ਰਿਡਾਕਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਲਾਈਨ 1:
[[File:NaF.gif|300px|thumb|right|[[ਸੋਡੀਅਮ]] ਅਤੇ [[ਫ਼ਲੋਰੀਨ]] ਆਇਨੀ (ਬਿਜਲਾਣੂ) ਤੌਰ 'ਤੇਉੱਤੇ ਇੱਕ ਦੂਜੇ ਨਾਲ਼ ਜੁੜਦੇ ਹੋਏ। ਸੋਡੀਅਮ ਆਪਣਾ ਬਾਹਰਲਾ [[ਬਿਜਲਾਣੂ]] ਗੁਆ ਕੇ ਇੱਕ ਸਥਾਈ [[ਬਿਜਲਾਣੂ ਬਣਤਰ]] ਹਾਸਲ ਕਰ ਲੈਂਦਾ ਹੈ ਅਤੇ ਇਹ ਬਿਜਲਾਣੂ ਫ਼ਲੋਰੀਨ ਪਰਮਾਣੂ ਕੋਲ਼ ਚਲਾ ਜਾਂਦਾ ਹੈ। ਉਲਟ ਚਾਰਜ ਵਾਲ਼ੇ ਆਇਨ ਇੱਕ ਦੂਜੇ ਨੂੰ ਖਿੱਚਦੇ ਹਨ। ਸੋਡੀਅਮ ਦਾ ਆਕਸੀਕਰਨ ਅਤੇ ਫ਼ਲੋਰੀਨ ਦਾ ਅਣਆਕਸੀਕਰਨ ਹੋ ਜਾਂਦਾ ਹੈ।]]
{{multiple image
| align = right
| direction = vertical
| width = 300
| image1 = Redox Halves.png
| width1 =
| alt1 =
| caption1 = ਰਿਡਾਕਸ ਕਿਰਿਆ ਦੇ ਦੋ ਭਾਗ
}}
 
'''ਰਿਡਾਕਸ''' ਜਾਂ '''ਰਿਡਾਕਸੀਕਰਨ''' ({{Lang-en|Redox}}; '''ਰਿਡੱਕਸ਼ਨ''' (ਅਣਾਆਕਸੀਕਰਨ) ਅਤੇ '''ਆਕਸੀਕਰਨ''' (ਆਕਸੀਕਰਨ) ਦਾ ਸੁਮੇਲ) ਕਿਰਿਆਵਾਂ ਉਹ [[ਰਸਾਇਣਕ ਕਿਰਿਆ|ਰਸਾਇਣਕ ਕਿਰਿਆਵਾਂ]] ਹੁੰਦੀਆਂ ਹਨ ਜਿਹਨਾਂ ਵਿੱਚ ਪਰਮਾਣੂਆਂ ਸੀ [[ਆਕਸੀਕਰਨ ਸੰਖਿਆ]] ਬਦਲ ਜਾਂਦੀ ਹੈ; ਆਮ ਤੌਰ 'ਤੇਉੱਤੇ, ਇਹਨਾਂ ਕਿਰਿਆਵਾਂ ਵਿੱਚ ਰਸਾਇਣਕ ਜਾਤੀਆਂ ਵਿਚਕਾਰ [[ਬਿਜਲਾਣੂ]]ਆਂ ਦਾ ਤਬਾਦਲਾ ਹੁੰਦਾ ਹੈ।
 
{{ਕਾਮਨਜ਼|Redox reactions|ਰਿਡਾਕਸ ਕਿਰਿਆਵਾਂ}}