ਮਿਆਦੀ ਪਹਾੜਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 1:
ਰਸਾਇਣਕ ਤੱਤਾਂ ਦੀ ਤਰਤੀਬਵਾਰ ਸੂਚੀ ਨੂੰ '''ਮਿਆਦੀ ਪਹਾੜਾ''' (ਜਾਂ '''ਤਰਤੀਬੀ ਪਹਾੜਾ''' ਜਾਂ '''ਪੀਰੀਆਡਿਕ ਟੇਬਲ''') ਆਖਿਆ ਜਾਂਦਾ ਹੈ। ਇਹ ਸੱਚਮੁੱਚ [[ਹਿਸਾਬ]] ਦੇ ਪਹਾੜਿਆਂ ਵਾਂਗ ਰਸਾਇਣਕ ਵਿਗਿਆਨ ਦਾ ਪਹਾੜਾ ਹੀ ਹੈ। ਪੀਰੀਆਡਿਕ ਟੇਬਲ ਦੇ ਕਈ ਮੁੱਢਲੇ ਰੂਪ ਵੀ ਹਨ। ਇਸ ਦੀ ਕਾਢ ਰੂਸੀ ਰਸਾਇਣਕ ਵਿਗਿਆਨੀ ਦਮਿਤਰੀ ਮੈਂਦਲੀਵ ਨੇ ੧੮੬੯1869 ਵਿੱਚ ਕੱਢੀ। ਇਹ ਵਿਗਿਆਨੀ ਤੱਤਾਂ ਦੇ ਗੁਣਾਂ ਵਿੱਚ ਤਰਤੀਬਵਾਰ ਵਾਪਰਣ ਵਾਲੇ ਵਤੀਰੇ ਨੂੰ ਦਰਸਾਣਾ ਚਾਹੁੰਦਾ ਸੀ। ਇਸ ਤਰਤੀਬਵਾਰ ਲਿਸਟ ਨੂੰ ਸਮੇਂ-ਸਮੇਂ ਕਈ ਵਾਰ ,ਜਿਉਂ-ਜਿਉਂ ਨਵੇਂ ਤੱਤ ਖੋਜੇ ਗਏ ਜਾਂ ਰਸਾਇਣਕ ਵਿਵਹਾਰਾਂ ਦੀ ਵਿਆਖਿਆ ਲਈ ਨਵੇਂ ਸਿਧਾਂਤਾਂ ਦੇ ਖਰੜੇ ਵਿਕਸਤ ਕੀਤੇ ਗਏ, ਸੁਧਾਰਿਆ ਤੇ ਵਧਾਇਆ ਗਿਆ ਹੈ।
== ਮੁਢਲੀ ਜਾਣਕਾਰੀ ==
ਅਜੋਕੇ (ਸਮਾਂ ੧੬16/੧੦10/੨੦੦੬2006) ਮਿਆਰੀ ਟੇਬਲ ਵਿੱਚ ੧੧੭117 ਪਰਪੱਕ ਤੱਤ ਹਨ। ਤੱਤ ੧੧੮118 ਭਾਵੇਂ ਬਣਾ ਲਿਆ ਗਿਆ ਹੈ ਪਰ ੧੧੭117 ਅਜੇ ਤੱਕ ਬਣਾਇਆ ਨਹੀਂ ਜਾ ਸਕਿਆ। ਇਹ ਲਿਸਟ ਭਾਂਤ-ਭਾਂਤ ਦੇ ਰਸਾਇਣਕ ਵਿਵਹਾਰਾਂ ਨੂੰ ਤਰਤੀਬ ਦੇਣ ਤੇ ਉਨ੍ਹਾਂ ਦੀ ਭਿੰਨਤਾ ਦੇ ਟਾਕਰੇ ਲਈ ਬੜੀ ਉਪਯੋਗੀ ਹੈ। ਇਸ ਦਾ ਉਪਯੋਗ ਭੌਤਿਕ ਵਿਗਿਆਨ,ਜੀਵ ਵਿਗਿਆਨ,ਇੰਨਜੀਨਅਰੀ ਅਤੇ ਦਸਤਕਾਰੀ ਵਿੱਚ ਵੀ ਬਹੁਤ ਪਾਇਆ ਜਾਂਦਾ ਹੈ।
 
[[ਤਸਵੀਰ:Periodic table.JPG|800x440px]]
 
'''ਲਿਸਟ ਦੀ ਬਣਤਰ'''
ਮਿਆਰੀ ਲਿਸਟ ਨੂੰ ਚਿਤਰਿਤ ੧੮18 ਖੰਭਿਆਂ ਵਿੱਚ ਵੰਡਿਆ ਗਿਆ ਹੈ,ਇਹ ਖੰਭੇ ਤੱਤਾਂ ਨੂੰ ੧੮18 ਸਮੂਹਾਂ ਜਾਂ ਜਮਾਤਾਂ ਵਿੱਚ ਵੰਡਦੇ ਹਨ। ਇਸ ਲਿਸਟ ਦੀਆਂ 7 ਪੰਕਤੀਆਂ ਹਨ। ਲਿਸਟ ਦਾ ਨਕਸ਼ਾ ਆਵਰਤੀ (ਮੁੜ ਮੁੜ ਵਾਪਰਣ ਵਾਲੀਆਂ) ਰਸਾਇਣਕ ਵਿਸ਼ੇਸਤਾਈਆਂ ਨੁੰ ਦਰਸਾਉਂਦਾ ਹੈ। ਤੱਤਾਂ ਨੂੰ ਉਨ੍ਹਾਂ ਦੇ [[ਅਟਾਮਿਕ ਨੰਬਰ]] (ਭਾਵ ਐਟਮੀ ਗਰਭ ਵਿੱਚ ਪਰੋਟੋਨਾਂ ਦੀ ਗਿਣਤੀ) ਦੇ ਕ੍ਰਮ ਅਨੁਸਾਰ ਪੰਕਤੀਆਂ ਵਿੱਚ ਦਰਸਾਇਆ ਗਿਆ ਹੈ। ਪੰਕਤੀਆਂ ਨੂੰ ਇਸ ਤਰਾਂ ਲਗਾਇਆ ਗਿਆ ਹੈ ਇਕੋ ਜਿਹੇ ਗੁਣਾਂ ਵਾਲੇ ਤੱਤ ਇੱਕ ਹੀ ਖੰਭੇ(ਸਮੂਹ) ਵਿੱਚ ਖਲੋਤੇ ਨਜ਼ਰ ਆਉਣ। ਪ੍ਰਮਾਣੂਆਂ ਵਿਚਲੀ ਇਲੈਕਟਰੋਨ ਬਣਤਰ ਦੇ ਕੁਆਂਟਮ ਸਿਧਾਂਤ ਅਨੁਸਾਰ ਲਿਸਟ ਵਿੱਚ ਹਰ ਲੇਟਵੀਂ ਪੰਗਤੀ ,ਕੁਆਂਟਮ ਖੋਲਾਂ ਦੀ ਸਤਹ ਉਤੇਉੱਤੇ ਤਰਦੇ ਇਲੈਕਟਰੋਨਾਂ ਦੀ ਭਰਤੀ ਮੁਤਾਬਕ ਹੈ। ਲਿਸਟ ਵਿੱਚ ਖੰਭਿਆਂ ਦੇ ਥੱਲੇ ਉਤਰਦਿਆਂ ਹਰ ਤੱਤ ਦੇ ਐਟਮੀ ਪੀਰੀਅਡ, ਕ੍ਰਮ ਅਨੁਸਾਰ ਵਧਦੇ ਜਾਂਦੇ ਹਨ। ਇਸ ਤਰ੍ਹਾਂ ਪੰਕਤੀਆਂ ਤੱਤਾਂ ਦੇ ਇਲੈਕਟਰੋਨਿਕ ਬਣਤਰ ਅਨੁਸਾਰ s-,p-,d- and f- ਬਲਾਕਾਂ ਦੀ ਝਲਕ ਪਾਉਂਦੀਆਂ ਹਨ। ਇਸ ਤਰ੍ਹਾਂ ਲਿਸਟ ਵਿੱਚ ਹਰੇਕ ਤੱਤ ਦਾ ਚਿੰਨ੍ਹ ਤੇ ਉਸ ਦਾ ਐਟਮੀ ਨੰਬਰ ਦਿਤਾ ਗਿਆ ਹੈ।
 
== ਸਮੂਹ ਅਤੇ ਪੀਰੀਅਡ==
'''ਸਮੂਹ ਅਤੇ ਪੀਰੀਅਡ'''
ਲਿਸਟ ਵਿੱਚ ਖੜਾ ਖੰਭਾ ਇੱਕ ਸਮੂਹ ਦਰਸਾਂਦਾ ਹੈ ਅਤੇ ਆਡੀ ਪੰਕਤੀ ਇੱਕ [[ਪੀਰੀਅਡ]]।
ਤੱਤ ਸਮੂਹਾਂ ਵਿੱਚ ਪਹਿਲੇ ,ਸਤਾਰਵੇਂ ਤੇ ਅਠਾਰਵੇਂ ਖੰਭੇ ਦੇ ਸਮੂਹਾਂ ਵਿੱਚ ਖਾਰੀ ਧਾਤੂਆਂ,[[ਹੈਲੋਜਨਜ਼]],ਨੋਬਲ ਗੈਸਾਂ ਪ੍ਰਮੁਖ ਨਾਂ ਹਨ।ਤੀਸਰੇ ਖੰਭੇ ਦੀ ਛੇਵੀਂ ਪੰਕਤੀ ਵਿੱਚ ਲੈਂਥਾਨਾਈਡਜ਼ ਦੇ ਨਾਂ ਨਾਲ ਜਾਣੇ ਜਾਂਦੇ ਦੁਰਲੱਭ ਧਾਤੂਆਂ ਦਾ ਇੱਕ ਝੁੰਡ ਹੈ ।ਇਸੇ ਤਰਾਂ ਤੀਜੇ ਖੰਭੇ ਵਿੱਚ ਸਤਵੀਂ ਕਤਾਰ ਵਿੱਚ ਐਕਟੀਨਾਈਡਜ਼ ਦੇ ਨਾਂ ਨਾਲ ਜਾਣੀਆਂ ਜਾਦੀਆਂ ਧਾਤੂਆਂ ਦਾ ਝੁੰਡ ਹੈ।
ਖਾਰੀ ਧਾਤੂਆਂ,ਕਲਰੀ(ਖਾਰੀ ਜ਼ਮੀਨ) ਧਾਤੂਆਂ,ਤਬਲੀਦੀ ਧਾਤੂਆਂ, [[ਐਕਟੀਨਾਈਡਜ਼]], [[ਲੈਂਥਾਨਾਈਡਜ਼]] ਤੇ ਗਰੀਬ ਧਾਤੂਆਂ ਦਾ ਇੱਕ ਸਮੂਹਿਕ ਨਾਂ ਹੈ “ਧਾਤਾਂ”।
ਇਸੇ ਤਰਾਂ [[ਹੈਲੋਜਨਜ਼]] ਤੇ ਨੋਬਲ ਗੈਸਾਂ ਨੂੰ ਅਧਾਤਾਂ ਵੀ ਕਿਹਾ ਜਾਂਦਾ ਹੈ।
 
== ਸਿੱਧਾਂਤ ==
ਵਰਤਮਾਨ [[ਕੁਆਂਟਮ]] ਯਾਂਤਰਿਕੀ ਸਿਧਾਂਤ ਇਸ ਗਲ ਦੀ ਵਿਆਖਿਆ ਕਰਦੇ ਹਨ ਕਿ ਇੱਕ ਸਮੂਹ ਦੇ ਤੱਤਾਂ ਦੀ ਆਪਣੇ [[ਵੈਲੰਸੀ]] ਵਾਲੇ ਖੋਲ ਵਿੱਚ ਇਲੇਕਟਰੋਨਾਂ ਦੀ ਬਣਤਰ ਇਕੋ ਜਿਹੀ ਹੁੰਦੀ ਹੈ ਜੋਕਿ ਉਨ੍ਹਾਂ ਦੇ ਇਕੋ ਜਿਹੇ ਗੁਣਾਂ ਲਈ ਜ਼ਿਮੇਵਾਰ ਹੈ।ਇਕ ਸਮੂਹ ਦੇ ਤੱਤਾਂ ਦੀ ਐਟਮੀ ਅਰਧ ਵਿਆਸ,ਆਇਓਨਿਕ ਸ਼ਕਤੀ ਤੇ [[ਇਲੈਕਟਰੋਨੈਗੇਟਿਵਿਟੀ]] ਵਿੱਚ ਰੂਪਵਿਧੀ ਵੀ ਇਕੋਜਿਹੀ ਹੈ। ਇਸ ਤਰਾਂ ਉਪਰਉੱਪਰ ਤੋਂ ਹੇਠਾਂ ਆਂਦਿਆਂ ਤੱਤਾਂ ਦੇ ਐਟਮੀ ਅਰਧ ਵਿਆਸ ਵਧਦੇ ਹਨ, ਆਇਓਨਿਕ ਸ਼ਕਤੀ ਅਤੇ [[ਇਲੈਕਟਰੋਨੈਗੇਟਿਵਿਟੀ]] ਘਟਦੀ ਹੈ। ਇਹ ਸਭ ਵੇਲੈਂਸ ਇਲੈਕਟਰੋਨਾਂ ਦੀ ਗਰਭ ਤੋਂ ਵਧਦੀ ਦੂਰੀ ਕਾਰਨ ਹੈ।
 
{{ਪੀਰੀਆਡਿਕ ਟੇਬਲ}}