 
ਨਾਸਤਿਕ ਦੋ ਤਰ੍ਹਾਂ ਦੇ ਹੁੰਦੇ ਹਨ:<ref>http://www.skepdic.com/atheism.html</ref>
 
# ਪਹਿਲੀ ਕੈਟੇਗਰੀ ਦੇ ਨਾਸਤਿਕ ਆਪਣੇ ਭਗਵਾਨ ਦੇ ਇਲਾਵਾ ਸਭ ਨੂੰ ਨਕਾਰ ਦਿੰਦੇ ਹਨ। ਅਜਿਹੇ [[ਹਿੰਦੂ ਧਰਮ|ਹਿੰਦੂ]] ਦੋ ਸ਼ਿਵ, ਵਿਸ਼ਨੂੰ ਵਗੈਰਾ ਨੂੰ ਤਾਂ ਮੰਨਦੇ ਹਨ ਲੇਕਿਨ ਅੱਲਾ ਦੀ ਹੋਂਦ ਨੂੰ ਹੀ ਨਕਾਰ ਦਿੰਦੇ ਹਨ, ਜਾਂ ਅਜਿਹੇ [[ਸਿੱਖੀ|ਸਿੱਖ]] ਜੋ ਗੁਰੂ ਨਾਨਕ ਜਾਂ ਗੁਰੂ ਗੋਬਿੰਦ ਨੂੰ ਤਾਂ ਪਵਿੱਤਰ ਮੰਨਦੇ ਹਨ ਲੇਕਿਨ ਗਿਰਜੇ ਜਾਂ ਮੰਦਿਰ ਜਾਣ ਤੋਂ ਇਨਕਾਰ ਕਰ ਦਿੰਦੇ ਹਨ ਇਸ ਕੈਟੇਗਰੀ ਵਿੱਚ ਆਉਂਦੇ ਹਨ। ਇਹ ਲੋਕ ਆਪਣੇ ਆਪ ਨੂੰ ਕਦੀ ਵੀ ਨਾਸਤਿਕ ਨਹੀਨਹੀਂ ਅਖਵਾਉਂਦੇ।
# ਦੂਸਰੀ ਕੈਟੇਗਰੀ ਦੇ ਨਾਸਤਿਕ ਉਹ ਹੁੰਦੇ ਹਨ ਜੋ ਹਰ ਤਰ੍ਹਾਂ ਦੇ ਭਗਵਾਨਾਂ ਵਿੱਚ ਯਕੀਨ ਨਹੀਨਹੀਂ ਕਰਦੇ। ਅਜਿਹੇ ਨਾਸਤਿਕ ਨਾ ਤਾਂ ਆਪਣੇ ਕਲਚਰ ਦੇ ਖ਼ੁਦਾ ਵਿੱਚ ਯਕੀਨ ਕਰਦੇ ਹਨ, ਅਤੇ ਨਾ ਹੀ ਦੂਸਰੇ ਕਲਚਰਾਂ ਦੇ।
==ਸ਼ਾਬਦਿਕ ਅਰਥ==
== ਭਾਰਤੀ ਨਾਸਤਿਕ ਦਰਸ਼ਨ ==