ਆਰਕਸ ਸੈਨੀਲਿਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 1:
{{Infobox disease
| Name = ਆਰਕਸ ਸੈਨੀਲਿਸ
| Image = Four representative slides of corneal arcus.jpg
| Caption = Four representative slides of corneal arcus - arcus deposits tend to start at 6 and 12 o'clock and fill in until becoming completely circumferential. There is a thin, clear section separating the arcus from the limbus, known as the lucid interval of Vogt. Image from Zech and Hoeg, 2008.<ref name="Zech08">
{{cite journal
| last1 = Zech Jr| first1 = LA
ਲਾਈਨ 14:
| doi = 10.1186/1476-511X-7-7
}}</ref>
| DiseasesDB = 17120
| ICD10 = {{ICD10|H|18|4|h|15}}
| ICD9 = {{ICD9|371.41}}
| ICDO =
| OMIM = 107800
| MedlinePlus =
| eMedicineSubj =
| eMedicineTopic =
| MeshID = D001112
}}
'''ਆਰਕਸ ਸੈਨੀਲਿਸ''' [[ਪਾਰਦਰਸ਼ੀ ਝਿੱਲੀ ਦੇ ਹਾਸ਼ੀਏ]] ਵਿੱਚ ਇੱਕ ਚਿੱਟੇ, ਸਲੇਟੀ, ਜਾਂ ਧੁੰਦਲੇ ਨੀਲੇ ਰੰਗ ਦੇ ਚੱਕਰ ਵਰਗਾ ਹੁੰਦਾ ਹੈ ਅਤੇ ਕਈ ਵਾਰ [[ਝਰੀਤ]] ਦੀ ਫਿਰਨੀ ਦੇ ਸਾਹਮਣੇ ਚਿੱਟੇ ਰਿੰਗ ਦੇ ਚੱਕਰ ਵਰਗਾ ਹੁੰਦਾ ਹੈ। ਇਹ ਜਨਮ ਵੇਲੇ ਮੌਜੂਦ ਹੁੰਦਾ ਹੈ ਅਤੇ ਸਮੇਂ ਨਾਲ ਫਿੱਕਾ ਪਾਈ ਜਾਂਦਾ ਹੈ ਪਰ ਬੁੱਢ਼ਿਆਂ ਵਿੱਚ ਇਹ ਆਮ ਤੌਰ ਤੇ ਨਜ਼ਰ ਆਉਂਦਾ ਹੈ। ਕਈ ਵਾਰ ਅਜਿਹੇ ਹਲਾਤਾਂ ਵਿੱਚ ਜਿੱਥੇ ਖੂਨ ਵਿੱਚ ਕੌਲੈਸਟ੍ਰੌਲ ਦੀ ਮਾਤਰਾ ਵਧ ਗਈ ਹੋਵੇ ਤਾਂ ਇਹ ਜਲਦੀ ਵੀ ਨਜ਼ਰ ਆ ਜਾਂਦਾ ਹੈ। ਕਈ ਵਾਰ ਆਰ੍ਕਸ ਸੈਨੀਲਿਸ ਨੂੰ [[ਲਿੰਮਬਸ ਨਿਸ਼ਾਨ]] ਦੇ ਨਾਲ ਵੀ ਉਲਝਾਇਆ ਜਾ ਸਕਦਾ ਹੈ, ਜੋ ਕਿ [[ਵਸਾ ਜਾਂ ਲਿਪਿਡ]] ਦੀ ਬਜਾਏ [[ਕੈਲਸ਼ੀਅਮ]] ਦੇ ਜਮ੍ਹਾ ਹੋਣ ਨੂੰ ਪ੍ਰਗਟ ਕਰਦਾ ਹੈ।