ਅਸਤਿਤਵ ਸਾਰ ਤੋਂ ਪਹਿਲਾਂ ਹੈ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 1:
'''ਅਸਤਿਤਵ ਸਾਰ ਤੋਂ ਪਹਿਲਾਂ ਹੈ''' ({{lang-fr|l'existence précède l'essence}}) [[ਅਸਤਿਤਵਵਾਦ]] ਦਾ ਕੇਂਦਰੀ ਦਾਅਵਾ ਹੈ ਜੋ ਅਸਤਿਤਵ ਨਾਲੋਂ ਸਾਰ ਦੀ ਮਹੱਤਤਾ ਦੇ ਪਰੰਪਰਗਤ ਫ਼ਲਸਫ਼ੇ ਨੂੰ ਉਲਟਾਉਂਦਾ ਹੈ।<ref>Plato, ''Timaeus''; Aristotle, ''Metaphysics''; St Thomas Aquinas, ''Summa contra Gentiles'', Pars 3:1, ''Summa Theologiae'', Pars 1:1, etc. Analysis of "existence before essence" in Etienne Gilson, ''The Christian Philosophy of Saint Thomas Aquinas'', Introduction.</ref> ਅਸਤਿਤਵਵਾਦੀਆਂ ਅਨੁਸਾਰ ਮਨੁੱਖ ਆਪਣੀ ਚੇਤਨਾ ਨੇ ਨਾਲ ਆਪਣੇ ਜੀਵਨ ਦਾ ਮੁੱਲ ਅਤੇ ਮਕਸਦ ਤੈਅ ਕਰਦਾ ਹੈ ਕਿਉਂਕਿ ਮਨੁੱਖ ਦਾ ਕੋਈ ਜਨਮਜਾਤ ਅਸਤਿਤਵ ਨਹੀਂ। ਜਿਸ ਤਰ੍ਹਾਂ ਦੇ ਕਾਰਜ ਉਸਨੂੰ ਬਣਾਉਂਦੇ ਹਨ ਉਹਨਾਂ ਨੂੰ ਕਰਨ ਨਾਲ ਉਹ ਆਪਣੇ ਅਸਤਿਤਵ ਨੂੰ ਵਧੇਰੇ ਸਾਰਥਿਕ ਬਣਾ ਲੈਂਦਾ ਹੈ।<ref>{{fr icon}} (Dictionary) "L'existencialisme" - see "l'identité de la personne"</ref><ref>{{fr icon}} Encyclopédie de la jeunesse, 1979, p.567</ref>
 
ਇਹ ਵਿਚਾਰ 19ਵੀਂ ਸਦੀ ਵਿੱਚ ਦਾਰਸ਼ਨਿਕ [[ਸੋਰੇਨ ਕੀਰਕੇਗਾਰਦ]] ਦੀਆਂ ਰਚਨਾਵਾਂ ਵਿੱਚ ਦੇਖਿਆ ਜਾ ਸਕਦਾ ਹੈ,<ref>Kierkegaard, Søren. ''Philosophical Fragments'', 1844.</ref> ਪਰ ਇਸਨੂੰ ਸਪਸ਼ਟ ਤੌਰ ਉੱਤੇ [[ਯੌਂ ਪੌਲ ਸਾਰਤਰ]] ਨੇ ਸੂਤਰਬੱਧ ਕੀਤਾ। ਇਹ ਵਾਕ ਉਸਦੇਉਸ ਦੇ 1946 ਵਿੱਚ ਉਸਦੇਉਸ ਦੇ ਲੈਕਚਰ "[[ਅਸਤਿਤਵਵਾਦ ਮਨੁੱਖਵਾਦ ਹੈ]]" ਵਿੱਚ ਸਾਹਮਣੇ ਆਇਆ,<ref>Stanford Encyclopedia of Philosophy</ref> ਚਾਹੇ ਕਿ ਹੈਡੇਗਰ ਦੀ ਕਿਤਾਬ [[ਹੋਂਦ ਅਤੇ ਸਮਾਂ]] ਵਿੱਚ ਵੀ ਅਜਿਹੇ ਖ਼ਿਆਲ ਦੇਖੇ ਜਾ ਸਕਦੇ ਹਨ।<ref>Sartre, in ''[[Being and Nothingness]]'' (1943), credits a slightly longer version of the claim to Heidegger: "Now freedom has no essence. It is not subject to any logical necessity; we must say of it what Heidegger said of the ''Dasein'' in general: 'In it existence precedes and commands essence.'" However, Sartre gives no page reference for this citation. In ''Being and Time'', Heidegger writes: "The 'essence' of human-being lies in its existence." ("Das 'Wesen' des Daseins liegt in seiner Existenz", ''Sein und Zeit'', p. 42.)</ref> ਸਾਰਤਰ ਦੀ ਦੋਸਤ [[ਸੀਮੋਨ ਦ ਬੌਵੁਆਰ]] ਨੇ ਵੀ [[ਨਾਰੀਵਾਦੀ ਅਸਤਿਤਵਵਾਦ]] ਵਿੱਚ ਇਸ ਸੰਕਲਪ ਦੀ ਵਰਤੋਂ ਕਰਕੇਕਰ ਕੇ ਇਹ ਵਿਚਾਰ ਪੇਸ਼ ਕੀਤਾ ਕਿ "ਔਰਤ ਜੰਮਦੀ ਨਹੀਂ, ਬਣ ਜਾਂਦੀ ਹੈ"।<ref>{{cite web | url=https://philosophynow.org/issues/69/Becoming_A_Woman_Simone_de_Beauvoir_on_Female_Embodiment | title=Becoming A Woman: Simone de Beauvoir on Female Embodiment | publisher=philosophynow.org | date=2008 | accessdate=16 May 2015 | author=Felicity Joseph}}</ref>
 
==ਸਾਰਤਰ ਦਾ ਨਜ਼ਰੀਆ==