ਗਣਿਤਕ ਲੜੀ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ Charan Gill ਨੇ ਸਫ਼ਾ ਗਿਣਤਕ ਲੜੀ ਨੂੰ ਗਣਿਤਕ ਲੜੀ ’ਤੇ ਭੇਜਿਆ
ਛੋ clean up using AWB
ਲਾਈਨ 1:
'''ਗਿਣਤਕ ਲੜੀ''' ਇੱਕ ਇਸ ਤਰ੍ਹਾਂ ਦੀ ਤਰਤੀਬ ਹੈ ਕਿ ਪਿਛਲੇ ਅੰਕ ਨਾਲੋਨਾਲੋਂ ਅਗਲੇ ਅੰਕ 'ਚ ਸਾਂਝਾ ਅੰਤਰ ਹੁੰਦਾ ਹੈ ਮਤਲਬ ਦੋ ਨਾਲ ਵਾਲੇ ਅੰਕਾ ਵਿੱਚ ਅੰਤਰ ਸਾਂਝਾ ਹੁੰਦਾ ਹੈ। ਮਿਸਾਲ ਵਜੋਂ: 5, 7, 9, 11, 13, 15 … ਇੱਕ ਅੰਕਗਣਿਤਕ ਲੜੀ ਹੈ ਜਿਸ ਦਾ ਸਾਂਝਾ ਅੰਤਰ 2 ਹੈ।
ਜੇ ਗਿਣਤਕ ਲੜੀ ਦਾ ਪਹਿਲਾ ਪਦ <math>a_1</math> ਅਤੇ ਸਾਂਝਾ ਅੰਤਰ ''d'' ਹੋਵੇ ਤਾਂ ''n''ਵਾਂ (<math>a_n</math>) ਪਦ ਹੋਵੇਗਾ:
:<math>\ a_n = a_1 + (n - 1)d,</math>
ਅਤੇ ਜਰਨਲ
ਲਾਈਨ 11:
<div class="thumbinner" style="width:220px;">
{| style="background-color:white; width:220px;"
| 2 || + || 5 || + || 8 || + || 11 || + || 14 || = || 40
|-
| 14 || + || 11 || + || 8 || + || 5 || + || 2 || = || 40
|-
|colspan=11|<hr>
|-
| 16 || + || 16 || + || 16 || + || 16 || + || 16 || = || 80
|}
<div class="thumbcaption">
2 + 5 + 8 + 11 + 14 ਦਾ ਜੋੜ ਕਰਨ ਲਈ ਜਦੋ ਅਸੀਂ ਲੜੀ ਨੂੰ ਉਲਟਾ ਕਰਕੇਕਰ ਕੇ ਲਿਖਦੇ ਹਾਂ ਅਤੇ ਪਹਿਲਾ ਵਾਲੀ ਲੜੀ ਵਿੱਚ ਕਤਾਰ ਮੁਤਾਬਕ ਜੋੜਦੇ ਹਾਂ ਤੇ ਜੋ ਨਤੀਜ਼ਾ ਆਉਂਦਾ ਹੈ ਉਹ ਇੱਕ ਹੀ ਅੰਕ ਵਾਰ ਵਾਰ ਆਉਦਾ ਹੈ ਜੋ ਪਹਿਲਾ ਪਦ ਅਤੇ ਅੰਤਿਮ ਪਦ ਦਾ ਜੋੜ ਹੁੰਦਾ ਹੈ (2 + 14 = 16)। ਤਦ 16 &times; 5 = 80 ਜੋ ਕਿ ਜੋੜ ਦਾ ਦੁਗਣਾ ਹੈ।
</div>
</div>
</div>
ਉਦਾਹਰਨ:
ਉਦਾਹਰਣ:
:<math>2 + 5 + 8 + 11 + 14</math>
ਜੇਕਰ ਕੁੱਲ ਪਦਾਂ ਨੂੰ ਪਹਿਲੇ ਪਦ ਅਤੇ ਅੰਤਿਮ ਪਦ ਦਾ ਜੋੜ ਦੇ ਅੱਧੇ ਨਾਲ ਗੁਣਾ ਕਰ ਦੇਈਏ ਤਾਂ ਜੋੜ ਪ੍ਰਾਪਤ ਹੋਵੇਗਾ।
:<math>\frac{n(a_1 + a_n)}{2}</math>
ਉਪਰਉੱਪਰ ਲਿਖੇ ਮਿਸਾਲ ਮੁਤਾਬਕ
:<math>2 + 5 + 8 + 11 + 14 = \frac{5(2 + 14)}{2} = \frac{5 \times 16}{2} = 40.</math>
ਸੂਤਰ: <math>a_1</math> ਅਤੇ <math>a_n</math>. ਉਦਾਹਰਣਉਦਾਹਰਨ ਲਈ:
 
:<math>\left(-\frac{3}{2}\right) + \left(-\frac{1}{2}\right) + \frac{1}{2} = \frac{3\left(-\frac{3}{2} + \frac{1}{2}\right)}{2} = -\frac{3}{2}.</math>