ਇਨਸਾਈਕਲੋਪੀਡੀਆ ਬ੍ਰਿਟੈਨਿਕਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 1:
'''ਐੱਨਸਾਈਕਲੋਪੀਡੀਆ ਬ੍ਰਿਟੈਨਿਕਾ''' ({{lang-en|Encyclopædia Britannica}}) ਅੰਗਰੇਜ਼ੀ ਦਾ ਇੱਕ ਆਮ ਜਾਣਕਾਰੀ ਗਿਆਨਕੋਸ਼ ਹੈ ਜੋ ਐੱਨਸਾਈਕਲੋਪੀਡੀਆ ਬ੍ਰਿਟੈਨਿਕਾ, ਇਨਕੌਰਪੋਰੇਟਡ ਦੁਆਰਾ ਛਾਪਿਆ ਜਾਂਦਾ ਰਿਹਾ। ਇਹ ਤਕਰੀਬਨ ਇੱਕ ਸੌ ਸੰਪਾਦਕਾਂ ਅਤੇ 4,411 ਯੋਗਦਾਨੀਆਂ ਦੁਆਰਾ ਲਿਖਿਆ ਅਤੇ ਲਗਾਤਾਰ ਸੋਧਿਆ ਜਾਂਦਾ ਹੈ।
 
ਇਹ ਅੰਗਰੇਜ਼ੀ ਦਾ ਸਭ ਤੋਂ ਪੁਰਾਣਾ ਗਿਆਨਕੋਸ਼ ਹੈ ਜੋ ਅੱਜ ਵੀ ਜਾਰੀ ਹੈ। ਪਹਿਲੀ ਵਾਰ ਇਹ 1768 ਤੋਂ 1771 ਦੇ ਵਿਚਕਾਰ ਈਡਨਬਰਗ, ਸਕੌਟਲੈਂਡ ਵਿਖੇ ਤਿੰਨ ਜਿਲਦਾਂ ਵਿੱਚ ਛਪ ਕੇ ਜਾਰੀ ਹੋਇਆ।<ref name="tn">{{cite web | url=http://www.thenews.com.pk/article-39870-Encyclopedia-Britannica-goes-digital-after-244-years- | title=Britannica goes digital after 244 years | publisher=[http://www.thenews.com.pk TheNews.com.pk] | date=ਮਾਰਚ 14, 2012 | accessdate=ਨਵੰਬਰ 26, 2012}}</ref> ਇਸਦਾਇਸ ਦਾ ਅਕਾਰ ਵਧਦਾ ਗਿਆ; ਦੂਜਾ ਐਡੀਸ਼ਨ ਦਸ ਜਿਲਦਾਂ ਦਾ ਅਤੇ ਚੌਥਾ (1801–1809) ਵੀਹ ਜਿਲਦਾਂ ਦਾ ਸੀ।
 
ਮਾਰਚ 2012 ਵਿੱਚ ਐੱਨਸਾਈਕਲੋਪੀਡੀਆ ਬ੍ਰਿਟੈਨਿਕਾ, ਇਨਕੌਰਪੋਰੇਟਡ ਨੇ ਇਸਦੇਇਸ ਦੇ ਹੋਰ ਨਾ ਛਪਣ ਅਤੇ ਇਸਦੇਇਸ ਦੇ ਔਨਲਾਈਨ ਐਡੀਸ਼ਨ ਵੱਲ ਧਿਆਨ ਦੇਣ ਦਾ ਐਲਾਨ ਕੀਤਾ। ਇਸਦਾਇਸ ਦਾ ਆਖ਼ਰੀ ਐਡੀਸ਼ਨ 2010 ਵਿੱਚ ਛਪਿਆ ਜੋ 32 ਜਿਲਦਾਂ ਦਾ ਸੀ।<ref name="nyt">{{cite web | url=http://mediadecoder.blogs.nytimes.com/2012/03/13/after-244-years-encyclopaedia-britannica-stops-the-presses/ | title=After 244 Years, Encyclopaedia Britannica Stops the Presses | publisher=[http://nytimes.com NYtimes.com] | date=ਮਾਰਚ 13, 2012 | accessdate=ਨਵੰਬਰ 26, 2012}}</ref>
 
==ਹਵਾਲੇ==