ਅਲਸੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਹਵਾਲੇ ਜੋੜੇ
ਛੋ clean up using AWB
ਲਾਈਨ 14:
|binomial_authority = [[ਕਾਰਲ ਲੀਨੀਅਸ|ਲੀਨੀਅਸ]].
|}}
'''ਅਲਸੀ''' ਜੀਹਦਾ ਦੁਨਾਵੀਆਂ ਨਾਂ '''''Linum usitatissimum''''' (ਲੀਨਮ ਯੂਸੀਟੇਟੀਸਿਮਮ) ਹੈ, ਇੱਕ ਖ਼ੁਰਾਕੀ ਅਤੇ ਰੇਸ਼ੇਦਾਰ ਫ਼ਸਲ ਹੈ ਜਿਹਨੂੰ ਦੁਨੀਆਂ ਦੇ ਥੋੜ੍ਹੇ ਠੰਡੇ ਇਲਾਕਿਆਂ ਵਿੱਚ ਉਗਾਇਆ ਜਾਂਦਾ ਹੈ। ਇਹਦੇ ਤੇਲਦਾਰ ਫਲ ਦੇ ਬੀਜਾਂ ਨੂੰ '''ਅਲਸੀ''' ਆਖਿਆ ਜਾਂਦਾ ਹੈ। ਇਹਦੇ ਰੇਸ਼ੇ ਤੋਂ ਮੋਟੇ ਕੱਪੜੇ, ਡੋਰੀਆਂ, ਰੱਸੀਆਂ ਅਤੇ ਟਾਟ ਬਣਾਏ ਜਾਂਦੇ ਹਨ। ਇਸਦੇਇਸ ਦੇ ਬੀਜਾਂ ਦਾ ਤੇਲ ਕੱਢਿਆ ਜਾਂਦਾ ਹੈ ਅਤੇ ਤੇਲ ਦਾ ਪ੍ਰਯੋਗ ਵਾਰਨਿਸ਼, ਰੰਗ, ਸਾਬਣ, ਰੋਗਨ, ਪੇਂਟ ਤਿਆਰ ਕਰਨ ਵਿੱਚ ਕੀਤਾ ਜਾਂਦਾ ਹੈ। ਚੀਨ ਇਸ ਦਾ ਸਭ ਤੋਂ ਵੱਡਾ ਉਤਪਾਦਕ ਦੇਸ਼ ਹੈ। ਰੇਸ਼ੇ ਲਈ ਅਲਸੀ ਨੂੰ ਉਪਜਾਉਣ ਵਾਲੇ ਦੇਸ਼ਾਂ ਵਿੱਚ [[ਰੂਸ]], [[ਪੋਲੈਂਡ]], [[ਨੀਦਰਲੈਂਡ]], [[ਫ਼ਰਾਂਸ]], [[ਚੀਨ]] ਅਤੇ [[ਬੈਲਜੀਅਮ]] ਪ੍ਰਮੁੱਖ ਹਨ ਅਤੇ ਬੀਜ ਕੱਢਣ ਵਾਲੇ ਦੇਸ਼ਾਂ ਵਿੱਚ [[ਭਾਰਤ]], [[ਸੰਯੁਕਤ ਰਾਜ ਅਮਰੀਕਾ]] ਅਤੇ [[ਅਰਜਨਟੀਨਾ]] ਦੇ ਨਾਮ ਜਿਕਰਯੋਗ ਹਨ। ਇਸ ਦੇ ਪ੍ਰਮੁੱਖ ਨਿਰਯਾਤਕ ਰੂਸ, ਬੈਲਜੀਅਮ ਅਤੇ ਅਰਜਨਟੀਈਨਾ ਹਨ।ਅਲਸੀ ਦਾ ਰੇਸ਼ਾ ਵੀ [[ਪਟਸਨ]] ਦੇ ਰੇਸ਼ੇ ਵਾਂਗ ਖੱਲ ਜਾਂ ਛਾਲ ਰੇਸ਼ਿਆਂ ਦੀ ਸ਼੍ਰੇਣੀ ਵਿੱਚ ਆਂਉਦਾ ਹੈ।
==ਅਹਾਰ ਪੂਰਕ==
[[ਤਸਵੀਰ:Linum usitatissimum (linseed) in jar.jpg|thumbnail|left|ਅਲਸੀ ਦੇ ਬੀਜ]]
ਅੱਜਕਲ ਅਲਸੀ ਦੇ ਬੀਜਾਂ ਜਾਂ ਤੇਲ ਦੀ ਵਰਤੋਂ ਇੱਕ ਮਹੱਤਵਪੂਰਣ ਅਹਾਰ ਪੂਰਕ ਦੇ ਤੌਰ ਤੇ ਬਹੁਤ ਹੋਣ ਲੱਗ ਪਈ ਹੈ।ਸੁੱਕੇ ਬੀਜਾਂ ਨੂੰ ਪੀਸ ਕੇ ਇੱਕ ਚਮਚ ਪਾਊਡਰ ਜਾਂ ਇੱਕ ਚਮਚ ਤੇਲ ਨੂੰ ਖਾਣ ਵਾਲੀ ਸਬਜ਼ੀ ਵਿੱਚ ਪਾ ਕੇ ਰੋਜ਼ਾਨਾ ਅਹਾਰ ਪੂਰਕ ਦੇ ਤੌਰ ਤੇ ਵਰਤਿਆ ਜਾਣ ਲੱਗਾ ਹੈ । ਡਾਕਟਰੀ ਖੋਜ ਨੇ ਅਲਸੀ ਨੂੰ ਅਲਫਾ ਲਿਨੋਲੈਨਿਕ ਏਸਿਡ ਜਾਂ ਓਮੇਗਾ-3 ਦਾ ਵੱਡਾ ਸ੍ਰੋਤ ਮੰਨਿਆ ਹੈ, ਜਿਸ ਦਾ ਦਿਲ ਤੇ ਹੱਡੀਆਂ ਦੇ ਰੋਗਾਂ ਦੇ ਇਲਾਜ ਵਿਚਵਿੱਚ ਬਹੁਤ ਵੱਡਾ ਯੋਗਦਾਨ ਹੈ।<ref>{{Cite web | title=Materia medica drugs-Linum linseed|url=http://chestofbooks.com/health/materia-medica-drugs/Manual-Pharmacology/Linum-Linseed.html#.VLtrl4GXerU|accessdate=Jan 17,2015}}</ref> <ref> {{Cite web |title=ਅਲਸੀ ਦੇ ਲਾਭ।url=http://www.flaxindia.blogspot.in/ |accessdate=March 14,2015}} </ref>
 
[[image:Linum usitatissimum (linseed).jpg|thumbnail|right]]