ਆਤਮਜੀਤ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 2:
 
==ਜੀਵਨ==
ਆਤਮਜੀਤ ਦਾ ਜਨਮ 1950 ਵਿੱਚ ਪੰਜਾਬੀ ਸਾਹਿਤਕਾਰ ਅਤੇ ਅਧਿਆਪਕ [[ਐਸ. ਐਸ. ਅਮੋਲ]] ਦੇ ਘਰ ਹੋਇਆ। ਇਸਨੇ [[ਖ਼ਾਲਸਾ ਕਾਲਜ, ਅਮ੍ਰਿਤਸਰ]] ਤੋਂ ਐਮ.ਏ. ਪੰਜਾਬੀ ਕੀਤੀ ਅਤੇ ਨਾਟਕ ਦੇ ਖੇਤਰ ਵਿੱਚ ਪੀ-ਐਚ. ਡੀ. ਕੀਤੀ।<ref>{{cite book | title=ਮੰਚ-ਦਰਸ਼ਨ - ਪੰਜਾਬੀ ਇਕਾਂਗੀ ਸੰਗ੍ਰਹਿ | publisher=ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ | pages=165 | isbn=81-7380-153-3}}</ref>
 
==ਰਚਨਾਵਾਂ==
ਆਤਮਜੀਤ ਨੇ ਪਹਿਲੀ ਕਿਤਾਬ ''ਤੇਰੇਉੱਤੇਰੇ ਮੰਦਰ'' ਨਾਂ ਦਾ ਕਾਵਿ-ਸੰਗ੍ਰਹਿ ਸੀ। ਉਹ ਹੁਣ ਤੱਕ ਪੰਜਾਬੀ ਅਤੇ ਹਿੰਦੀ ਤੋਂ ਇਲਾਵਾ ਅੰਗਰੇਜ਼ੀ ਵਿੱਚ 20 ਨਾਟਕ ਅਤੇ ਨਾਟਕ ਸੰਬੰਧੀ ਪੁਸਤਕਾਂ ਲਿਖ ਚੁੱਕਾ ਹੈ।
===ਨਾਟਕ===
*''ਕਬਰਸਤਾਨ'' (1975)