ਬਿਜਲਾਣੂ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ ਪ੍ਰਚਾਰਕ moved page ਇਲੈਕਟ੍ਰੌਨ to ਬਿਜਲਾਣੂ over redirect: ਉਲਟਾਓ
ਛੋ clean up using AWB
ਲਾਈਨ 1:
{{ਜਾਣਕਾਰੀਡੱਬਾ ਕਣ
|name = ਬਿਜਲਾਣੂ
|image = [[File:Crookes tube-in use-lateral view-standing cross prPNr°11.jpg|280px|alt=A glass tube containing a glowing green electron beam]]
|caption = ਕਰੂਕਸ ਟਿਊਬ ਨਾਲ਼ ਕੀਤੇ ਗਏ ਪ੍ਰਯੋਗਾਂ ਨੇ ਸਭ ਤੋਂ ਪਹਿਲਾਂ ਬਿਜਲਾਣੂਆਂ ਦਾ ਕਣਮਈ ਸੁਭਾਅ ਦਰਸਾਇਆ। ਇਸ ਦ੍ਰਿਸ਼ਟਾਂਤ ਵਿੱਚ ਬਿਜਲਾਣੂਆਂ ਦੀ ਧਾਰਾ ਰਾਹੀਂ ਕਾਟੇ ਦੀ ਸ਼ਕਲ ਵਰਗੇ ਨਿਸ਼ਾਨੇ ਦਾ ਇੱਕ-ਰੁਖ਼ਾ ਖ਼ਾਕਾ ਟਿਊਬ ਦੇ ਸੱਜੇ ਮੂੰਹ ਉੱਤੇ ਅਕਾਰਿਆ ਜਾ ਰਿਹਾ ਹੈ।<ref name="dahl">[[#refDahl1997|Dahl (1997:122–185).]]</ref>
|num_types =
|composition = ਮੂਲ ਕਣ<ref name="prl50">
{{cite journal
| last = Eichten | first = E.J.
| last2 = Peskin | first2 = M.E.
| last3 = Peskin | first3 = M.
| year = 1983
| title = New Tests for Quark and Lepton Substructure
| journal = [[Physical Review Letters]]
| volume = 50 | pages = 811–814 | issue = 11
| doi = 10.1103/PhysRevLett.50.811 | bibcode=1983PhRvL..50..811E
}}</ref>
|statistics = ਫ਼ਰਮੀਆਨਿਕ
|group = [[ਲੈਪਟਾਨ]]
|generation = ਪਹਿਲੀ
|interaction = ਗੁਰੂਤਾ, ਬਿਜਲੀ-ਚੁੰਬਕੀ, ਕਮਜ਼ੋਰ
|antiparticle = [[ਪਾਜ਼ੀਟਰਾਨ]] (ਐਂਟੀ-ਬਿਜਲਾਣੂ ਵੀ ਕਿਹਾ ਜਾਂਦਾ ਹੈ)
|theorized = ਰਿਚਰਡ ਲੇਮਿੰਗ (੧੮੩੮–੧੮੫੧1838–1851),<ref name="farrar">
{{cite journal
| last = Farrar | first = W.V.
| year = 1969
| title = Richard Laming and the Coal-Gas Industry, with His Views on the Structure of Matter
| journal = [[Annals of Science]]
| volume = 25 | pages = 243–254
| doi =10.1080/00033796900200141
| issue = 3
}}</ref>
ਜਾਰਜ ਜਾਨਸਟੋਨ ਸਟੋਨੀ (੧੮੭੪1874) ਅਤੇ ਹੋਰ<ref name="arabatzis">
{{cite book
| last = Arabatzis | first = T.
| year = 2006
| title = Representing Electrons: A Biographical Approach to Theoretical Entities
| url = http://books.google.com/?id=rZHT-chpLmAC&pg=PA70
| pages = 70–74
| publisher = [[University of Chicago Press]]
| isbn = 0-226-02421-0
}}</ref><ref name="buchwald1">
{{cite book
| last = Buchwald | first = J.Z.
| last2 = Warwick | first2 = A.
| year = 2001
| title = Histories of the Electron: The Birth of Microphysics
| url = http://books.google.com/?id=1yqqhlIdCOoC&pg=PA195
| pages = 195–203
| publisher = [[MIT Press]]
| isbn = 0-262-52424-4
}}</ref>
|discovered = ਜ. ਜ. ਥਾਮਸਨ (੧੮੯੭1897)<ref name="thomson">
{{cite journal
| last = Thomson | first = J.J.
| year = 1897
| title = Cathode Rays
| url = http://web.lemoyne.edu/~GIUNTA/thomson1897.html
| journal = [[Philosophical Magazine]]
| volume = 44 | page = 293
}}</ref>
|symbol = e−, β−
|mass = {{val|9.10938291|(40)|e=-31|ul=kg}}<ref name="2010 CODATA">P.J. Mohr, B.N. Taylor, and D.B. Newell (2011), "The 2010 CODATA Recommended Values of the Fundamental Physical Constants" (Web Version 6.0). This database was developed by J. Baker, M. Douma, and S. Kotochigova. Available: http://physics.nist.gov/constants [Thursday, 02-Jun-2011 21:00:12 EDT]. National Institute of Standards and Technology, Gaithersburg, MD 20899.</ref>
| electric_charge = {{val|-1|el=e|ul=e}}<ref group=note>The electron's charge is the negative of [[elementary charge]], which has a positive value for the proton.</ref>
|magnetic_moment = {{gaps|−1.001|159|652|180|76(27)|u=[[Bohr magneton|μB]]}}<ref name="2010 CODATA" />
|spin = {{frac|1|2}}
'''ਬਿਜਲਾਣੂ''' ਜਾਂ '''ਇਲੈਕਟਰਾਨ''' (ਚਿੰਨ੍ਹ:e−) ਰਿਣ-ਰਾਸ ਮੂਲ ਬਿਜਲੀ ਚਾਰਜ ਵਾਲਾ ਇੱਕ ਉਪ-ਪ੍ਰਮਾਣੂ ਕਣ ਹੈ।<ref>{{cite web|title=JERRY COFF|url=http://www.universetoday.com/73323/what-is-an-electron/|accessdate=10 September 2010}}</ref>
ਇੱਕ ਬਿਜਲਾਣੂ ਦਾ ਕੋਈ ਵੀ ਹਿੱਸਾ ਜਾਂ ਉਪ-ਅਧਾਰ ਨਹੀਂ ਪਛਾਣਿਆ ਗਿਆ। ਇਸਨੂੰ ਆਮ ਤੌਰ 'ਤੇਉੱਤੇ ਇੱਕ ਮੂਲ ਕਣ ਮੰਨ ਲਿਆ ਜਾਂਦ ਹੈ।<ref name="prl50"/> ਇਸਦਾਇਸ ਦਾ ਭਾਰ ਇੱਕ [[ਪ੍ਰੋਟਾਨ]] ਦੇ ਭਾਰ ਦੇ 1/੧੮੩੬1836 ਬਰਾਬਰ ਹੈ।<ref name=nist_codata_mu>
{{cite web
| title = CODATA value: proton-electron mass ratio
| url = http://physics.nist.gov/cgi-bin/cuu/Value?mpsme
| work = 2006 CODATA recommended values
| publisher = [[National Institute of Standards and Technology]]
| accessdate = 2009-07-18
}}</ref> ਇਸਦੀਇਸ ਦੀ ਭੀਤਰੀ ਕੋਣੀ ਗਤੀ-ਮਾਤਰਾ ''ħ'' ਦੀਆਂ ਇਕਾਈਆਂ ਵਿੱਚ ਇੱਕ ਅੱਧ-ਸੰਖਿਅਕ ਗੁਣ ਹੈ ਜਿਸਦਾ ਅਰਥ ਹੈ ਕਿ ਇਹ ਇੱਕ ਫ਼ਰਮੀਆਨ ਹੈ। ਇਸਦਾਇਸ ਦਾ ਵਿਰੋਧੀ ਕਣ ਪਾਜ਼ੀਟਰਾਨ ਕਹਾਉਂਦਾ ਹੈ; ਇਹ ਬਿਜਲਾਣੂ ਵਰਗਾ ਹੀ ਹੁੰਦਾ ਹੈ ਪਰ ਇਸ ਉੱਤੇ ਬਿਜਲਈ ਅਤੇ ਹੋਰ ਚਾਰਜ ਉਲਟੇ ਚਿੰਨ੍ਹਾਂ ਵਾਲੇ ਹੁੰਦੇ ਹਨ। ਜਦੋਂ ਇੱਕ ਬਿਜਲਾਣੂ ਕਿਸੇ ਪਾਜ਼ੀਟਰਾਨ ਨਾਲ਼ ਟਕਰਾਉਂਦਾ ਹੈ ਤਾਂ ਇਹ ਦੋਵੇਂ ਕਣ ਪੂਰੀ ਤਰ੍ਹਾਂ ਨਸ਼ਟ ਹੋ ਜਾਂਦੇ ਹਨ ਅਤੇ ਗਾਮਾ-ਕਿਰਨ ਫੋਟਾਨ ਪੈਦਾ ਕਰਦੇ ਹਨ।
==ਹਵਾਲੇ==