ਏ ਕੇ-47: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 16:
|weight = ਬਿਨਾ ਗੋਲੀਆਂ ਦੇ 3.47ਕਿਲੋਗਰਾਮ
|length = 880 ਮਿਲੀਮੀਟਰ
|action = ਗੈਸ ਨਾਲ ਚਲਦੀ ਹ, ਘੁਮਦੀ ਪਟੀ
|rate = Cyclic 600 ਗੋਲੀਆ ਪਰ ਸਾਈਕਲ
|velocity = 715 ਮੀਟਰ/ਸੈਕੰਡ
|feed =
}}
'''ਏ ਕੇ-47''' ਆਟੋਮੈਟਿਕ ਰਾਈਫਲ ਦੇ ਡਿਜ਼ਾਈਨਰ ਮਿਖਾਈਲ ਕਲਾਸ਼ਨੀਕੋਵ ਸਨ। ਇਸ ਨੇ ਅਗਨ-ਹਥਿਆਰਾਂ ਦੇ ਖੇਤਰ ਵਿੱਚ ਇੱਕ ਤਰ੍ਹਾਂ ਨਾਲ ਹੇਠਲੀ ਉਪਰਉੱਪਰ ਲਿਆ ਦਿੱਤੀ ਸੀ। ਇਸ ਦੀ ਮਾਰ ਬਹੁਤ ਜ਼ਿਆਦਾ ਸੀ ਅਤੇ ਇਹ ਅਸਾਲਟ ਇੱਕੋ ਵੇਲੇ ਕਈ ਗੋਲੀਆਂ ਦਾਗ਼ ਸਕਦੀ ਸੀ। ਇਸ ਅਸਾਲਟ ਕਰਕੇਕਰ ਕੇ ਸੋਵੀਅਤ ਯੂਨੀਅਨ ਵਿੱਚ [[ਮਿਖਾਈਲ ਕਲਾਸ਼ਨਿਕੋਵ]] ਨਾਇਕ ਬਣ ਕੇ ਉਭਰਿਆ ਸੀ। ਲੈ: ਜਨਰਲ ਮਿਖਾਇਲ ਟੀ ਕਲਾਸ਼ਨੀਕੋਵ ਜੋ ਕਿ ਹਥਿਆਰਾਂ ਦੇ ਨਿਰਮਾਤਾ ਸਨ ਤੇ ਜਿਹਨਾਂ ਨੂੰ ਸੋਵੀਅਤ ਯੂਨੀਅਨ ਵੱਲੋਂ '''ਏ ਕੇ-47''' ਦੇ ਰਚੇਤਾ ਹੋਣ ਦਾ ਮਾਣ ਦਿੱਤਾ ਹੋਇਆ ਸੀ । ਉਹਨਾਂ ਨੇ ਅਰੰਭਿਕ ਰਾਈਫਲ ਅਤੇ ਮਸ਼ੀਨ ਗੰਨਾਂ ਦਾ ਨਿਰਮਾਣ ਕੀਤਾ ਜਿਹੜੀਆਂ ਕਿ ਬਾਅਦ ਵਿੱਚ ਆਧੁਨਿਕ ਲੜਾਈ ਦਾ ਇੱਕ ਮਸ਼ਹੂਰ ਚਿੰਨ ਬਣੀਆਂ। ਏ ਕੇ- 47 ਦੁਨੀਆਂ ਵਿੱਚ ਸਭ ਤੋਂ ਜ਼ਿਆਦਾ ਤਿਆਰ ਕੀਤੀ ਜਾਂਦੀ ਗੰਨ ਹੈ। ਅਜ਼ਾਦੀ ਪ੍ਰਾਪਤੀ ਕਰਨ ਵਾਲੀਆਂ ਕੌਮਾਂ ਦੇ ਗੁਰੀਲਿਆ ਲਈ ਇਹ ਸਭ ਤੋਂ ਪਸੰਦੀਦਾ ਹਥਿਆਰ ਸੀ ਤੇ ਏ ਕੇ-47 ਕੌਮਾਂ ਦੀ ਅਜ਼ਾਦੀ ਦਾ ਇੱਕ ਚਿੰਨ ਬਣ ਕੇ ਉੱਭਰੀ।<ref>{{cite news |title=Maha's elite counter terror unit Force One becomes operational |date=25 November 2009 |newspaper=[[Business Standard]] |publisher=Business Standard Ltd |location=New Delhi |url=http://www.business-standard.com/india/news/maha%5Cs-elite-counter-terror-unit-force-one-becomes-operational/377563/ |accessdate=5 July 2010 |oclc=496280002}}</ref>
==ਇਤਿਹਾਸ==
ਜੂਨ 1941 ਵਿੱਚ ਜਦੋਂ [[ਹਿਟਲਰ]] ਨੇ [[ਸੋਵੀਅਤ ਯੂਨੀਅਨ]] ਉਪਰਉੱਪਰ ਹਮਲਾ ਕੀਤਾ ਤਾਂ [[ਜਰਮਨ]] ਜੰਗੀ ਮਸ਼ੀਨਰੀ ਬਹੁਤ ਸ਼ਕਤੀਸ਼ਾਲੀ ਸੀ। ਰੂਸ ਦੀਆਂ ਫ਼ੌਜਾਂ ਲੜਦਿਆਂ-ਲੜਦਿਆਂ ਪਿੱਛੇ ਵੀ ਹਟਦੀਆਂ ਜਾ ਰਹੀਆਂ ਸਨ ਤੇ ਹਥਿਆਰਾਂ ਦੀ ਪੈਦਾਵਾਰ ਵੀ ਵੱਡੇ ਪੈਮਾਨੇ ’ਤੇ ਕੀਤੀ ਜਾ ਰਹੀ ਸੀ। ਅਖ਼ੀਰ ਜਰਮਨ ਫ਼ੌਜਾਂ ਨੂੰ ਰੂਸ ਦੇ ਇਲਾਕੇ ਵਿੱਚ ਹੀ ਲਿਆ ਕੇ ਉਨ੍ਹਾਂ ਨਾਲ ਲੋਹਾ ਲਿਆ ਗਿਆ। ਸਭ ਤੋਂ ਪਹਿਲਾਂ ਮਾਸਕੋ ਤੋਂ ਖਦੇੜਿਆ ਜਿੱਥੇ ਉਹ ਰਾਜਧਾਨੀ ਦੇ ਸਿਰਫ਼ 40 ਕਿਲੋਮੀਟਰ ਨੇੜੇ ਤਕ ਪਹੁੰਚ ਗਏ ਸਨ। ਫਿਰ [[ਸਟਾਲਿਨਗਰਾਡ]] ਵਿੱਚ ਜਰਮਨ ਫ਼ੌਜਾਂ ਨੂੰ ਬਹੁਤ ਕਰਾਰੀ ਹਾਰ ਦਿੱਤੀ ਜਿਸ ਵਿੱਚ ਸਾਢੇ ਤਿੰਨ ਲੱਖ ਜਰਮਨ ਮਾਰੇ ਗਏ।ਸਟਾਲਿਨਗਰਾਡ ਦੀ ਵੱਡੀ ਜਿੱਤ ਦੇ ਬਾਵਜੂਦ ਸੋਵੀਅਤ ਮਿਲਟਰੀ ਮਸ਼ੀਨਰੀ ਦੇ ਧਿਆਨ ਵਿੱਚ ਆਇਆ ਕਿ ਟੈਂਕਾਂ ਤੇ ਤੋਪਾਂ ਦੀ ਭਾਰੀ ਮਸ਼ੀਨਰੀ ਦੇ ਨਾਲ-ਨਾਲ ਛੋਟੇ ਹਥਿਆਰਾਂ ਦੀ ਬਿਹਤਰੀ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਜਿਸ ਦੀ ਕਮੀ ਉੱਥੇ ਘਰਾਂ ਤੇ ਮੁਹੱਲਿਆਂ ਵਿੱਚ ਹੋਈਆਂ ਲੜਾਈਆਂ ’ਚ ਮਹਿਸੂਸ ਹੋਈ ਸੀ। ਇਸੇ ਕਾਰਨ ਕਲਾਸ਼ਨੀਕੋਵ ਨੇ ਬੰਦੂਕਾਂ ਦੇ ਕਈ ਮਾਡਲ ਤਿਆਰ ਕੀਤੇ ਤੇ ਉਨ੍ਹਾਂ ਵਿੱਚ ਸੁਧਾਰ ਵੀ ਹੁੰਦੇ ਰਹੇ। [[ਬਰਲਿਨ]] ਦੇ ਕਬਜ਼ੇ ਵੇਲੇ ਸ਼ਹਿਰ ਅੰਦਰ ਦੀਆਂ ਝੜਪਾਂ ਦੌਰਾਨ ਇਨ੍ਹਾਂ ਬੰਦੂਕਾਂ ਦੀ ਕਾਰਗੁਜ਼ਾਰੀ ਬਹੁਤ ਸਲਾਹੀ ਗਈ। ਇਨ੍ਹਾਂ ਦਾ ਹੀ ਅਗਲਾ ਹੋਰ ਵਿਕਸਤ ਰੂਪ ਆਵਤੋਮਾਤਿਕ ਕਲਾਸ਼ਨੀਕੋਵ-47 ਯਾਨੀ ਕਿ ਏ ਕੇ ਸੰਤਾਲੀ ਬਣੀ।
==ਹਵਾਲੇ==
{{ਹਵਾਲੇ}}