ਅੰਤਰਰਾਸ਼ਟਰੀ ਧੁਨੀ ਵਿਗਿਆਨ ਵਰਣਮਾਲਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 1:
'''ਕੌਮਾਂਤਰੀ ਧੁਨਾਤਮਕ ਲਿਪੀ''' ਰਾਹੀਂ ਟਕਸਾਲੀ ਯੂਨਾਨੀ ਵਰਣਮਾਲਾ ਦੀ ਵਰਤੋਂ ਕਰਕੇਕਰ ਕੇ ਤਕਰੀਬਨ ਹਰ ਭਾਸ਼ਾ ਦੀਆਂ ਧੁਨੀਆਂ ਨੂੰ ਦਰਸਾਇਆ ਜਾਂਦਾ ਹੈ।<ref name="IPA 1999">International Phonetic Association (IPA), ''Handbook''.</ref> ਕੌਮਾਂਤਰੀ ਧੁਨਾਤਮਕ ਲਿਪੀ ਨੂੰ ਸਾਰੀ ਦੁਨੀਆ ਦੇ ਭਾਸ਼ਾ ਵਿਗਿਆਨੀਆਂ ਵੱਲੋਂ ਵਰਤੋਂ ਵਿੱਚ ਲਿਆਇਆ ਜਾਂਦਾ ਹੈ।<ref name="world">{{cite book|last=MacMahon|first=Michael K. C.|chapter=Phonetic Notation|editor=P. T. Daniels and W. Bright (eds.)|title=The World's Writing Systems|pages=821–846|publisher=Oxford University Press|year=1996|location=New York|isbn=0-19-507993-0}}</ref><ref>{{cite book |first=Joan |last=Wall |title=International Phonetic Alphabet for Singers: A Manual for English and Foreign Language Diction |publisher=Pst |date=1989 |isbn=1877761508 |url=http://www.amazon.com/International-Phonetic-Alphabet-Singers-Language/dp/1877761508}}</ref>
 
ਭਾਵੇਂ ਇਸ ਧੁਨਾਤਮਕ ਲਿਪੀ ਨੂੰ ਸਿਰਫ਼ ਮੌਖਿਕ ਤੌਰ ਤੇ ਪਰਤੱਖ ਧੁਨੀਆਂ ਲਈ ਵਰਤਿਆ ਜਾਂਦਾ ਹੈ ਪਰ ਇਸ ਵਿੱਚ ਕਿਰਤਮ ਧੁਨੀਆਂ ਦਾ ਸ਼ੁਮਾਰ ਵੀ ਕੀਤਾ ਜਾ ਸਕਦਾ ਹੈ।