ਉਰਮਿਲਾ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
ਛੋ clean up using AWB
ਲਾਈਨ 1:
'''ਉਰਮਿਲਾ''' [[ਰਾਮਾਇਣ]] ਦੀ ਇੱਕ ਪਾਤਰ ਹੈ। ਇਹ ਰਾਜਾ [[ਜਨਕ]] ਦੀ ਬੇਟੀ ਅਤੇ [[ਸੀਤਾ]] ਦੀ ਛੋਟੀ ਭੈਣ ਹਨ। ਇਹਨਾ ਦਾ ਵਿਵਾਹ [[ਲਛਮਣ]] ਨਾਲ ਹੋਇਆ। ਉਸਦੇਉਸ ਦੇ ਉਦਰ ਤੋਂ ਅੰਗਦ ਅਤੇ ਧਰਮਕੇਤੂ ਨਾਮ ਦੇ ਦੋ ਬੇਟੇ ਹੋਏ। <ref>ਪੰਜਾਬੀ ਲੋਕਧਾਰਾ ਵਿਸ਼ਵਕੋਸ਼ (ਨਵੀਂ ਦਿੱਲੀ, ਲੋਕ ਪ੍ਰਕਾਸ਼ਨ. 1978) ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ, ਪੰਨਾ 25</ref> ਉਰਮਿਲਾ ਦਾ ਨਾਮਰਾਮਾਇਣ ਵਿੱਚ ਲਛਮਣ ਦੀ ਪਤਨੀ ਦੇ ਰੂਪ ਵਿੱਚ ਮਿਲਦਾ ਹੈ। ਮਹਾਂਭਾਰਤ, ਪੁਰਾਣ ਅਤੇ ਹੋਰ ਕਾਵਿ ਵਿੱਚ ਵੀ ਇਸ ਤੋਂ ਜਿਆਦਾ ਉਰਮਿਲਾ ਦਾ ਕੋਈ ਵੇਰਵਾ ਨਹੀਂ ਮਿਲਦਾ।<ref>http://hi.bharatdiscovery.org/india/%E0%A4%89%E0%A4%B0%E0%A5%8D%E0%A4%AE%E0%A4%BF%E0%A4%B2%E0%A4%BE</ref>
 
==ਹਵਾਲੇ==