ਐਕਸ ਕਿਰਨ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ clean up using AWB
ਛੋ clean up using AWB
ਲਾਈਨ 1:
'''ਐਕਸ ਕਿਰਨ''' ਜਾਂ ਐਕਸ ਰੇ ਇੱਕ ਪ੍ਰਕਾਰ ਦੀ ਬਿਜਲਈ ਚੁੰਬਕੀ ਵਿਕਿਰਨ ਹੈ ਜਿਸਦੀ ਤਰੰਗ ਲੰਬਾਈ 10 ਤੋਂ 0.01 ਨੈਨੋਮੀਟਰ ਹੁੰਦੀ ਹੈ। ਇਹ ਚਿਕਿਤਸਾ ਵਿੱਚ ਨਿਦਾਨ ( ) ੩ਕੇ3ਕੇ ਲਈ ਸਭ ਤੋਂ ਜਿਆਦਾ ਵਰਤੀ ਜਾਂਦੀ ਹੈ। ਇਹ ਇੱਕ ਪ੍ਰਕਾਰ ਦਾ ਆਇਨਨ ਵਿਕਿਰਨ ਹੈ, ਇਸ ਲਈ ਖਤਰਨਾਕ ਵੀ ਹੈ। ਕਈ ਭਾਸ਼ਾਵਾਂ ਵਿੱਚ ਇਸਨੂੰ ਰਾਂਟਜਨ ਵਿਕਿਰਨਣ ਵੀ ਕਹਿੰਦੇ ਹਨ, ਜੋ ਕਿ ਇਸਦੇਇਸ ਦੇ ਅਨਵੇਸ਼ਕ ਵਿਲਹਮ ਕਾਨਰਡ ਰੋਂਟਜਨ ਦੇ ਨਾਮ ਉੱਤੇ ਆਧਾਰਿਤ ਹੈ। ਰਾਂਟਜਨ ਈਕਵੇਲੇਂਟ ਮੈਨ ( Röntgen equivalent man / REM ) ਇਸਦੀਇਸ ਦੀ ਸ਼ਾਸਤਰੀ ਮਾਪਕ ਇਕਾਈ ਹੈ।<ref>{{cite web|title=X-Rays|url=http://missionscience.nasa.gov/ems/11_xrays.html|publisher=[[NASA]]|accessdate=November 7, 2012}}</ref><ref>{{OED|X-ray}}</ref>
==ਲਾਭ==
ਐਕਸ-ਰੇ ਜਾਂ ਕਿਰਨਾਂ ਨਾਲ ਸਰੀਰ ਵਿੱਚ ਹੋਈ ਹੱਡੀਆਂ ਦੀ ਟੁੱਟ-ਭੱਜ ਦਾ ਪਤਾ ਲਗਦਾ ਹੈ |ਹੈ। ਇਹ ਕਿਰਨਾਂ ਮਨੁੱਖੀ ਮਾਸ ਵਿਚੋਂ ਦੀ ਤਾਂ ਲੰਘ ਜਾਂਦੀਆਂ ਹਨ ਪਰ ਦੰਦਾਂ ਅਤੇ ਹੱਡੀਆਂ ਵਿਚੋਂ ਨਹੀਂ ਲੰਘ ਸਕਦੀਆਂ |
==ਖੋਜੀ==
ਐਕਸ ਕਿਰਨਾਂ ਨੂੰ ਜਰਮਨ ਵਿਗਿਆਨੀ [[ਵਿਲਹਮ ਰੋਂਟਜਨ]] ਨੇ 1895 ਵਿੱਚ ਲੱਭਿਆ |
[[File:WilhelmRöntgen.JPG|thumb|170px|ਵਿਲਹਮ ਰੋਂਟਜਨ]]
{| class=wikitable style="text-align:center; font-size:12px; float:center; margin:2px"
|- bgcolor= style="font-size: smaller;"
| colspan="8" style="text-align:center;"|'''ਰੋਸ਼ਨੀ ਦੀ ਤੁਲਨਾ'''<ref>{{cite book|ref=Haynes|editor=Haynes, William M.|year=2011|title= CRC Handbook of Chemistry and Physics |edition=92nd ed.|publisher= CRC Press|isbn=1439855110|page=10.233}}</ref>
|-
! ਨਾਮ|| [[ਤਰੰਗ ਲੰਬਾਈ]] || [[ਆਵਿਰਤੀ(Hz)]] || [[ਫੋਟੋਨ ਐਨਰਜੀ (eV)]]
|-
| [[ਗਾਮਾ ਕਿਰਨ]] || 0.01&nbsp;nm ਤੋਂ ਘੱਟ || 30&nbsp;EHz ਤੋਂ ਜ਼ਿਆਦਾ || 124&nbsp;keV – 300+&nbsp;GeV
|-
| ਐਕਸ ਕਿਰਨ || 0.01&nbsp;nm – 10&nbsp;nm || 30&nbsp;EHz – 30&nbsp;PHz || 124 eV&nbsp; – 124&nbsp;keV
|-
| [[ਅਲਟਰਾਵਾਈਲਟ ਕਿਰਨਾਂ]] || 10&nbsp;nm – 380&nbsp;nm || 30&nbsp;PHz – 790&nbsp;THz || 3.3&nbsp;eV – 124&nbsp;eV
|-
| [[ਦ੍ਰਿਸ਼ ਪ੍ਰਕਾਸ਼]] || 380&nbsp;nm–700&nbsp;nm || 790&nbsp;THz – 430&nbsp;THz || 1.7&nbsp;eV – 3.3&nbsp;eV
|- style="background:#FFE8E8;"
| [[ਇਨਫਰਾਰੈੱਡ ਕਿਰਨਾਂ]] || 700&nbsp;nm – 1&nbsp;mm || 430&nbsp;THz – 300&nbsp;GHz || 1.24&nbsp;meV – 1.7&nbsp;eV
|-
| [[ਅਤਿਸੂਖਮ ਲਹਿਰ|ਮਾਈਕਰੋਵੇਵ ਕਿਰਨਾਂ]] || 1&nbsp;ਮਿਮੀ – 1 ਮੀਟਰ || 300&nbsp;GHz – 300&nbsp;MHz ||1.24&nbsp;µeV – 1.24&nbsp;meV
|-
<!-- radio waves _include_ microwaves, so following ranges overlap those above -->
| [[ਰੇਡੀਓ ਤਰੰਗਾਂ|ਰੇਡੀਓ ਕਿਰਨਾਂ]] ||1&nbsp;ਮਿਮੀ – 100,000&nbsp;ਕਿਲੋਮੀਟਰ || 300&nbsp;GHz – 3&nbsp;Hz ||12.4&nbsp;feV – 1.24&nbsp;meV
|}
==ਹਵਾਲੇ==