ਪ੍ਰਕਾਸ਼ੀ ਤੰਦ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ ਵਿਲੀਨ ਸੁਧਾਰਿਆ
ਛੋ clean up using AWB
ਲਾਈਨ 1:
[[File:fibreoptic.jpg|thumb|right|ਪ੍ਰਕਾਸ਼ੀ ਤੰਦਾਂ ਦਾ ਗੁੱਛਾ]]
 
'''ਪ੍ਰਕਾਸ਼ੀ ਤੰਦ''' ਜਾਂ '''ਪ੍ਰਕਾਸ਼ੀ ਰੇਸ਼ਾ''' ਜਾਂ '''ਆਪਟੀਕਲ ਫਾਈਬਰ '''ਸ਼ੀਸ਼ੇ ਦੇ ਪਤਲੇ ਰੇਸ਼ੇ ਹੁੰਦੇ ਹਨ।ਇਸ ਵਿਚਕਾਰ ਇਕਇੱਕ ਕੋਰ ਹੁੰਦੀ ਹੈ ਜੋ ਕਿ ਸ਼ੀਸ਼ੇ ਦੇ ਇਕਇੱਕ ਬਾਰੀਕ ਰੇਸ਼ੇ ਤੋਤੋਂ ਬਣੀ ਹੁੰਦੀ ਹੈ।ਫਿਰ ਕੋਰ ਉੱਤੇ ਇਕਇੱਕ ਹੋਰ ਸ਼ੀਸ਼ੇ ਦਾ ਗਿਲਾਫ਼ ਚੜਿਆ ਹੁੰਦਾ ਹੈ।ਇਸ ਗਿਲਾਫ਼ ਨੂੰ ਕਲੈਡਿੰਗ ਵੀ ਕਿਹਾ ਜਾਂਦਾ ਹੈ।ਫਿਰ ਉਸ ਉੱਤੇ ਪਲਾਸਟਿਕ ਦਾ ਕਵਰ ਚੜਿਆ ਹੁੰਦਾ ਹੈ ਜਿਸ ਨੂੰ ਜੈਕਟ ਕਿਹਾ ਜਾਂਦਾ ਹੈ।ਇਸ ਵਿੱਚ ਪੂਰਨ ਅੰਦੂਰਨੀ ਪਰਾਵਰਤਨ (ਟੋਟਲ ਇੰਟਰਨਲ ਰਿਫਲੈਕਸ਼ਨ) ਦਾ ਸਿਧਾਂਤ ਵਰਤਿਆ ਜਾਂਦਾ ਹੈ।ਇਹ ਸੂਚਨਾ ਨੂੰ ਦ੍ਰਿਸ਼ਟੀਮਾਨ ਪ੍ਰਕਾਸ਼ ਦੇ ਰੂਪ ਵਿੱਚ ਸੰਚਾਰ ਕਰਦੀ ਹੈ।ਆਪਟੀਕਲ ਫਾਈਬਰ ਨੂੰ [[ਪ੍ਰਕਾਸ਼ੀ ਤੰਦ]] ਵੀ ਕਿਹਾ ਜਾਂਦਾ ਹੈ।
ਇਹ ਇੱਕ ਲਚਕੀਲੀ, ਪਾਰਦਰਸ਼ੀ ਤੰਦ ਹੁੰਦੀ ਹੈ ਜੋ ਧੂਹ ਦੇ ਬਾਹਰ ਕੱਢੇ ਸ਼ੀਸ਼ੇ ([[ਸਿਲੀਕਾ]]) ਜਾਂ ਪਲਾਸਟਿਕ ਤੋਂ ਬਣੀ ਹੁੰਦੀ ਹੈ ਅਤੇ ਮਨੁੱਖੀ [[ਵਾਲ਼]] ਤੋਂ ਥੋੜ੍ਹੀ ਜਿਹੀ ਚੌੜੀ ਹੁੰਦੀ ਹੈ। ਇਹਨੂੰ ਛੱਲਾਂ ਦੇ ਰਹਿਨੁਮਾ ਜਾਂ [[ਪ੍ਰਕਾਸ਼ੀ ਨਲ਼ਕੀ]] ਦੇ ਰੂਪ ਵਿੱਚ<ref>[http://www.catb.org/jargon/html/L/light-pipe.html Light Pipe] entry at the [[Jargon File]]</ref> ਤੰਦ ਦੇ ਦੋਹਾਂ ਸਿਰਿਆਂ ਵਿਚਕਾਰ ਪ੍ਰਕਾਸ਼ ਘੱਲਣ ਵਾਸਤੇ ਵਰਤਿਆ ਜਾ ਸਕਦਾ ਹੈ।<ref>{{cite book|author=Thyagarajan, K. and Ghatak, Ajoy K. |title=Fiber Optic Essentials|url=http://books.google.com/books?id=k83sN7SJLVgC&pg=PA34|year= 2007|publisher=Wiley-Interscience|isbn=978-0-470-09742-7|pages=34–}}</ref>
 
 
 
 
==ਅਗਾਂਹ ਪੜ੍ਹੋ==
Line 15 ⟶ 12:
*Nagel S. R., MacChesney J. B., Walker K. L., "An Overview of the Modified Chemical Vapor Deposition (MCVD) Process and Performance", ''IEEE Journal of Quantum Electronics'', Vol. QE-18, No. 4, p.&nbsp;459, April 1982. {{doi|10.1109/TMTT.1982.1131071}}
*{{cite book|author1=Rajiv Ramaswami|author2=Kumar Sivarajan|author3=Galen Sasaki|title=Optical Networks: A Practical Perspective|url={{google books|plainurl=yes|id=WpByp4Ip0z8C}}|date=27 November 2009|publisher=Morgan Kaufmann|isbn=978-0-08-092072-6}}
*VDV Works LLC [http://www.vdvworks.com/LennieLw ''Lennie Lightwave's Guide To Fiber Optics''], © 2002-6.
*{{cite book |first=Thomas L. |last=Friedman |title=The World is Flat |publisher=Picador |year=2007 |isbn=978-0-312-42507-4}} The book discusses how fiberoptics has contributed to [[globalization]], and has revolutionized communications, business, and even the distribution of capital among countries.
*[http://telecom-info.telcordia.com/site-cgi/ido/docs.cgi?ID=SEARCH&DOCUMENT=GR-771& GR-771, ''Generic Requirements for Fiber Optic Splice Closures''], Telcordia Technologies, Issue 2, July 2008. Discusses fiber optic splice closures and the associated hardware intended to restore the mechanical and environmental integrity of one or more fiber cables entering the enclosure.
*{{cite web|last=Paschotta|first=Rüdiger| title=Tutorial on Passive Fiber optics| url=http://www.rp-photonics.com/passive_fiber_optics.html| publisher=RP Photonics| accessdate=17 October 2013}}