"ਇਨਾਮ" ਦੇ ਰੀਵਿਜ਼ਨਾਂ ਵਿਚ ਫ਼ਰਕ

No change in size ,  5 ਸਾਲ ਪਹਿਲਾਂ
ਛੋ
clean up using AWB
("'''ਇਨਾਮ''' ਜਾਂ ਸਨਮਾਨ, ਕਿਸੇ ਵਿਆਕਤੀ, ਵਿਆਕਤੀਆਂ ਦਾ ਸਮੂਹ, ਸੰਸਥਾਂ ਨੂ..." ਨਾਲ਼ ਸਫ਼ਾ ਬਣਾਇਆ)
 
ਛੋ (clean up using AWB)
'''ਇਨਾਮ''' ਜਾਂ ਸਨਮਾਨ, ਕਿਸੇ ਵਿਆਕਤੀ, ਵਿਆਕਤੀਆਂ ਦਾ ਸਮੂਹ, ਸੰਸਥਾਂ ਨੂੰ ਉਨ੍ਹਾਂ ਦੀਆਂ ਗਤੀਵਿਧੀਆਂ<ref name=free>[http://www.thefreedictionary.com/prize Prize], definition 1, The Free Dictionary, Farlex, Inc. Retrieved August 7, 2009.</ref> ਜਾਂ ਪ੍ਰਾਪਤੀਆਂ ਲਈ ਦਿਤਾ ਜਾਂਦਾ ਹੈ। ਇਸ ਵਿੱਚ ਨਕਦ ਰਕਮ, ਤਾਮਰ ਪੱਤਰ, ਸ਼ਾਲ ਹੁੰਦਾ ਹੈ। ਇਹ ਇਨਾਮ ਖੇਡਾਂ, ਵਿਦਿਆਕ ਯੋਗਤਾਵਾਂ, ਬਹਾਦਰੀ, ਫੌਜ਼, ਸਰਕਾਰੀ ਅਹੁਦੇ, ਲੋਕ ਸੇਵਾ, ਵਿਲੱਖਣ ਪ੍ਰਾਪਤੀਆਂ, ਖੋਜਾਂ ਆਦਿ ਦੇ ਖੇਤਰ 'ਚ ਦਿਤੇ ਜਾਂਦੇ ਹਨ। ਕੁਝ ਇਨਾਮ ਤਾਂ ਹਰ ਸਾਲ ਦਿੱਤੇ ਜਾਂਦੇ ਹਨ ਅਤੇ ਉਹਨਾਂ ਦਾ ਸਲਾਨਾ ਸਮਾਗਮ ਵੀ ਹੁੰਦਾ ਹੈ। ਇਸ ਨਾਲ ਜੇਤੂ ਨੂੰ ਉਤਸ਼ਾਹਤ ਕਰਨਾ ਹੁੰਦਾ ਹੈ।
*ਪਹਿਲਾ ਇਨਾਮ ਜਾਂ [[ਸੋਨ ਤਗਮਾ]]
*ਦੂਜਾ ਇਨਾਮ ਜਾਂ [[ਚਾਂਦੀ ਤਗਮਾ]]
{{ਹਵਾਲੇ}}
{{ਅਧਾਰ}}
 
[[ਸ਼੍ਰੇਣੀ:ਇਨਾਮ]]