ਆਈਸੋਟੋਪ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 1:
'''ਸਮਸਥਾਨਕ''' ਜਿਨ੍ਹਾਂਜਿਹਨਾਂ ਤੱਤਾ ਦੇ ਪਰਮਾਣੂ ਦੀ [[ਪਰਮਾਣੂ ਸੰਖਿਆ]] ਸਮਾਨ ਹੁੰਦੀ ਹੈ ਪਰ [[ਪੁੰਜ ਸੰਖਿਆ]] ਵੱਖ-ਵੱਖ ਹੁੰਦੀ ਹੈ ਇਹਨਾਂ ਨੂੰ '''ਸਮਸਥਾਨਕ''' ਕਿਹਾ ਜਾਂਦਾ ਹੈ। ਕੁਝ ਸਮਸਥਾਨਕ [[ਰੇਡੀਓ ਐਕਟਿਵ]] ਹੁੰਦੇ ਹਨ।
==ਉਦਾਹਰਨ==
==ਉਦਾਹਰਣ==
*[[ਹਾਈਡ੍ਰੋਜਨ]] ਦੇ ਤਿੰਂਨ ਪਰਮਾਣੂ ਹੁੰਦੇ ਹਨ। ਪਰੋਟੀਅਮ '''<sub>1</sub><sup>1</sup>H''', ਡਿਊਟੀਰੀਅਮ '''<sub>1</sub><sup>2</sup>H''' ਜਾਂ '''D'''ਅਤੇ ਟ੍ਰਿਟੀਅਮ '''<sub>1</sub><sup>3</sup>H''' ਜਾਂ '''T'''। ਹਰੇਕ ਦੀ ਪਰਮਾਣੂ ਸੰਖਿਆ ਸਮਾਨ ਹੈ ਪਰ ਪੁੰਜ ਸੰਖਿਆ ਕ੍ਰਮਵਾਰ 1, 2 ਅਤੇ 3 ਹੈ।
*[[ਕਲੋਰੀਨ]] ਦੇ ਦੋ ਸਮਸਥਾਨਕ ਦੋ ਹੁੰਦੇ ਹਨ '''<sub>17</sub><sup>35</sup>Cl'''ਅਤੇ '''<sub>17</sub><sup>37</sup>Cl'''
ਲਾਈਨ 6:
*[[ਯੂਰੇਨੀਅਮ]] ਦੇ ਦੋ ਸਮਸਥਾਨਕ ਹੁੰਦੇ ਹੈ ਜੋ ਕਿ ਕ੍ਰਮਵਾਰ <sub>92</sub><sup>235</sup>'''U''' ਅਤੇ <sub>92</sub><sup>237</sup>'''U''' ਹਨ।<ref>[[IUPAC]] (Connelly, N. G.; Damhus, T.; Hartshorn, R. M.; and Hutton, A. T.), [http://old.iupac.org/publications/books/rbook/Red_Book_2005.pdf ''Nomenclature of Inorganic Chemistry – IUPAC Recommendations 2005''], The Royal Society of Chemistry, 2005; IUPAC (McCleverty, J. A.; and Connelly, N. G.), ''Nomenclature of Inorganic Chemistry II. Recommendations 2000'', The Royal Society of Chemistry, 2001; IUPAC (Leigh, G. J.), ''Nomenclature of Inorganic Chemistry (recommendations 1990)'', Blackwell Science, 1990; IUPAC, [http://pac.iupac.org/publications/pac/pdf/1971/pdf/2801x0001.pdf ''Nomenclature of Inorganic Chemistry, Second Edition''], 1970; probably in the 1958 first edition as well</ref>
==ਲਾਭ==
ਕੁਝ ਸਮਸਥਾਨਕ ਦਾ ਵਿਸ਼ੇਸ਼ ਗੁਣ ਹੋਣ ਕਰਕੇਕਰ ਕੇ ਇਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ।
*[[ਯੂਰੇਨੀਅਮ]] ਦੇ ਇੱਕ ਸਮਸਥਾਨਕ ਦੀ ਵਰਤੋਂ [[ਪਰਮਾਣੂ ਭੱਠੀ]] ਵਿੱਚ ਬਾਲਣ ਦੇ ਰੂਪ ਵਿੱਚ ਕੀਤੀ ਜਾਂਦੀ ਹੈ।
*[[ਕੈਂਸਰ]] ਦੇ ਇਲਾਜ ਵਿੱਚ [[ਕੋਬਾਲਟ]] ਦੇ ਸਮਸਥਾਨਕ ਦੀ ਵਰਤੋਂ ਕੀਤੀ ਜਾਂਦੀ ਹੈ।