ਉੱਤਰੀ ਅਫ਼ਰੀਕਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 5:
''ਸੱਜਿਓਂ ਖੱਬੇ ਜਾਰੀ:''
{{legend|#088733|[[ਮਾਰੀਟੇਨੀਆ]], [[ਮਾਲੀ]], [[ਨਾਈਜਰ]], [[ਚਾਡ]]}}]]
'''ਉੱਤਰੀ ਅਫ਼ਰੀਕਾ''' [[ਅਫ਼ਰੀਕਾ|ਅਫ਼ਰੀਕੀ ਮਹਾਂਦੀਪ]] ਦਾ ਸਭ ਤੋਂ ਉੱਤਰੀ ਖੇਤਰ ਹੈ ਜੋ [[ਉਪ-ਸਹਾਰੀ ਅਫ਼ਰੀਕਾ]] ਨਾਲ਼ [[ਸਹਾਰਾ]] ਰਾਹੀਂ ਜੁੜਿਆ ਹੋਇਆ ਹੈ। ਉੱਤਰੀ ਅਫ਼ਰੀਕਾ ਦੀ ਭੂਗੋਲਕ-ਸਿਆਸੀ ਪਰਿਭਾਸ਼ਾ ਵਿੱਚ ਸੱਤ ਦੇਸ਼ ਜਾਂ ਰਾਜਖੇਤਰ ਸ਼ਾਮਲ ਹਨ; [[ਅਲਜੀਰੀਆ]], [[ਮਿਸਰ]], [[ਲੀਬੀਆ]], [[ਮੋਰਾਕੋ]], [[ਸੁਡਾਨ]], [[ਤੁਨੀਸੀਆ]] ਅਤੇ [[ਪੱਛਮੀ ਸਹਾਰਾ]] ਸ਼ਾਮਲ ਹਨ।<ref>According to UN country classification here: http://millenniumindicators.un.org/unsd/methods/m49/m49regin.htm. The disputed territory of [[Western Sahara]] (formerly [[Spanish Sahara]]) is mostly administered by Morocco; the Polisario Front claims the territory in militating for the establishment of an independent republic, and exercises limited control over rump border territories.</ref> ਅਲਜੀਰੀਆ, ਮੋਰਾਕੋ, ਤੁਨੀਸੀਆ, ਲੀਬੀਆ ਅਤੇ ਕਈ ਵਾਰ ਮਾਰੀਟੇਨੀਆ ਨੂੰ '''[[ਮਘਰਿਬ]]''' ਕਿਹਾ ਜਾਂਦਾ ਹੈ ਜਦਕਿ ਮਿਸਰ ਅਤੇ ਸੁਡਾਨ ਨੂੰ '''[[ਨੀਲ ਘਾਟੀ]]''' ਕਿਹਾ ਜਾਂਦਾ ਹੈ। ਮਿਸਰ [[ਸਿਨਾਈ ਪਰਾਇਦੀਪ]], ਜੋ ਕਿ ਏਸ਼ੀਆ ਵਿੱਚ ਹੈ, ਦੀ ਬਦੌਲਤ ਇੱਕ ਬਹੁ-ਮਹਾਂਦੀਪੀ ਦੇਸ਼ ਹੈ। ਉੱਤਰੀ ਅਫ਼ਰੀਕਾ ਵਿੱਚ ਕਈ [[ਸਪੇਨ|ਸਪੇਨੀ]] ਮਲਕੀਅਤਾਂ, [[ਸੇਊਤਾ]] ਅਤੇ [[ਮੇਲੀਯਾ]] (ਮੋਰਾਕੋ ਦੇ ਤਟ ਤੋਂ ਪਰ੍ਹੇ ਛੋਟੇ ਸਪੇਨੀ ਬਾਹਰੀ ਇਲਾਕੇ ਜਾਂ ਟਾਪੂ) ਵੀ ਸ਼ਾਮਲ ਹਨ।
 
==ਹਵਾਲੇ==