ਅਸਤਿਤਵਵਾਦ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋNo edit summary
ਛੋ clean up using AWB
ਲਾਈਨ 1:
[[File:Kierkegaard-Dostoyevsky-Nietzsche-Sartre.jpg|thumb|right|ਖੱਬੇ ਤੋਂ ਸੱਜੇ, ਚੋਟੀ ਤੋਂ ਹੇਠਾਂ: [[ਸੋਰੇਨ ਕਿਰਕੇਗਾਰਦ|ਕਿਰਕੇਗਾਰਦ]], [[ਫਿਓਦਰ ਦੋਸਤੋਵਸਕੀ|ਦੋਸਤੋਵਸਕੀ]], [[ਫਰੈਡਰਿਕ ਨੀਤਸ਼ੇ|ਨੀਤਸ਼ੇ]], [[ਯਾਂ ਪਾਲ ਸਾਰਤਰ|ਸਾਰਤਰ]]]]
'''ਹੋਂਦਵਾਦ''' ਜਾਂ '''ਅਸਤਿਤਵਵਾਦ''' ({{IPAc-en|ɛ|g|z|ɪ|ˈ|s|t|ɛ|n|ʃ|(ə)|l|ɪ|z|(ə)|m}}, ਐਗਜ਼ਿਸਟੈਂਸ਼ੀਅਲਿਜ਼ਮ)<ref>Oxford University Press, [http://www.oxforddictionaries.com/definition/english/existentialism "Oxford Dictionary: 'existentialism'"], ''Oxford English Dictionary'', Retrieved 22 August 2014.</ref> ਇੱਕ ਵਿਚਾਰਧਾਰਾ ਹੈ ਜੋ 19ਵੀਂ ਅਤੇ 20ਵੀਂ ਸਦੀ ਦੇ ਕੁਝ ਚਿੰਤਕਾਂ ਦੀਆਂ ਰਚਨਾਵਾਂ ਵਿੱਚ ਵੇਖੀ ਜਾਂਦੀ ਹੈ। ਉਨ੍ਹਾਂ ਦੇ ਵਿਚਾਰਾਂ ਵਿੱਚ ਬੜੇ ਵਖਰੇਵੇਂ ਮਿਲਦੇ ਹਨ,<ref name=Crowell-SEoP>{{cite encyclopedia |url=http://plato.stanford.edu/entries/existentialism/ |title=Existentialism |encyclopedia=Stanford Encyclopedia of Philosophy |author=Crowell, Steven |date=October 2010}}</ref><ref>John Macquarrie, ''Existentialism'', New York (1972), pp. 18–21.</ref><ref name="Philosophy 1995 p. 259">''Oxford Companion to Philosophy'', ed. Ted Honderich, New York (1995), p. 259.</ref> ਪਰ ਕੁਝ ਸਾਂਝੇ ਪਹਿਲੂ ਵੀ ਮਿਲਦੇ ਹਨ।
==ਸਹਿਮਤੀ ਵਾਲੇ ਪਹਿਲੂ==
#ਇਸ ਵਿੱਚ ਮਨੁੱਖ ਦੇ ਆਪਣੀ ਹੋਂਦ ਨੂੰ ਪਛਾਨਣ ਅਤੇ ਲੱਭਣ ਦੀ ਪ੍ਰਬਲ ਤਾਂਘ ਪੇਸ਼ ਹੁੰਦੀ ਹੈ।
ਲਾਈਨ 6:
#ਵਿਅਕਤੀ ਆਪਣੇ ਜੀਵਨ ਵਿੱਚ ਆਪਣੇ ਫ਼ੈਸਲਾ ਲੈਣ ਅਤੇ ਮੌਜੂਦ ਅਨੇਕਾਂ ਚੋਣਾਂ ਵਿਚੋਂ ਆਪ ਚੋਣ ਕਰਨ ਲਈ ਅਜ਼ਾਦ ਹੈ।
#ਵਿਅਕਤੀ ਦੇ ਫ਼ੈਸਲਿਆਂ ਅਤੇ ਚੋਣਾਂ ਦਾ ਸਿਲਸਲਾ ਹੀ ਜੀਵਨ ਹੈ।
#ਅਜਿਹੇ ਫ਼ੈਸਲੇ ਲੈਣਾ ਅਸੰਭਵ ਹੀ ਹੈ ਜਿਨ੍ਹਾਂਜਿਹਨਾਂ ਦੇ ਨਤੀਜੇ ਇੱਕਪਾਸੜ ਹੋਣ।
#ਜ਼ਿੰਦਗੀ ਆਮ ਤੌਰ ਤੇ ਅਰਥਹੀਨ ਅਤੇ ਬੇਤੁਕੀ ਹੈ।