ਐਂਟੀਬਾਡੀ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ clean up using AWB
ਛੋ clean up using AWB
ਲਾਈਨ 1:
[[File:Antibody.svg|thumb|255px|ਹਰੇਕ ਐਂਟੀਬਾਡੀ ਇੱਕ ਖ਼ਾਸ [[ਐਂਟੀਜਨ]] ਨਾਲ਼ ਬੰਨ੍ਹਿਆ ਜਾਂਦਾ ਹੈ; ਇਹ ਮੇਲ ਜਿੰਦਾ-ਕੂੰਜੀ ਵਾਂਗ ਹੈ।]]
 
'''ਐਂਟੀਬਾਡੀ''' (Ab), ਜਿਹਨੂੰ '''ਇਮਿਊਨੋਗਲੋਬੂਲਿਨ''' (Ig) ਵੀ ਆਖਿਆ ਜਾਂਦਾ ਹੈ, [[ਪਲਾਜ਼ਮਾ ਕੋਸ਼ਾਣੂ|ਪਲਾਜ਼ਮਾ ਕੋਸ਼ਾਣੂਆਂ]] ਵੱਲੋਂ ਤਿਆਰ ਕੀਤਾ ਜਾਂਦਾ ਇੱਕ ਵਾਈ(Y) ਅਕਾਰ ਦਾ [[ਪ੍ਰੋਟੀਨ]] ਹੁੰਦਾ ਹੈ ਜੀਹਦੀ ਵਰਤੋਂ [[ਰੋਗ ਨਾਸਕ ਪ੍ਰਨਾਲੀ]] ਓਪਰੀਆਂ ਸ਼ੈਆਂ ਜਿਵੇਂ ਕਿ [[ਬੈਕਟੀਰੀਆ]] ਅਤੇ [[ਵਾਇਰਸ]] ਨੂੰ ਪਛਾਨਣ ਅਤੇ ਪ੍ਰਭਾਵਹੀਣ ਕਰਨ ਵਾਸਤੇ ਕਰਦਾ ਹੈ। ਐਂਟੀਬਾਡੀ ਓਪਰੇ ਨਿਸ਼ਾਨੇ ਦੇ ਇੱਕ ਵਿਲੱਖਣ ਹਿੱਸੇ, ਜਿਹਨੂੰ [[ਐਂਟੀਜਨ]] ਆਖਿਆ ਜਾਂਦਾ ਹੈ, ਨੂੰ ਪਛਾਣ ਲੈਂਦਾ ਹੈ।<ref name=Janeway5>{{cite book | author =Charles Janeway | title = Immunobiology. | edition = 5th | publisher = Garland Publishing | year = 2001 | id = [http://www.ncbi.nlm.nih.gov/books/bv.fcgi?call=bv.View..ShowTOC&rid=imm.TOC&depth=10 (electronic full text via NCBI Bookshelf)]| isbn = 0-8153-3642-X }}</ref><ref name="pmid8450761">{{cite journal |author=Litman GW, Rast JP, Shamblott MJ, Haire RN, Hulst M, Roess W, Litman RT, Hinds-Frey KR, Zilch A, Amemiya CT | title = Phylogenetic diversification of immunoglobulin genes and the antibody repertoire | journal = Mol. Biol. Evol. | volume = 10 | issue = 1 | pages = 60–72 |date=January 1993 | pmid = 8450761}}</ref> ਐਂਟੀਬਾਡੀ ਦੇ "Y" ਦੀ ਹਰੇਕ ਨੋਕ ਵਿੱਚ ਇੱਕ [[ਪੈਰਾਟੋਪ]] (ਜਿੰਦਰੇ ਵਰਗਾ ਢਾਂਚਾ) ਹੁੰਦਾ ਹੈ ਜੋ ਕਿਸੇ ਇੱਕ [[ਐਪੀਟੋਪ]] (ਕੂੰਜੀ ਵਰਗਾ ਢਾਂਚਾ) ਨਾਲ਼ ਮੇਚ ਖਾਂਦਾ ਹੈ ਜਿਸ ਕਰਕੇਕਰ ਕੇ ਇਹ ਦੋ ਢਾਂਚੇ ਆਪਸ ਵਿੱਚ ਬੜੇ ਸਹੀਪੁਣੇ ਨਾਲ਼ ਬੰਨ੍ਹੇ ਜਾਂਦੇ ਹਨ। ਬੰਨ੍ਹੇ ਜਾਣ ਦੀ ਇਸ ਵਿਧੀ ਨੂੰ ਵਰਤ ਕੇ ਇੱਕ ਐਂਟੀਬਾਡੀ ਕਿਸੇ [[ਜੀਵਾਣੂ]] ਜਾਂ ਦੂਸ਼ਤ ਕੋਸ਼ਾਣੂ ਦੀ ਨਿਸ਼ਾਨਦੇਹੀ ਕਰ ਸਕਦਾ ਹੈ ਤਾਂ ਜੋ ਰੋਗ-ਨਾਸਕ ਪ੍ਰਨਾਲੀ ਦੇ ਹੋਰ ਹਿੱਸੇ ਇਹਦੇ 'ਤੇਉੱਤੇ ਹੱਲਾ ਬੋਲ ਦੇਣ ਜਾਂ ਫੇਰ ਇਹ ਆਪ ਹੀ ਆਪਣੇ ਨਿਸ਼ਾਨੇ ਨੂੰ ਕਿਰਿਆਹੀਣ ਬਣਾ ਸਕਦਾ ਹੈ (ਮਿਸਾਲ ਦੇ ਤੌਰ 'ਤੇਉੱਤੇ ਜੀਵਾਣੂ ਦੇ ਉਸ ਹਿੱਸੇ ਨੂੰ ਅਟਕਾ ਕੇ ਜੋ ਉਹਦੀ ਹੋਂਦ ਅਤੇ ਦਖ਼ਲ ਲਈ ਲਾਜ਼ਮੀ ਹੈ)। ਐਂਟੀਬਾਡੀਆਂ ਨੂੰ ਬਣਾਉਣਾ [[ਮਾਦਾਈ ਰੋਗ-ਨਾਸਕ ਪ੍ਰਨਾਲੀ]] ਦਾ ਪ੍ਰਮੁੱਖ ਕੰਮ ਹੈ।<ref name=Pier>{{cite book | author = Pier GB, Lyczak JB, Wetzler LM | title = Immunology, Infection, and Immunity | publisher = ASM Press| year = 2004 | isbn = 1-55581-246-5}}</ref>
 
==ਹਵਾਲੇ==