ਆਚਾਰੀਆ ਕ੍ਰਿਪਲਾਨੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 1:
{{Infobox person
| name = ਜੀਵਟਰਾਮ ਭਗਵਾਨਦਾਸ ਕ੍ਰਿਪਲਾਨੀ
| image = Gandhi with Maulana Azad and Acharya Kripalani 1942.jpg
| image_size = 300px
| caption = ਕ੍ਰਿਪਲਾਨੀ [[ਭਾਰਤ ਛੱਡੋ ਅੰਦੋਲਨ]], 1942 ਸਮੇਂ ਗਾਂਧੀ ਅਤੇ ਮੌਲਾਨਾ ਆਜ਼ਾਦ ਦੇ ਸੱਜੇ
| birth_name =
| birth_date = {{Birth date|1888|11|11|df=y}}
| birth_place = [[ਹੈਦਰਾਬਾਦ, ਸਿੰਧ, ਪਾਕਿਸਤਾਨ]]
| death_date = {{Death date and age|1982|03|19|1888|11|11|df=y}}
| death_place =
| death_cause =
| resting_place =
| resting_place_coordinates =
| residence =
| nationality =
| other_names =
| known_for = [[ਭਾਰਤੀ ਸੁਤੰਤਰਤਾ ਅੰਦੋਲਨ]]
| education =
| employer =
| occupation = [[ਵਕੀਲ]]
| title =
| height =
| weight =
| religion = [[ਹਿੰਦੂ]]
| spouse = [[ਸੁਚੇਤਾ ਕ੍ਰਿਪਲਾਨੀ]]
| children =
| signature =
| website =
| footnotes =
}}
 
'''ਜੀਵਟਰਾਮ ਭਗਵਾਨਦਾਸ ਕ੍ਰਿਪਲਾਨੀ''' (11 ਨਵੰਬਰ 1888 - 19 ਮਾਰਚ 1982) ਆਮ ਮਸ਼ਹੂਰ ਨਾਮ ਆਚਾਰੀਆ ਕ੍ਰਿਪਲਾਨੀ [[ਭਾਰਤੀ ਸੁਤੰਤਰਤਾ ਅੰਦੋਲਨ]] ਦੇ ਸੈਨਾਪਤੀ, ਗਾਂਧੀਵਾਦੀ ਸਮਾਜਵਾਦੀ, ਪਰਿਆਵਰਣਵਾਦੀ ਅਤੇ ਰਾਜਨੇਤਾ ਸਨ।
 
ਉਨ੍ਹਾਂ ਦਾ ਅਸਲੀ ਨਾਮ ਜੀਵਟਰਾਮ ਭਗਵਾਨਦਾਸ ਸੀ। ਉਹ ਸੰਨ 1947 ਵਿੱਚ [[ਭਾਰਤੀ ਰਾਸ਼ਟਰੀ ਕਾਂਗਰਸ]] ਦੇ ਪ੍ਰਧਾਨ ਰਹੇ ਜਦੋਂ ਭਾਰਤ ਨੂੰ ਆਜ਼ਾਦੀ ਮਿਲੀ। ਜਦੋਂ ਭਾਵੀ ਪ੍ਰਧਾਨਮੰਤਰੀ ਲਈ ਕਾਂਗਰਸ ਵਿੱਚ ਮਤਦਾਨ ਹੋਇਆ ਤਾਂ ਸਰਦਾਰ ਪਟੇਲ ਦੇ ਬਾਅਦ ਸਭ ਤੋਂ ਜਿਆਦਾ ਮਤ ਉਨ੍ਹਾਂ ਨੂੰ ਹੀ ਮਿਲੇ ਸਨ। ਪਰ ਗਾਂਧੀਜੀ ਦੇ ਕਹਿਣ ਉੱਤੇ ਸਰਦਾਰ ਪਟੇਲ ਅਤੇ ਆਚਾਰੀਆ ਕ੍ਰਿਪਲਾਨੀ ਨੇ ਆਪਣਾ ਨਾਮ ਵਾਪਸ ਲੈ ਲਿਆ ਅਤੇ [[ਜਵਾਹਰ ਲਾਲ ਨਹਿਰੂ]] ਨੂੰ ਪ੍ਰਧਾਨਮੰਤਰੀ ਬਣਾਇਆ ਗਿਆ।
 
[[ਸ਼੍ਰੇਣੀ:ਭਾਰਤ ਦੇ ਆਜ਼ਾਦੀ ਸੰਗਰਾਮੀਏ]]