ਆਰ.ਪੀ. ਗੋਇਨਕਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਲਾਈਨ 31:
ਉਹ ਸਨਅਤ ਦੇ ਸੱਚੇ ਬੰਗਾਲੀ ਚੈਂਪੀਅਨ ਸਨ। ਸ੍ਰੀ ਆਰ.ਪੀ. ਗੋਇਨਕਾ ਨੇ 1979 ਵਿੱਚ ਆਰਪੀਜੀ ਐਂਟਰਪ੍ਰਾਈਜ਼ਜ਼ ਸਥਾਪਤ ਕੀਤਾ ਸੀ, ਜਿਸ ਵਿੱਚ [[ਫਿਲਿਪਸ ਕਾਰਬਨ]], [[ਬਲੈਕ]], [[ਏਸ਼ੀਅਨ ਕੇਬਲਜ਼]], [[ਅਗਰਪਾਰ ਜਿਊਟ ਮਿੱਲਜ਼]] ਅਤੇ [[ਮਰਫੀ ਇੰਡੀਆ]] ਸ਼ਾਮਲ ਸਨ। ਇਸ ਤੋਂ ਇਲਾਵਾ ਉਨ੍ਹਾਂ ਦੀਆਂ ਹੋਰਨਾਂ ਕੰਪਨੀਆਂ ਵਿੱਚ ਬਿਜਲੀ ਕੰਪਨੀ [[ਸੀਈਐਸਸੀ]], ਸੰਗੀਤ ਕੰਪਨੀ [[ਸਾਰੇਗਾਮਾ]] ਅਤੇ [[ਸੀਏਟ ਟਾਇਰਜ਼]] ਸ਼ਾਮਲ ਹਨ।
==ਸਫਲ ਸਨਅਤਕਾਰ==
ਆਰ.ਪੀ. ਗੋਇਨਕਾ ਉਨ੍ਹਾਂ ਕੁਝ ਕੁਝ ਕੁ ਸਨਅਤਕਾਰਾਂ ’ਚੋਂ ਸਨ ਜੋ [[ਪੱਛਮੀ ਬੰਗਾਲ]] ’ਚੋਂ ਬਾਹਰ ਨਹੀਂ ਗਏ, ਹਾਲਾਂਕਿ 1970ਵਿਆਂ ਅਤੇ 80ਵਿਆਂ ਵਿੱਚ ਉਥੋਂ ਦੇ ਕਾਰੋਬਾਰੀ ਮਾਹੌਲ ਵਿੱਚ ਕਾਫੀ ਗਿਰਾਵਟ ਆ ਗਈ ਸੀ। ਇਨ੍ਹਾਂ ਦਹਾਕਿਆਂ ਦੌਰਾਨ ਸੂਬੇ ’ਚੋਂ ਨਿਕਲਣ ਵਾਲੇ ਕਈ ਕਾਰੋਬਾਰੀਆਂ ਦੀਆਂ ਕੰਪਨੀਆਂ ਗੋਇਨਕਾ ਸਮੂਹ ਨੇ ਹੀ ਖਰੀਦੀਆਂ ਅਤੇ ਇਸ ਤਰ੍ਹਾਂ ਉਨ੍ਹਾਂ ਦਾ ਕਾਰੋਬਾਰ ਟਾਇਰ, ਕਾਰਬਨ ਬਲੈਕ, ਵੰਡ, ਦਵਾਈ ਕੰਪਨੀਆਂ, ਸੂਚਨਾ ਤਕਨਾਲੋਜੀ, ਬਿਜਲੀ ਪੈਦਾਵਾਰ ਅਤੇ ਸੰਗੀਤ ਤਕ ਫੈਲ ਗਿਆ। 1990 ਵਿੱਚ ਉਨ੍ਹਾਂ ਦੇ ਪੁੱਤਰਾਂ ਹਰਸ਼ ਵਰਧਨ ਅਤੇ ਸੰਜੀਵ ਨੇ ਆਰਪੀਜੀ ਐਂਟਰਪ੍ਰਾਈਜ਼ਿਜ਼ ਦੇ ਕ੍ਰਮਵਾਰ ਚੇਅਰਮੈਨ ਤੇ ਡਿਪਟੀ ਚੇਅਰਮੈਨ ਵਜੋਂ ਚਾਰਜ ਲਿਆ ਸੀ। 2011 ਵਿੱਚ ਸੰਜੀਵ ਗੋਇਨਕਾ ਨੇ ਆਪਣਾ ਵੱਖਰਾ ਬ੍ਰਾਂਡ ਸਥਾਪਤ ਕਰਨ ਲਈ ਆਰ.ਪੀ. ਸੰਜੀਵ ਗੋਇਨਕਾ ਗਰੁੱਪ ਕਾਇਮ ਕੀਤਾ
==ਹੋਰ ਅਹੁਦੇ==
#ਆਪ ਰਾਜ ਸਭਾ ਦੇ ਐਮ ਪੀ ਵੀ ਰਹੇ ਅਤੇ ਭਾਰਤੀ ਪਾਰਲੀਮੈਂਟ ਦੇ ਮੈਂਬਰ ਵੀ ਰਹੇ