ਅਲ ਨੀਨੋ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 1:
[[ਤਸਵੀਰ:1997 El Nino TOPEX.jpg|thumb|250px|1997–98 ਦਾ ਅਲ ਨੀਨੋ]]
 
ਤਪਤ-ਖੰਡੀ [[ਪ੍ਰਸ਼ਾਂਤ ਮਹਾਂਸਾਗਰ]] ਦੇ [[ਭੂ-ਮੱਧ ਰੇਖਾ|ਭੂ-ਮੱਧ]] ਇਲਾਕੇ ਦੇ [[ਸਮੁੰਦਰ|ਸਮੁੰਦਰੀ]] [[ਤਾਪਮਾਨ]] ਅਤੇ ਵਾਯੂਮੰਡਲੀ ਹਲਾਤਾਂ ਵਿੱਚ ਆਈਆਂ ਤਬਦੀਲੀਆਂ ਲਈ ਜ਼ਿੰਮੇਵਾਰ ਸਮੁੰਦਰੀ ਘਟਨਾ ਨੂੰ '''ਅਲ ਨੀਨੋ''' ਜਾਂ '''ਅਲ ਨੀਞੋ''' ਕਿਹਾ ਜਾਂਦਾ ਹੈ। ਇਹ ਘਟਨਾ [[ਦੱਖਣੀ ਅਮਰੀਕਾ]] ਦੇ ਪੱਛਮੀ ਤਟ ਉੱਤੇ ਪੈਂਦੇ [[ਏਕੁਆਦੋਰ]] ਅਤੇ [[ਪੇਰੂ]] ਦੇਸ਼ਾਂ ਦੇ ਤੱਟੀ ਸਮੁੰਦਰੀ ਪਾਣੀ ਵਿੱਚ ਕੁਝ ਸਾਲਾਂ ਦੀ ਵਿੱਥ ਨਾਲ ਵਾਪਰਦੀ ਹੈ। ਇਸਦੇਇਸ ਦੇ ਨਤੀਜੇ ਵਜੋਂ ਸਮੁੰਦਰ ਦੇ ਸਤਹੀ ਪਾਣੀ ਦਾ ਤਾਪਮਾਨ ਆਮ ਨਾਲੋਂ ਵੱਧ ਹੋ ਜਾਂਦਾ ਹੈ।<ref>{{cite web | url = http://www.jpl.nasa.gov/news/releases/97/elninoup.html | title =Independent NASA Satellite Measurements Confirm El Niño is Back and Strong | publisher = NASA/JPL}}</ref> ਇਸਦੀਇਸ ਦੀ ਵਜ੍ਹਾ ਨਾਲ ਮੌਸਮ ਦਾ ਆਮ ਚੱਕਰ ਗੜਬੜਾ ਜਾਂਦਾ ਹੈ ਅਤੇ [[ਹੜ੍ਹ]] ਅਤੇ [[ਸੋਕਾ|ਸੋਕੇ]] ਵਰਗੀਆਂ [[ਕੁਦਰਤੀ ਤਬਾਹੀ|ਕੁਦਰਤੀ ਤਬਾਹੀਆਂ]] ਆਉਂਦੀਆਂ ਹਨ।
 
==ਹਵਾਲੇ==
{{ਹਵਾਲੇ}}
 
[[ਸ਼੍ਰੇਣੀ:ਸਮੁੰਦਰੀ ਧਾਰਾਵਾਂ]]