ਇਸਕਾਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 1:
[[ਤਸਵੀਰ:ISKONNVCC 09.JPG|300px|thumbnail|right|[[ਪੂਨਾ]] ਇਸਕਾਨ ਮੰਦਰ ਵਿਖੇ [[ਸ਼੍ਰੀ ਕ੍ਰਿਸ਼ਨ]] ਅਤੇ [[ਰਾਧਾ]]ਰਾਣੀ ਦੀਆਂ ਮੂਰਤੀਆਂ]]
 
'''ਇਸਕਾਨ''' ਜਾਂ '''ਅੰਤਰਰਾਸ਼ਟਰੀ ਸ੍ਰੀ ਕ੍ਰਿਸ਼ਨ ਭਾਵਨਾਮ੍ਰਤ ਸੰਘ''' (International Society for Krishna Consciousness - ISKCON), ਨੂੰ "ਹਰੇ ਕ੍ਰਿਸ਼ਨ ਅੰਦੋਲਨ" ਦੇ ਨਾਮ ਵੱਜੋਂ ਵੀ ਜਾਣਿਆ [[ਜਾਂਦਾ]] ਹੈ। ਇਸਨੂੰ ੧੯੬੬1966 ਵਿੱਚ ਨਿਊਯਾਰਕ ਸ਼ਹਿਰ ਵਿਖੇ [[ਭਗਤੀਵੇਦਾਂਤ ਸਵਾਮੀ ਪ੍ਰਭੁਪਾਦ]] ਨੇ ਅਰੰਭ ਕੀਤਾ ਸੀ। ਦੇਸ਼-ਵਿਦੇਸ਼ ਵਿੱਚ ਇਸਦੇਇਸ ਦੇ ਅਨੇਕ ਮੰਦਰ ਅਤੇ ਵਿਦਿਆਲਾ ਹਨ।
 
== ਸਥਾਪਨਾ ਅਤੇ ਪ੍ਰਸਾਰ ==
ਕ੍ਰਿਸ਼ਨ ਭਗਤੀ ਵਿੱਚ ਲੀਨ ਇਸ ਅੰਤਰਰਾਸ਼ਟਰੀ ਸੋਸਾਇਟੀ ਦੀ ਸਥਾਪਨਾ ਸ੍ਰੀ-ਕ੍ਰਿਸ਼ਨ-ਕਿਰਪਾ ਸ੍ਰੀ-ਮੂਰਤੀ ਸ੍ਰੀ-ਅਭਇਚਰਨਾਰਵਿੰਦ ਭਗਤੀਵੇਦਾਂਤ ਸਵਾਮੀ ਪ੍ਰਭੁਪਾਦਜੀ ਨੇ ਸੰਨ ੧੯੬੬1966 ਨੂੰ ਨਿਊ ਯਾਰਕ ਸਿਟੀ ਵਿਖੇ ਕੀਤੀ ਗਈ ਸੀ। ਗੁਰੂ ਭਗਤੀ ਸਿੱਧਾਂਤ ਸਰਸਵਤੀ ਗੋਸਵਾਮੀ ਨੇ ਪ੍ਰਭੁਪਾਦ ਮਹਾਂਰਾਜ ਨੂੰ ਕਿਹਾ ਤੂੰ ਯੁਵਾ ਹੋ, ਤੇਜਸਵੀ ਹੋ, ਕ੍ਰਿਸ਼ਨ ਭਗਤੀ ਦਾ ਵਿਦੇਸ਼ ਵਿੱਚ ਪ੍ਰਚਾਰ-ਪ੍ਰਸਾਰ ਕਰੋ। ਆਦੇਸ਼ ਨੂੰ ਪਾਲਣ ਲਈ ਉਹਨਾਂ ਨੇ ੫੯59 ਸਾਲ ਦੀ ਉਮਰ ਵਿੱਚ ਸੰਨਿਆਸ ਲੈ ਲਿਆ ਅਤੇ ਗੁਰੂ ਆਗਿਆ ਸਾਰਿਆਂ ਕਰਨ ਦੀ ਕੋਸ਼ਿਸ਼ ਕਰਨ ਲੱਗੇ। ਅਥਕ ਕੋਸ਼ਸ਼ਾਂ ਤੋਂ ਬਾਅਦ ਸੱਤਰ ਸਾਲ ਦੀ ਉਮਰ ਵਿੱਚ ਨਿਊਯਾਰਕ ਵਿੱਚ ਕ੍ਰਿਸ਼ਨਭਵਨਾਮ੍ਰਤ ਸੰਘ ਦੀ ਸਥਾਪਨਾ ਕੀਤੀ। ਨਿਊਯਾਰਕ ਵਿਖੇ ਅਰੰਭ ਹੋਈ ਕ੍ਰਿਸ਼ਨ ਭਗਤੀ ਦੀ ਨਿਰਮਲ ਧਾਰਾ ਜਲਦੀ ਹੀ ਸੰਸਾਰ ਦੇ ਕੋਨੇ-ਕੋਨੇ ਵਿੱਚ ਰੁੜ੍ਹਨ ਲੱਗੀ। ਕਈ ਦੇਸ਼ ਹਰੇ ਰਾਮਿਆ- ਹਰੇ ਕ੍ਰਿਸ਼ਣਾ ਦੇ ਪਾਵਨ ਭਜਨ ਦੇ ਨਾਲ ਗੁੰਜਾਇਮਾਨ ਹੋਣ ਲੱਗੇ।
 
ਆਪਣੇ ਸਧਾਰਣ ਨਿਯਮ ਅਤੇ ਸਾਰੇ ਜਾਤੀ-ਧਰਮ ਦੇ ਪ੍ਰਤੀ ਸੰਭਾਵ ਦੇ ਚਲਦੇ ਇਸ ਮੰਦਰ ਦੇ ਅਨੁਆਈਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਹਰ ਉਹ ਵਿਅਕਤੀ ਜੋ ਕ੍ਰਿਸ਼ਨ ਵਿੱਚ ਲੀਨ ਹੋਣਾ ਚਾਹੁੰਦਾ ਹੈ, ਉਹਨਾਂ ਦਾ ਇਹ ਮੰਦਰ ਸੁਆਗਤ ਕਰਦਾ ਹੈ। ਸਵਾਮੀ ਪ੍ਰਭੁਪਾਦਜੀ ਦੀਆਂ ਅਥਕ ਕੋਸ਼ਸ਼ਾਂ ਦੇ ਕਾਰਨ ਦਸ ਸਾਲ ਤੋਂ ਘੱਟ ਸਮਾਂ ਵਿੱਚ ਹੀ ਸਮੁੱਚੇ ਸੰਸਾਰ ਵਿੱਚ ੧੦੮108 ਮੰਦਰਾਂ ਦਾ ਨਿਰਮਾਣ ਹੋ ਚੁੱਕਿਆ ਸੀ। ਇਸ ਸਮੇਂ ਇਸਕਾਨ ਸਮੂਹ ਦੇ ਲਗਪਗ ੪੦੦400 ਤੋਂ ਵੱਧ ਮੰਦਰਾਂ ਦੀ ਸਥਾਪਨਾ ਹੋ ਚੁੱਕੀ ਹੈ।
 
== ਨਿਯਮ ਅਤੇ ਸਿੱਧਾਂਤ ==