ਊਠ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 4:
| image_width = 240px
| image_alt = ਇੱਕ ਢੁੱਠ ਵਾਲਾ ਊਠ
| image_caption = ''ਕੈਮੇਲੁਸ ਡਰੋਮਡੇਰਿਅਸ''
| image2 = Bactrian Camel b d.jpg
| image2_width = 240px
ਲਾਈਨ 25:
†''[[ਕੈਮੇਲੁਸ ਗੀਗਾਸ]]'' (ਪਥਰਾਟ)<ref>{{cite web|publisher= BayScience Foundation, Inc|title=Camelus gigas|url=http://zipcodezoo.com/Animals/C/Camelus_gigas/|work=ZipcodeZoo|accessdate=7 December 2012}}</ref><br />
†''[[ਕੈਮੇਲੁਸ ਹੇਸਟਰਨੁਸ]]'' (ਪਥਰਾਟ) <br />
†''[[ਕੈਮੇਲੁਸ ਸਿਵਾਲੇਨਸਿਸ]]'' (ਪਥਰਾਟ)<ref>{{cite book| publisher = R. Hardwicke| last = Falconer| first = Hugh| title = Palæontological Memoirs and Notes of the Late Hugh Falconer: Fauna antiqua sivalensis| year =1868 | page=231|url=http://books.google.com/books?id=hb4wAQAAMAAJ&pg=PA231}}</ref><br />
†''[[ਕੈਮੇਲੁਸ ਮੋਰੇਲੀ]]'' (ਪਥਰਾਟ)
}}
'''ਊਠ''' ਜਾਂ '''ਉੱਠ''' (Camelus) ਇੱਕ ਖੁਰਧਾਰੀ ਜੀਵ ਹੈ। ਅਰਬੀ ਊਠ ਦੇ ਇੱਕ ਢੁੱਠ ਜਦੋਂ ਕਿ ਬੈਕਟਰੀਅਨ ਊਠ ਦੇ ਦੋ ਢੁੱਠਾਂ ਹੁੰਦੀਆਂ ਹਨ। ਅਰਬੀ ਊਠ ਪੱਛਮੀ ਏਸ਼ੀਆ ਦੇ ਸੁੱਕੇ ਰੇਗਿਸਤਾਨ ਖੇਤਰਾਂ ਦੇ ਮੂਲ ਨਿਵਾਸੀ ਹਨ, ਜਦੋਂ ਕਿ ਬੈਕਟਰੀਅਨ ਊਠ ਮਧ ਅਤੇ ਪੂਰਬ ਏਸ਼ੀਆ ਦੇ। ਇਸਨੂੰ 'ਰੇਗਿਸਤਾਨ ਦਾ ਜਹਾਜ' ਵੀ ਕਹਿੰਦੇ ਹਨ। ਇਹ ਰੇਤੀਲੇ ਤਪਦੇ ਮੈਦਾਨਾਂ ਵਿੱਚ ਇੱਕੀ-ਇੱਕੀ ਦਿਨ ਤੱਕ ਬਿਨਾਂ ਪਾਣੀ ਜਿਉਂਦਾ ਰਹਿ ਸਕਦਾ ਹੈ।ਮਨੁੱਖ ਇਸ ਨੂੰ ਸਵਾਰੀ ਕਰਨ ਅਤੇ ਸਾਮਾਨ ਢੋਣ ਦੇ ਕੰਮ ਲਿਆਉਂਦਾ ਹੈ।
 
ਊਠ ਸ਼ਬਦ ਦੀ ਵਰਤੋਂ, ਮੋਟੇ ਤੌਰ 'ਤੇਉੱਤੇ ਊਠ ਪਰਿਵਾਰ ਦੇ ਛੇ ਊਠ ਵਰਗੇ ਪ੍ਰਾਣੀਆਂ ਦਾ ਵਰਣਨ ਕਰਨ ਲਈ ਕੀਤੀ ਜਾਂਦੀ ਹੈ, ਇਨ੍ਹਾਂ ਵਿੱਚ ਦੋ ਅਸਲੀ ਊਠ, ਅਤੇ ਚਾਰ ਦੱਖਣ ਅਮਰੀਕੀ ਊਠ ਵਰਗੇ ਜੀਵ ਹਨ: ਲਾਮਾ, ਅਲਪਾਕਾ, ਗੁਆਨਾਕੋ, ਅਤੇ ਵਿਕੁਨਾ।<ref>Oxford English Dictionary, 2nd edition, entry ''camel (noun)''</ref>
 
ਇੱਕ ਊਠ ਦੀ ਔਸਤ ਉਮਰ ਚਾਲ੍ਹੀ ਤੋਂ ਪੰਜਾਹ ਸਾਲ ਹੁੰਦੀ ਹੈ। ਇੱਕ ਪੂਰੀ ਤਰ੍ਹਾਂ ਵਿਕਸਿਤ ਖੜੇ ਬਾਲਗ ਉੱਠ ਦੀ ਉਚਾਈਉੱਚਾਈ ਮੋਡੇ ਤੱਕ 1.85 ਮੀ ਅਤੇ ਢੁੱਠ ਤੱਕ 2.15 ਮੀ ਹੁੰਦੀ ਹੈ। ਢੁੱਠ ਸਰੀਰ ਤੋਂ ਲੱਗਭੱਗ ਤੀਹ ਇੰਚ ਉਪਰਉੱਪਰ ਤੱਕ ਵਧਦਾ ਹੈ।
 
ਜੀਵਾਸ਼ਮ ਗਵਾਹੀਆਂ ਤੋਂ ਪਤਾ ਚੱਲਦਾ ਹੈ ਕਿ ਆਧੁਨਿਕ ਊਠ ਦੇ ਪੂਰਵਜਾਂ ਦਾ ਵਿਕਾਸ ਉੱਤਰੀ ਅਮਰੀਕਾ ਵਿੱਚ ਹੋਇਆ ਸੀ ਜੋ ਬਾਅਦ ਵਿੱਚ ਏਸ਼ੀਆ ਵਿੱਚ ਫੈਲ ਗਏ। ਲੱਗਭੱਗ 2000 ਈ ਪੂ ਵਿੱਚ ਪਹਿਲਾਂ ਪਹਿਲ ਮਨੁੱਖ ਨੇ ਊਠਾਂ ਨੂੰ ਪਾਲਤੂ ਬਣਾਇਆ ਸੀ। ਅਰਬੀ ਊਠ ਅਤੇ ਬੈਕਟਰਿਅਨ ਊਠ ਦੋਨਾਂ ਦੀ ਵਰਤੋਂ ਅਜੇ ਵੀ ਦੁੱਧ, ਮਾਸ, ਅਤੇ ਬੋਝ ਢੋਣ ਲਈ ਕੀਤੀ ਜਾਂਦੀ ਹੈ।<ref>{{cite journal |journal= Injury |title= Camel bite injuries in United Arab Emirates: A 6 year prospective study |first1= Fikri M. |last1= Abu-Zidana |first2= Hani O. |last2= Eida |first3= Ashraf F. |last3= Hefnya |first4= Masoud O. |last4= Bashira |first5= Frank |last5= Branickia |doi= 10.1016/j.injury.2011.10.039 |pmid= 22186231 |date= 2011-12-18 |format= Epub ahead of print |quote= The male mature camel has a specialized inflatable diverticulum of the soft palate called the “Dulla”. and During rutting the Dulla enlarges on filling with air from the trachea until it hangs out of the mouth of the camel and comes to resemble a pink ball. This occurs in only the one-humped camel. Copious saliva turns to foam covering the mouth as the male gurgles and makes metallic sounds. [6 cites to 5 references omitted]}}</ref>
 
==ਹਵਾਲੇ==