ਉੱਚਾਰ-ਖੰਡ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 1:
'''ਉਚਾਰਉੱਚਾਰ-ਖੰਡ'''( ਅੰਗਰੇਜ਼ੀ : syllable - ਸਿਲੇਬਲ ) ਉਚਾਰਉੱਚਾਰ ਦਾ ਇੱਕ ਹਿੱਸਾ ਹੈ ਜੋ ਇਕੱਲੀ [[ਧੁਨੀ]] ਨਾਲੋਂ ਵੱਡਾ ਅਤੇ [[ਸ਼ਬਦ]] ਤੋਂ ਛੋਟਾ ਹੁੰਦਾ ਹੈ,ਉਸ ਨੂੰ [[ਭਾਸ਼ਾ ਵਿਗਿਆਨ]] ਦੀ [[ਸ਼ਬਦਾਵਲੀ]] ਵਿਚਵਿੱਚ ਉਚਾਰਉੱਚਾਰ-ਖੰਡ ਕਿਹਾ ਜਾਂਦਾ ਹੈ। ਇੱਕ ਸਥਾਨਕ [[ਬੁਲਾਰਾ]], ਸ਼ਬਦ ਦੀ ਬਣਤਰ ਵਿੱਚ ਵਿਚਰਨ ਵਾਲੇ ਉਚਾਰਉੱਚਾਰ-ਖੰਡਾਂ ਦੀ ਸਹਿਜੇ ਹੀ ਨਿਸ਼ਾਨਦੇਹੀ ਕਰ ਸਕਦਾ ਹੈ। ਇਕਇੱਕ ਚੰਗੇ ਕੋਸ਼ ਵਿਚਵਿੱਚ [[ਇੰਦਰਾਜ]] ਵਜੋਂ ਵਰਤੀ ਗਈ ਸ਼ਾਬਦਿਕ ਇਕਾਈ ਨੂੰ ਉਚਾਰਉੱਚਾਰ-ਖੰਡਾਂ ਵਿਚਵਿੱਚ ਵੰਡ ਕੇ ਪੇਸ਼ ਕੀਤਾ ਗਿਆ ਹੁੰਦਾ ਹੈ। ਸ਼ਬਦ ਦੀ ਬਣਤਰ ਵਿਚਵਿੱਚ ਵਿਚਰਨ ਵਾਲੇ ਉਚਾਰਉੱਚਾਰ-ਖੰਡਾਂ ਦੇ ਆਧਾਰ 'ਤੇਉੱਤੇ ਸ਼ਬਦ ਨੂੰ ਦੋ ਭਾਗਾਂ ਵਿਚਵਿੱਚ ਵੰਡਿਆ ਜਾਂਦਾ ਹੈ<ref>ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ,ਤਕਨੀਕੀ ਸ਼ਬਦਾਵਲੀ ਦਾ ਕੇੋਸ਼,ਡਾ.ਬਲਦੇਵ ਸਿੰਘ ਚੀਮਾ.ਪਬਲੀਕੇਸ਼ਨ ਬਿਊਰੋ,ਪੰਜਾਬੀ ਯੂਨੀਵਰਸਿਟੀ.ਪਟਿਅਾਲਾ,2009.</ref>:
# ਇਕਇੱਕ ਉਚਾਰਉੱਚਾਰ-ਖੰਡੀ ਸ਼ਬਦ ਅਤੇ
# ਬਹੁ ਉਚਾਰਉੱਚਾਰ-ਖੰਡੀ ਸ਼ਬਦ।
 
ਇਸ ਪਛਾਣ ਦੇ ਬਾਵਜੂਦ ਉਚਾਰਉੱਚਾਰ-ਖੰਡ ਦੀ ਸਥਾਪਿਤੀ ਕੋਈ ਆਸਾਨ ਮਸਲਾ ਨਹੀਂ ਹੈ ਕਿਉਂਕਿ ਇਨ੍ਹਾਂ ਦੀ ਸਥਾਪਿਤੀ ਲਈ ਕਈ ਸਿਧਾਂਤਕ ਆਧਾਰ ਹਨ ਜਿਨ੍ਹਾਂਜਿਹਨਾਂ ਵਿਚੋਂ ਧੁਨੀ ਵਿਗਿਆਨਕ ਅਤੇ ਧੁਨੀ-ਵਿਉਂਤ ਪ੍ਰਮੁੱਖ ਹਨ। ਪਰੰਪਰਾਵਾਦੀ ਭਾਸ਼ਾ ਵਿਗਿਆਨਆਂ ਅਨੁਸਾਰ (ਸਵਰ+ਵਿਅੰਜਨ) ਦੇ ਯੋਜਨ ਨੂੰ ਉਚਾਰਉੱਚਾਰ-ਖੰਡ ਮੰਨਿਆ ਜਾਂਦਾ ਹੈ ਜਦਕਿ ਆਧੁਨਿਕ ਭਾਸ਼ਾ ਵਿਗਿਆਨੀਆਂ ਅਨੁਸਾਰ ਕੋਈ ਇਕੱਲਾ ਸਵਰ ਵੀ ਉਚਾਰਉੱਚਾਰ-ਖੰਡ ਵਜੋਂ ਕਿ ਕਾਰਜ ਕਰ ਸਕਦਾ ਹੈ ਜਿਵੇਂ,''ਪੰਜਾਬੀ ਵਿਚ ਵਿੱਚ ਆ, ਏ, ਓ'' ਆਦਿ ਸਵਰ ਧੁਨੀਆਂ ਉਚਾਰਉੱਚਾਰ-ਖੰਡ ਵਜੋਂ ਵਿਚਰਦੀਆਂ ਹਨ। ਧੁਨੀ ਵਿਗਿਆਨ ਦੀ ਦ੍ਰਿਸ਼ਟੀ ਤੋਂ ਉਚਾਰਉੱਚਾਰ-ਖੰਡ ਨੂੰ ਉਚਾਰਨਉੱਚਾਰਨ ਅਨੁਸਾਰ ਸਥਾਪਿਤ ਕੀਤਾ ਜਾਂਦਾ ਹੈ ਜਦੋਂ ਕਿ ਧੁਨੀ-ਵਿਉਂਤ ਪੱਖੋਂ ਉਚਾਰਉੱਚਾਰ-ਖੰਡ ਨੂੰ ਸ਼ਬਦ ਰਚਨਾ ਅਨੁਸਾਰ ਸਥਾਪਿਤ ਕੀਤਾ ਜਾਂਦਾ ਹੈ ਅਤੇ ਧੁਨੀ-ਵਿਉਂਤ ਦੀ ਇਕਇੱਕ
ਇਕਾਈ ਵਜੋਂ ਸਾਕਾਰ ਕੀਤਾ ਜਾਂਦਾ ਹੈ। ਉਚਾਰਉੱਚਾਰ-ਖੰਡ ਦੀ ਅੰਦਰੂਨੀ ਬਣਤਰ ਵਿਚਵਿੱਚ ਤਿੰਨ ਤੱਤ ਕਾਰਜਸ਼ੀਲ ਹੁੰਦੇ ਹਨ ਜੋ ਉਸ ਦੇ ਆਰੰਭ,ਵਿਚਕਾਰ ਅਤੇ ਅੰਤ ਵਿਚਰਦੇ ਹਨ। ਇਨ੍ਹਾਂ ਨੂੰ ਕ੍ਰਮਵਾਰ Onset, Nucleus ਅਤੇ Coda ਕਿਹਾ ਜਾਂਦਾ ਹੈ। ਉਚਾਰਉੱਚਾਰ-ਖੰਡ ਦਾ ਕੇਂਦਰੀ ਤੱਤ Nucleus ਨੂੰ ਮੰਨਿਆ ਜਾਂਦਾ ਹੈ ਅਤੇ ਇਹ ਹਮੇਸ਼ਾ ਸਵਰ ਹੁੰਦਾ ਹੈ। ਇਸ ਲਈ ਉਚਾਰਉੱਚਾਰ-ਖੰਡ ਦੀ ਦ੍ਰਿਸ਼ਟੀ ਤੋਂ ਉਚਾਰਉੱਚਾਰ-ਖੰਡਾਂ ਨੂੰ ਦੋ ਵਰਗਾਂ ਵਿਚਵਿੱਚ ਵੰਡਿਆ ਜਾਂਦਾ ਹੈ ਜਿਵੇਂ :
# ਖੁੱਲ੍ਹੇ ਉਚਾਰਉੱਚਾਰ-ਖੰਡ ਅਤੇ
# ਬੰਦ ਉਚਾਰਉੱਚਾਰ-ਖੰਡ।
 
ਪਹਿਲੀ ਪ੍ਰਕਾਰ ਦੇ ਉਚਾਰਉੱਚਾਰ-ਖੰਡਾਂ ਦੇ ਅੰਤ ਉੱਤੇ ਸਵਰ [[ਧੁਨੀਆਂ]] ਆਉਂਦੀਆਂ ਹਨ ਜਦਕਿ ਦੂਜੀ ਪ੍ਰਕਾਰ ਦੇ ਉਚਾਰਉੱਚਾਰ-ਖੰਡਾਂ ਦੇ ਅੰਤ 'ਤੇਉੱਤੇ [[ਵਿਅੰਜਨ]] ਧੁਨੀਆਂ ਵਿਚਰਦੀਆਂ ਹਨ। ਪੰਜਾਬੀ ਦੇ ਇਕਹਿਰੇ ਉਚਾਰਉੱਚਾਰ-ਖੰਡੀ ਸ਼ਬਦਾਂ ਦੇ ਸੱਤ ਪੈਟਰਨ ਹਨ ਜਿਵੇਂ:
# v ([[ਸਵਰ]]): ਆ,ਏ,ਓ
# vc (ਸਵਰ+ਵਿਅੰਜਨ):ਆਗ [[ਇੱਖ]],
# cv (ਵਿਅੰਜਨ+ਸਵਰ) : ਪਾ,ਗਾ,ਚਾ (iv) cvc (ਵਿਅੰਜਨ+ਸਵਰ+ ਵਿਅੰਜਨ) : ਮੀਤ,ਸੀਤ,ਕਰ
# cvcc (ਵਿਅੰਜਨ+ਸਵਰ+ ਵਿਅੰਜਨ+ ਵਿਅੰਜਨ) :ਦੱਸ,ਰੁੱਤ,ਰੁੱਤ
# vcc (ਸਵਰ+ ਵਿਅੰਜਨ+ ਵਿਅੰਜਨ) : ਅੱਖ,ਅੱਗ,ਇੱਟ
# ccv (ਵਿਅੰਜਨ+ ਵਿਅੰਜਨ+ਸਵਰ) :ਪ੍ਰਭੂ,ਸਵੈ, ਸਵਰ ਆਦਿ।
 
==ਹਵਾਲੇ==