ਇਬੇਰੀਆਈ ਟਾਪੂਨੁਮਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਲਾਈਨ 2:
|name =
|local name = {{Collapsible list|framestyle=border:none; padding:0;|title='''<center><big>ਇਬੇਰੀਆਈ ਟਾਪੂਨੁਮਾ&nbsp;&nbsp;</big></center>'''
|1 = <center>{{lang|an|''Peninsula Iberica''}} {{an icon}}</center>
|2 = <center>{{lang|ast|''Península Ibérica''}} {{ast icon}}</center>
|3 = <center>{{lang|eu|''Iberiar Penintsula''}} {{eu icon}}</center>
|4 = <center>{{lang|ca|''Península Ibèrica''}} {{ca icon}}</center>
|5 = <center>{{lang|en|''Iberian Peninsula''}} {{en icon}}</center>
|6 = <center>{{lang|fr|''Peninsule Iberique''}} {{fr icon}}</center>
|7 = <center>{{lang|ga|''Península Ibérica''}} {{gl icon}}</center>
|8 = <center>{{lang|mwl|''Península Ibérica''}} {{language icon|mwl}}</center>
|9 = <center>{{lang|oc|''Peninsula Iberica''}} {{oc icon}}</center>
|10 = <center>{{lang|pt|''Península Ibérica''}} {{pt icon}}</center>
|11 = <center>{{lang|es|''Península Ibérica''}} {{es icon}}</center>}}
|image name = España y Portugal.jpg
|image caption = ਇਬੇਰੀਆਈ ਟਾਪੂਨੁਮਾ ਦੀ ਉਪਗ੍ਰਿਹੀ ਤਸਵੀਰ।
ਲਾਈਨ 35:
|density_km2 =
|demonym = ਇਬੇਰੀਆਈ
|population = ੫੦–੫੫50–55&nbsp;ਮਿਲੀਅਨ
|citicenships =
}}
 
'''ਇਬੇਰੀਆਈ ਟਾਪੂਨੁਮਾ''' ([[ਅਸਤੂਰੀਆਈ ਭਾਸ਼ਾ|ਅਸਤੂਰੀਆਈ]], [[ਗਲੀਸੀਆਈ ਭਾਸ਼ਾ|ਗਲੀਸੀਆਈ]], [[ਲਿਓਨੀ ਭਾਸ਼ਾ|ਲਿਓਨੀ]], [[ਮਿਰਾਂਦੀ ਭਾਸ਼ਾ|ਮਿਰਾਂਦੀ]], [[ਪੁਰਤਗਾਲੀ ਭਾਸ਼ਾ|ਪੁਰਤਗਾਲੀ]] ਅਤੇ {{lang-es|Península Ibérica}}, {{lang-ca|Península Ibèrica}}, [[ਆਰਾਗੋਨੀ ਭਾਸ਼ਾ|ਆਰਾਗੋਨੀ]] ਅਤੇ {{lang-oc|Peninsula Iberica}}, {{lang-fr|Péninsule Ibérique}}, {{lang-eu|Iberiar Penintsula}}), ਆਮ ਤੌਰ 'ਤੇਉੱਤੇ '''ਇਬੇਰੀਆ''', ਦੱਖਣ-ਪੱਛਮੀ [[ਯੂਰਪ]] ਦੇ ਠੀਕ ਸਿਰੇ 'ਤੇਉੱਤੇ ਸਥਿੱਤ ਇੱਕ [[ਟਾਪੂਨੁਮਾ]] ਹੈ ਜਿਸ ਵਿੱਚ ਅਜੋਕੇ ਖ਼ੁਦਮੁਖ਼ਤਿਆਰ ਦੇਸ਼ [[ਸਪੇਨ]], [[ਪੁਰਤਗਾਲ]], [[ਅੰਡੋਰਾ]] ਅਤੇ [[ਫ਼ਰਾਂਸ]] ਦਾ ਕੁਝ ਹਿੱਸਾ ਅਤੇ [[ਜਿਬਰਾਲਟਰ]] ਦਾ [[ਬਰਤਾਨਵੀ ਵਿਦੇਸ਼ੀ ਰਾਜਖੇਤਰ]] ਸ਼ਾਮਲ ਹਨ। ਇਹ ਤਿੰਨ ਪ੍ਰਮੁੱਖ ਦੱਖਣੀ ਯੂਰਪੀ ਟਾਪੂਨੁਮਿਆਂ—ਇਬੇਰੀਆਈ, [[ਇਤਾਲਵੀ ਟਾਪੂਨੁਮਾ|ਇਤਾਲਵੀ]] ਅਤੇ [[ਬਾਲਕਨ ਟਾਪੂਨੁਮਾ|ਬਾਲਕਨ]]—ਵਿੱਚੋਂ ਸਭ ਤੋਂ ਪੱਛਮੀ ਟਾਪੂਨੁਮਾ ਹੈ। ਇਹਦੀਆਂ ਹੱਦਾਂ ਦੱਖਣ-ਪੂਰਬ ਅਤੇ ਪੂਰਬ ਵੱਲ [[ਭੂ-ਮੱਧ ਸਾਗਰ]] ਅਤੇ ਉੱਤਰ, ਪੱਛਮ ਅਤੇ ਦੱਖਣ-ਪੱਛਮ ਵੱਲ [[ਅੰਧ ਮਹਾਂਸਾਗਰ]] ਨਾਲ਼ ਲੱਗਦੀਆਂ ਹਨ। [[ਪੀਰੇਨੇ]] ਪਹਾੜ ਇਹਦੇ ਉੱਤਰ-ਪੂਰਬੀ ਸਿਰੇ 'ਤੇਉੱਤੇ ਹਨ ਜੋ ਇਹਨੂੰ ਬਾਕੀ ਦੇ ਯੂਰਪ ਤੋਂ ਅੱਡ ਕਰਦੇ ਹਨ। ਦੱਖਣ ਵੱਲ ਇਹ [[ਅਫ਼ਰੀਕਾ]] ਦੇ ਉੱਤਰੀ ਤਟ ਵੱਲ ਚਲਾ ਜਾਂਦਾ ਹੈ। ਇਹ ਯੂਰਪ ਦਾ ਦੂਜਾ ਸਭ ਤੋਂ ਵੱਡਾ ਟਾਪੂਨੁਮਾ ਹੈ ਜਿਸਦਾ ਰਕਬਾ ਲਗਭਗ ੫੮੨582,੦੦੦000 ਵਰਗ ਕਿਲੋਮੀਟਰ ਹੈ।
==ਹਵਾਲੇ==
{{ਹਵਾਲੇ}}