"ਦਹਿਸ਼ਤਵਾਦ" ਦੇ ਰੀਵਿਜ਼ਨਾਂ ਵਿਚ ਫ਼ਰਕ

ਛੋ
clean up using AWB
ਛੋ (Satdeep Gill ਨੇ ਸਫ਼ਾ ਦਹਿਸ਼ਤਗਰਦੀ ਨੂੰ ਦਹਿਸ਼ਤਗਰਦੀ ’ਤੇ ਭੇਜਿਆ)
ਛੋ (clean up using AWB)
'''ਦਹਿਸ਼ਤਗਰਦੀ''', ਦਹਿਸ਼ਤ ਦੀ ਯੋਜਨਾਬੱਧ ਵਰਤੋਂ ਤੇ ਅਧਾਰਿਤਆਧਾਰਿਤ ਇੱਕ ਨੀਤੀ ਨੂੰ ਕਿਹਾ ਜਾਂਦਾ ਹੈ।<ref>Oxford English Dictionary Second Edition 1989. Second general definition of terrorism: «A policy intended to strike with terror those against whom it is adopted; the employment of methods of intimidation; the fact of terrorizing or condition of being terrorized.»</ref> ਇਸ ਕੋਈ ਐਸੀ ਪਰਿਭਾਸ਼ਾ ਕਰਨਾ ਜੋ ਹਰ ਲਿਹਾਜ਼ ਨਾਲ ਮੁਕੰਮਲ ਅਤੇ ਹਰ ਮੌਕੇ ਤੇ ਪੂਰਨ ਇਤਫ਼ਾਕ ਰਾਏ ਨਾਲ ਲਾਗੂ ਕੀ ਜਾ ਸਕੇ, ਅਗਰ ਨਾਮੁਮਕਿਨ ਨਹੀਂ ਤਾਂ ਇੰਤਹਾਈ ਮੁਸ਼ਕਿਲ ਜ਼ਰੂਰ ਹੈ। ਅਗਰ ਹਰ ਕਿਸਮ ਦੇ ਸੰਦਰਭ ਨੂੰ ਲਾਂਭੇ ਰੱਖ ਦਿੱਤਾ ਜਾਏ ਤਾਂ ਫਿਰ ਇਸ ਲਫ਼ਜ਼ ਦੀ ਕੋਸ਼ਗਤ ਪਰਿਭਾਸ਼ਾ ਇਸ ਤਰਾਂ ਹੋ ਸਕਦੀ ਹੈ: ਖ਼ੌਫ਼ ਅਤੇ ਦਹਿਸ਼ਤ ਪੈਦਾ ਕਰਕੇਕਰ ਕੇ ਆਪਣੇ ਮੰਤਵ ਹਾਸਲ ਕਰਨ ਖ਼ਾਤਿਰ ਅਜਿਹੇ ਢੰਗ-ਤਰੀਕੇ ਜਾਂ ਸਾਧਨ ਇਖ਼ਤਿਆਰ ਕਰਨਾ ਕਿ ਉਨ੍ਹਾਂ ਨਾਲ ਕਸੂਰਵਾਰ ਅਤੇ ਬੇਕਸੂਰ ਦੀ ਤਮੀਜ਼ ਦੇ ਬਗ਼ੈਰ, (ਆਮ ਸ਼ਹਿਰੀਆਂ ਸਮੇਤ) ਹਰ ਮੁਮਕਿਨ ਹਰਬਾ ਵਰਤਦੇ ਹੋਏ, ਵਿਆਪਕ ਪੈਮਾਨੇ ਤੇ ਦਹਿਸ਼ਤ, ਡਰ ਅਤੇ ਚਿੰਤਾ ਫੈਲਾਈ ਜਾਏ।
 
==ਹਵਾਲੇ==