ਅਮੀਨੋ ਤਿਜ਼ਾਬ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
 
ਲਾਈਨ 1:
[[Image:AminoAcidball.svg|thumbnail|200px|ਆਪਣੀ ਗ਼ੈਰ-ਬਿਜਲਾਣੂ ਰੂਪ ਵਿੱਚ ਕਿਸੇ ਅਲਫ਼ਾ ਅਮੀਨੋ ਤਿਜ਼ਾਬ ਦਾ ਆਮ ਢਾਂਚਾ]]
 
[[Image:Amino Acids.svg|thumb|upright=2.0|right|alt=Table of Amino Acids.|ਆਪਣੀਆਂ ਪਾਸੇ ਦੀਆਂ ਲੜੀਆਂ ਦੇ [[ਪੀ.ਕੇ.ਏ.|pK<sub>a</sub>]] ਮੁੱਲ ਅਤੇ ਸਰੀਰਕ ਪੀ.ਐੱਚ. 7.4 'ਤੇਉੱਤੇ ਉਹਨਾਂ ਉਤਲੇ ਚਾਰਜ ਦੇ ਅਧਾਰ 'ਤੇਉੱਤੇ ਵਰਗੀਕਿਰਤ ਕੀਤੇ ਯੂਕੈਰੀਆਟ ਜੰਤੂਆਂ ਵਿੱਚ ਪਾਏ ਜਾਂਦੇ ੨੧21 ਅਮੀਨੋ ਤਿਜ਼ਾਬ]]
 
'''ਅਮੀਨੋ ਤਿਜ਼ਾਬ''' ਜਾਂ '''ਅਮੀਨੋ ਐਸਿਡ''' ({{IPAc-en|ə|ˈ|m|iː|n|oʊ}}, {{IPAc-en|ə|ˈ|m|aɪ|n|oʊ}}, ਜਾਂ {{IPAc-en|ˈ|æ|m|ɪ|n|oʊ}}) ਜੀਵ-ਵਿਗਿਆਨਕ ਤੌਰ 'ਤੇਉੱਤੇ ਜ਼ਰੂਰੀ ਕਾਰਬਨ-ਯੁਕਤ ਯੋਗ ਹਨ ਜਿਹਨਾਂ ਵਿੱਚ ਹਰੇਕ ਅਮੀਨੋ [[ਤਿਜ਼ਾਬ]] ਦੀਆਂ ਪਾਸੇ ਦੀਆਂ ਖ਼ਾਸ ਲੜੀਆਂ ਤੋਂ ਇਲਾਵਾ [[ਅਮੀਨ]] (-NH<sub>2</sub>) ਅਤੇ [[ਕਾਰਬੌਕਸਿਲ ਤਿਜ਼ਾਬ]] (-COOH) [[ਕਿਰਿਆਸ਼ੀਲ ਸਮੂਹ]] ਹੁੰਦੇ ਹਨ। ਇਹਨਾਂ ਵਿੱਚ ਪ੍ਰਮੁੱਖ ਤੱਤ [[ਕਾਰਬਨ]], [[ਹਾਈਡਰੋਜਨ]], [[ਆਕਸੀਜਨ]] ਅਤੇ [[ਨਾਈਟਰੋਜਨ]] ਹੁੰਦੇ ਹਨ ਪਰ ਕੁਝ ਹੋਰ ਤੱਤ ਕਈ ਅਮੀਨੋ ਤਿਜ਼ਾਬਾਂ ਦੀਆਂ ਪਾਸੇ ਦੀਆਂ ਲੜੀਆਂ ਵਿੱਚ ਮਿਲਦੇ ਹਨ। ਲਗਭਗ ੫੦੦500 ਅਮੀਨੋ ਤਿਜ਼ਾਬਾਂ ਦਾ ਪਤਾ ਲੱਗ ਚੁੱਕਾ ਹੈ<ref>{{cite journal |title= New Naturally Occurring Amino Acids |first1= Ingrid |last1= Wagner |first2= Hans |last2= Musso |doi= 10.1002/anie.198308161 |journal= Angew. Chem. Int. Ed. Engl. |volume= 22 |issue= 22 |pages= 816–828 |date=November 1983 }}</ref> ਅਤੇ ਇਹਨਾਂ ਦਾ ਵਰਗੀਕਰਨ ਕਈ ਤਰੀਕਿਆਂ ਨਾਲ਼ ਕੀਤਾ ਜਾ ਸਕਦਾ ਹੈ। ਇਹਨਾਂ ਦਾ ਵਰਗੀਕਰਨ ਅੰਦਰੂਨੀ ਢਾਂਚੇ ਵਿਚਲੇ ਕਿਰਿਆਸ਼ੀਲ ਸਮੂਹਾਂ ਦੇ ਟਿਕਾਣੇ ਮੁਤਾਬਕ ਕੀਤਾ ਜਾ ਸਕਦਾ ਹੈ ਜਿਵੇਂ ਕਿ [[ਅਲਫ਼ਾ ਅਤੇ ਬੀਟਾ ਕਾਰਬਨ|ਅਲਫ਼ਾ- (α-), ਬੀਟਾ- (β-), ਗਾਮਾ- (γ-) ਜਾਂ ਡੈਲਟਾ- (δ-)]] ਅਮੀਨੋ ਤਿਜ਼ਾਬ; ਹੋਰ ਵਰਗਾਂ ਵਿੱਚ [[ਰਸਾਇਣਕ ਧਰੁਵੀਪਣ|ਧਰੁਵੀਪਣ]], [[ਪੀ.ਐੱਚ.]] ਦਾ ਪੱਧਰ ਅਤੇ ਪਾਸੇ ਦੀਆਂ ਲੜੀਆਂ ਦੀਆਂ ਕਿਸਮਾਂ ([[ਗ਼ੈਰ-ਮਹਿਕਦਾਰ ਯੋਗ|ਗ਼ੈਰ-ਮਹਿਕਦਾਰ]], [[ਗ਼ੈਰ-ਚਕਰੀ ਯੋਗ|ਗ਼ੈਰ-ਚਕਰੀ]], [[ਮਹਿਕਦਾਰ ਯੋਗ|ਮਹਿਕਦਾਰ]], ਹਾਈਡਰੌਕਸਿਲ ਜਾਂ [[ਸਲਫ਼ਰ]] ਵਾਲ਼ੀਆਂ, ਆਦਿ) ਸ਼ਾਮਲ ਹਨ। ਪ੍ਰੋਟੀਨਾਂ ਦੇ ਰੂਪ ਵਿੱਚ ਅਮੀਨੋ ਤਿਜ਼ਾਬ ਮਨੁੱਖੀ [[ਮਾਸਪੇਸ਼ੀ|ਮਾਸਪੇਸ਼ੀਆਂ]], [[ਕੋਸ਼ਾਣੂ|ਕੋਸ਼ਾਣੂਆਂ]] ਅਤੇ ਹੋਰ [[ਟਿਸ਼ੂ]]ਆਂ ਦੇ ਦੂਜੇ (ਪਾਣੀ ਸਭ ਤੋਂ ਵੱਡਾ ਹੈ) ਸਭ ਤੋਂ ਵੱਡੇ ਹਿੱਸੇ ਹਨ।<ref>[http://www.fao.org/docrep/W0073E/w0073e04.htm#P1625_217364 Human nutrition in the developing world] – United Nations [[Food and Agriculture Organization]], ch.8</ref> ਪ੍ਰੋਟੀਨਾਂ ਤੋਂ ਬਾਹਰ ਅਮੀਨੋ ਤਿਜ਼ਾਬ ਕਈ ਮਹੱਤਵਪੂਰਨ ਕਾਰਵਾਈਆਂ ਜਿਵੇਂ ਕਿ ਤੰਤੂ ਸੰਕੇਤਾਂ ਦੀ ਢੋਆ-ਢੁਆਈ ਅਤੇ [[ਜੀਵ-ਸੰਜੋਗ]] ਵਿੱਚ ਹਿੱਸਾ ਪਾਉਂਦੇ ਹਨ।
 
==ਹਵਾਲੇ==