ਅਨੁਰੇਖਣ ਜਾਲਸਾਜ਼ੀ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
ਛੋ clean up using AWB
ਲਾਈਨ 1:
'''ਅਨੁਰੇਖਣ ਜਾਲਸਾਜ਼ੀ''' ([[ਅੰਗਰੇਜ਼ੀ]]: Forgery) ਇੱਕ ਤਰ੍ਹਾਂ ਦੀ ਦਸਤਾਵੇਜਾਂ ਵਿੱਚ ਕੀਤੀ ਜਾਣ ਵਾਲੀ ਗੜਬੜੀ ਹੈ ਜਿਸ ਵਿੱਚ ਆਮ ਤੌਰ ਤੇ ਕਿਸੇ ਵੀ ਇਨਸਾਨ ਦੇ ਦਸਖਤਾਂ ਦਾ ਅਨੁਰੇਖਣ ਕਰਕੇਕਰ ਕੇ ਉਨ੍ਹਾਂ ਨੂੰ ਲੋੜੀਂਦੀ ਜਗ੍ਹਾ ਤੇ ਕਿਸੇ ਵੀ ਤਰ੍ਹਾਂ ਦੇ ਆਰਥਿਕ ਫਾਇਦੇ ਲਈ ਕੀਤਾ ਜਾਂਦਾ ਹੈ । ਇਸ ਵਿੱਚ ਜਾਲਸਾਜ਼ ਦਾ ਇਰਾਦਾ ਜਾਂ ਤਾਂ ਪੀਡ਼ਤ ਤੋਂ ਕਿਸੇ ਤਰ੍ਹਾਂ ਦਾ ਬਦਲਾ ਲੈਣਾ ਹੁੰਦਾ ਹੈ ਅਤੇ ਜਾਂ ਓਹ ਅਜਿਹਾ ਆਪਣੇ ਆਰਥਿਕ ਫਾਇਦੇ ਲਈ ਕਰਦਾ ਹੈ। ਇਸਨੂੰ ਅੰਗ੍ਰੇਜ਼ੀ ਵਿੱਚ traced forgery ਕਹਿੰਦੇ ਹਨ।
 
==ਪਛਾਣ==