ਉਮਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Charan Gill ਨੇ ਸਫ਼ਾ ਉਮਰ ਇਬਨ ਅਲ ਖ਼ਤਾਬ ਨੂੰ ਉਮਰ ’ਤੇ ਭੇਜਿਆ
ਛੋ clean up using AWB
ਲਾਈਨ 1:
'''ਉਮਰ''', ({{lang-ar-at|a=عمر بن الخطاب |t=`Umar ibn Al-Khattāb, Umar Son of Al-Khattab}}, 577 CE - 3 ਨਵੰਬਰ 644 CE), ਇਸਲਾਮ ਦੇ ਇਤਿਹਾਸ ਦੇ ਪ੍ਰਮੁੱਖ ਖਲੀਫ਼ਿਆਂ ਵਿੱਚੋਂ ਇੱਕ ਸੀ।<ref>Ahmed, Nazeer, ''Islam in Global History: From the Death of Prophet Muhammad to the First World War'', American Institute of Islamic History and Cul, 2001, p. 34. ISBN 0-7388-5963-X.</ref> ਉਹ ਮੁਹੰਮਦ ਸਾਹਿਬ ਦਾ ਪ੍ਰਮੁੱਖ [[ਸਹਾਬਾ]] ਸੀ। ਉਹ ਹਜਰਤ ਅਬੁ ਬਕਰ (632–634) ਦੇ ਬਾਅਦ 23 ਅਗਸਤ 634 ਨੂੰ ਮੁਸਲਮਾਨਾਂ ਦੇ ਦੂਜੇ ਖਲੀਫਾ ਚੁਣੇ ਗਏ । ਮੁਹੰਮਦ ਸਾਹਿਬ ਨੇ ਉਸਨੂੰ ਅਲ ਫ਼ਾਰੂਕ ਦੀ ਉਪਾਧੀ ਦਿੱਤੀ ਸੀ। ਜਿਸਦਾ ਮਤਲਬ ਸੱਚੀ ਅਤੇ ਝੂਠੀ ਗੱਲ ਵਿੱਚ ਫਰਕ ਕਰਨ ਵਾਲਾ। ਉਸਨੂੰ ਇਸਲਾਮ ਦੇ ਇਤਿਹਾਸਕਾਰ '''ਉਮਰ ਪਹਿਲਾ''' ਵੀ ਕਹਿ ਦਿੰਦੇ ਹਨ। ਕਿਉਂਜੋ ਬਾਅਦ ਨੂੰ ਇੱਕ ਹੋਰ ਉਮਯਾਦ ਖਲੀਫ਼ਾ ਵੀ ਹੋਇਆ ਹੈ ਜਿਸਨੂੰਜਿਸ ਨੂੰ, [[ਉਮਰ ਦੂਜਾ]] ਕਹਿੰਦੇ ਹਨ। ਸੁੰਨੀਆਂ ਦੇ ਅਨੁਸਾਰ, ਉਮਰ, ਅਬੂ ਬਕਰ ਬਾਅਦ ਦੂਜਾ ਵੱਡਾ ਖਲੀਫ਼ਾ ਹੈ।<ref>http://sunnah.com/bukhari/62/21</ref><ref>http://sunnah.com/bukhari/62/14</ref><ref>http://sunnah.com/bukhari/62/48</ref>
 
'''ਉਮਰ''', ({{lang-ar-at|a=عمر بن الخطاب |t=`Umar ibn Al-Khattāb, Umar Son of Al-Khattab}}, 577 CE - 3 ਨਵੰਬਰ 644 CE), ਇਸਲਾਮ ਦੇ ਇਤਿਹਾਸ ਦੇ ਪ੍ਰਮੁੱਖ ਖਲੀਫ਼ਿਆਂ ਵਿੱਚੋਂ ਇੱਕ ਸੀ।<ref>Ahmed, Nazeer, ''Islam in Global History: From the Death of Prophet Muhammad to the First World War'', American Institute of Islamic History and Cul, 2001, p. 34. ISBN 0-7388-5963-X.</ref>ਉਹ ਮੁਹੰਮਦ ਸਾਹਿਬ ਦਾ ਪ੍ਰਮੁੱਖ [[ਸਹਾਬਾ]] ਸੀ। ਉਹ ਹਜਰਤ ਅਬੁ ਬਕਰ (632–634) ਦੇ ਬਾਅਦ 23 ਅਗਸਤ 634 ਨੂੰ ਮੁਸਲਮਾਨਾਂ ਦੇ ਦੂਜੇ ਖਲੀਫਾ ਚੁਣੇ ਗਏ । ਮੁਹੰਮਦ ਸਾਹਿਬ ਨੇ ਉਸਨੂੰ ਅਲ ਫ਼ਾਰੂਕ ਦੀ ਉਪਾਧੀ ਦਿੱਤੀ ਸੀ। ਜਿਸਦਾ ਮਤਲਬ ਸੱਚੀ ਅਤੇ ਝੂਠੀ ਗੱਲ ਵਿੱਚ ਫਰਕ ਕਰਨ ਵਾਲਾ। ਉਸਨੂੰ ਇਸਲਾਮ ਦੇ ਇਤਿਹਾਸਕਾਰ '''ਉਮਰ ਪਹਿਲਾ''' ਵੀ ਕਹਿ ਦਿੰਦੇ ਹਨ। ਕਿਉਂਜੋ ਬਾਅਦ ਨੂੰ ਇੱਕ ਹੋਰ ਉਮਯਾਦ ਖਲੀਫ਼ਾ ਵੀ ਹੋਇਆ ਹੈ ਜਿਸਨੂੰ , [[ਉਮਰ ਦੂਜਾ]] ਕਹਿੰਦੇ ਹਨ। ਸੁੰਨੀਆਂ ਦੇ ਅਨੁਸਾਰ, ਉਮਰ, ਅਬੂ ਬਕਰ ਬਾਅਦ ਦੂਜਾ ਵੱਡਾ ਖਲੀਫ਼ਾ ਹੈ।<ref>http://sunnah.com/bukhari/62/21</ref><ref>http://sunnah.com/bukhari/62/14</ref><ref>http://sunnah.com/bukhari/62/48</ref>
 
==ਹਵਾਲੇ==