ਅਫ਼ਰੀਕਾ ਲਈ ਧੱਕਾ-ਮੁੱਕੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 1:
[[File:Colonial Africa 1913 map.svg|thumb|300px|{{longitem|padding-bottom:0.3em|੧੯੧੩1913 ਵਿੱਚ ਯੂਰਪੀ ਬਸਤੀਵਾਦੀ ਤਾਕਤਾਂ ਦੇ ਕਬਜ਼ੇ ਹੇਠ ਅਫ਼ਰੀਕਾ ਦੇ ਇਲਾਕੇ ਆਪਣੀਆਂ ਮੌਜੂਦਾ ਸਰਹੱਦਾਂ ਸਮੇਤ ਵਿਖਾਏ ਗਏ ਹਨ।}}
{{aligned table |cols=2 |fullwidth=true
| {{legend|#f7fab2|[[ਬੈਲਜੀਆਈ ਬਸਤੀਵਾਦੀ ਸਾਮਰਾਜ|ਬੈਲਜੀਆਈ]]}} | {{legend|#d2f89b|[[ਇਤਾਲਵੀ ਸਾਮਰਾਜ|ਇਤਾਲਵੀ]]}}
| {{legend|#fbc5c0|[[ਬਰਤਾਨਵੀ ਸਾਮਰਾਜ|ਬਰਤਾਨਵੀ]]}} | {{legend|#c0a6f2|[[ਪੁਰਤਗਾਲੀ ਸਾਮਰਾਜ|ਪੁਰਤਗਾਲੀ]]}}
| {{legend|#b6e3fc|[[ਫ਼ਰਾਂਸੀਸੀ ਬਸਤੀਵਾਦੀ ਸਾਮਰਾਜ|ਫ਼ਰਾਂਸੀਸੀ]]}} | {{legend|#eaaff7|[[ਸਪੇਨੀ ਸਾਮਰਾਜ|ਸਪੇਨੀ]]}}
| {{legend|#bbfdd9|[[ਜਰਮਨ ਬਸਤੀਵਾਦੀ ਸਾਮਰਾਜ|ਜਰਮਨ]]}} | {{legend|#f6f6f6|ਅਜ਼ਾਦ}}
}}
]]
 
"'''ਅਫ਼ਰੀਕਾ ਲਈ ਧੱਕਾ-ਮੁੱਕੀ'''" ({{Lang-en|Scramble for Africa}}; '''ਅਫ਼ਰੀਕਾ ਦੀ ਵੰਡ''' ਜਾਂ '''ਅਫ਼ਰੀਕਾ ਉੱਤੇ ਫ਼ਤਿਹ''' ਵੀ ਆਖਿਆ ਜਾਂਦਾ ਹੈ) ੧੮੮੧1881 ਤੋਂ ੧੯੧੪1914 ਤੱਕ ਦੇ [[ਨਵਾਂ ਸਾਮਰਾਜਵਾਦ|ਨਵੇਂ ਸਾਮਰਾਜਵਾਦ]] ਦੇ ਜੁੱਗ ਦੌਰਾਨ ਯੂਰਪੀ ਤਾਕਤਾਂ ਵੱਲੋਂ ਅਫ਼ਰੀਕੀ ਇਲਾਕਿਆਂ ਉੱਤੇ ਹੱਲਾ, ਕਬਜ਼ਾ, ਬਸਤੀਵਾਦ ਅਤੇ ਚੜ੍ਹਾਈ ਕਰਨਾ ਸੀ। ੧੮੭੦1870 ਵਿੱਚ ਅਫ਼ਰੀਕਾ ਦਾ ੧੦10% ਹਿੱਸਾ ਯੂਰਪੀ ਪ੍ਰਬੰਧ ਹੇਠ ਸੀ; ੧੯੧੪1914 ਹੁੰਦਿਆਂ ਇਹ ੯੦90% ਹੋ ਗਿਆ ਅਤੇ ਸਿਰਫ਼ ਅਬੀਸੀਨੀਆ ([[ਇਥੋਪੀਆ]]) ਅਤੇ [[ਲਾਈਬੇਰੀਆ]] ਅਜ਼ਾਦ ਬਚੇ ਸਨ। ੧੮੮੪1884 ਦੀ [[ਬਰਲਿਨ ਕਾਨਫ਼ਰੰਸ]], ਜਿਸਨੇ ਅਫ਼ਰੀਕਾ ਵਿੱਚ ਯੂਰਪੀ ਬਸਤੀਵਾਦ ਅਤੇ ਵਪਾਰ ਨੂੰ ਦਰੁਸਤ ਰੱਖਿਆ, ਨੂੰ ਇਸ ਕਾਰਵਾਈ ਦੀ ਸ਼ੁਰੂਆਤ ਮੰਨਿਆ ਜਾਂਦਾ ਹੈ।<ref>{{cite journal |last=Brantlinger |first=Patrick |year=1985 |title=Victorians and Africans: The Genealogy of the Myth of the Dark Continent |journal=Critical Inquiry |volume=12 |issue=1 |pages=166–203 |jstor=1343467 |doi=10.1086/448326}}</ref>
 
{{ਅਧਾਰ}}