ਏਡਜ਼: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎top
ਛੋ clean up using AWB
ਲਾਈਨ 1:
[[File:HIV-budding-Color.jpg|thumb|alt= A large round blue object with a smaller red object attached to it. Multiple small green spots are speckled over both.|HIV-1 (ਹਰਾ ਰੰਗ) ਦੀ ਬਿਜਲਾਣੂ ਖੁਰਦਬੀਬ ਸਕੈਨ ਤਸਵੀਰ ਜੋ ਇੱਕ ਤਿੱਲੀ ਦੀ ਸੋਜ਼ਸ਼ (lymphocyte) ਤੋਂ ਪੁੰਗਰ ਰਿਹਾ ਹੈ।]]
 
'''ਮਨੁੱਖੀ ਪ੍ਰਤੀਰੋਧਤਾ-ਘਾਟ ਵਾਇਰਸ ਲਾਗ''' / '''ਪ੍ਰਾਪਤ-ਕੀਤਾ ਪ੍ਰਤੀਰੋਧਤਾ-ਘਾਟ ਰੋਗ-ਲੱਛਣ''' ({{Lang-en|Human Immunodeficiency Virus Infection/Acquired Immunodeficiency Syndrome}} ਜਾਂ '''ਐੱਚ.ਆਈ.ਵੀ./ਏਡਜ਼''') ਮਨੁੱਖੀ ਰੋਗ-ਪ੍ਰਤੀਰੋਧੀ ਪ੍ਰਣਾਲੀ ਦਾ ਰੋਗ ਹੈ ਜੋ ਮਨੁੱਖੀ ਪ੍ਰਤੀਰੋਧਤਾ-ਘਾਟ ਵਾਇਰਸ (HIV) ਰਾਹੀਂ ਫੈਲਦਾ ਹੈ।<ref name="pmid11396444">{{Cite journal|author=Sepkowitz KA|title=AIDS—the first 20 years|journal=N. Engl. J. Med.|volume=344|issue=23| pages=1764–72|year=2001|month=June|pmid=11396444|doi=10.1056/NEJM200106073442306}}</ref> ਮੁਢਲੀ ਲਾਗ ਸਮੇਂ ਇਨਸਾਨ ਨੂੰ ਨਜ਼ਲਾ ਵਰਗੀ ਬਿਮਾਰੀ ਮਹਿਸੂਸ ਹੋ ਸਕਦੀ ਹੈ। ਵਿਸ਼ੇਸ਼ ਤੌਰ 'ਤੇਉੱਤੇ ਇਸ ਤੋਂ ਬਾਅਦ ਬਿਨਾਂ ਕਿਸੇ ਲੱਛਣਾਂ ਵਾਲਾ ਲੰਮਾ ਸਮਾਂ ਆਉਂਦਾ ਹੈ। ਫੇਰ ਜਿਵੇਂ-ਜਿਵੇਂ ਬਿਮਾਰੀ ਅੱਗੇ ਵਧਦੀ ਹੈ, ਇਹ ਮੱਨੁਖ ਦੀ ਪ੍ਰਤੀਰੋਧੀ ਪ੍ਰਨਾਲੀ ਨਾਲ਼ ਹੋਰ ਛੇੜਛਾੜ ਕਰਨ ਲੱਗ ਪੈਂਦੀ ਹੈ ਜਿਸ ਕਰਕੇਕਰ ਕੇ ਮਨੁੱਖ ਨੂੰ ਹੋਰ ਕਈ ਲਾਗਾਂ ਲੱਗਣ ਦਾ ਖ਼ਤਰਾ ਵਧ ਜਾਂਦਾ ਹੈ ਜਿਵੇਂ ਕਿ ਮੌਕਾਪ੍ਰਸਤ ਛੂਤਾਂ ਅਤੇ ਗਿਲ੍ਹਟੀਆਂ, ਜੋ ਕਿਰਿਆਸ਼ੀਲ ਪ੍ਰਤੀਰੋਧੀ ਪ੍ਰਣਾਲੀ ਵਾਲੇ ਮਨੁੱਖਾਂ ਨੂੰ ਹਾਨੀ ਨਹੀਂ ਕਰਦੀਆਂ।
 
ਮੂਲ ਰੂਪ ਵਿੱਚ ਏਡਜ਼ ਗ਼ੈਰ-ਸੁਰੱਖਿਅਤ ਸੰਭੋਗ (ਗੁਦੇ ਦੇ ਜਾਂ ਮੌਖ਼ਿਕ ਕਾਮ ਸਮੇਤ), ਦੂਸ਼ਿਤ ਲਹੂ-ਬਦਲੀ, ਭ੍ਰਿਸ਼ਟ ਸੂਈਆਂ ਅਤੇ ਗਰਭ, ਜਣੇਪੇ ਜਾਂ ਦੁੱਧ-ਚੁੰਘਾਈ ਵੇਲੇ ਮਾਂ ਤੋਂ ਬੱਚੇ ਨੂੰ ਫੈਲਦਾ ਹੈ।<ref name=TransmissionM2007>{{cite book|last=Markowitz|first=edited by William N. Rom ; associate editor, Steven B.|title=Environmental and occupational medicine|year=2007|publisher=Wolters Kluwer/Lippincott Williams & Wilkins|location=Philadelphia|isbn=978-0-7817-6299-1|page=745|url=http://books.google.ca/books?id=H4Sv9XY296oC&pg=PA745|edition=4th}}</ref> ਕੁਝ ਸਰੀਰਕ ਤਰਲ-ਪਦਾਰਥਾਂ ਜਿਵੇਂ ਕਿ ਥੁੱਕ ਅਤੇ ਹੁੰਝੂਆਂ ਰਾਹੀਂ ਇਹ ਰੋਗ ਨਹੀਂ ਫੈਲਦਾ।<ref name=CDCtransmission>{{cite web|publisher=[[Centers for Disease Control and Prevention]]|year=2003|url=http://www.cdc.gov/HIV/pubs/facts/transmission.htm|title=HIV and Its Transmission|accessdate=May 23, 2006|archiveurl=http://web.archive.org/web/20050204141148/http://www.cdc.gov/HIV/pubs/facts/transmission.htm|archivedate=February 4, 2005}}</ref> ਇਸ ਲਾਗ ਦੀ ਰੋਕਥਾਮ, ਮੂਲ ਤੌਰ 'ਤੇਉੱਤੇ ਸੁਰੱਖਿਅਤ ਸੰਭੋਗ ਅਤੇ ਸੂਈ-ਵਟਾਂਦਰਾ ਯੋਜਨਾਵਾਂ ਰਾਹੀਂ, ਹੀ ਇਸਦੇਇਸ ਦੇ ਫੈਲਾਅ ਨੂੰ ਕੰਟਰੋਲ ਕਰਨ ਦੀ ਮਹੱਤਵਪੂਰਨ ਨੀਤੀ ਹੈ।
 
ਇਸਦਾਇਸ ਦਾ ਕੋਈ ਇਲਾਜ ਜਾਂ [[ਵੈਕਸੀਨ]] ਨਹੀਂ ਹੈ; ਪਰ ਪਰਤਵਾਂ-ਵਾਇਰਸ ਵਿਰੋਧੀ ਇਲਾਜ ਇਸ ਰੋਗ ਦੀ ਚਾਲ ਨੂੰ ਮੱਠਾ ਕਰ ਸਕਦਾ ਹੈ ਅਤੇ ਲਗਭਗ ਕੁਦਰਤੀ ਜੀਵਨ-ਕਾਲ ਭੋਗਣ ਦੀ ਸਮਰੱਥਾ ਦਿੰਦਾ ਹੈ। ਭਾਵੇਂ ਇਸ ਤਰ੍ਹਾਂ ਦਾ ਇਲਾਜ ਰੋਗ ਕਾਰਨ ਹੁੰਦੀ ਮੌਤ ਅਤੇ ਗੁੰਝਲਾਂ ਦੇ ਖ਼ਤਰੇ ਨੂੰ ਘਟਾ ਦਿੰਦਾ ਹੈ ਪਰ ਇਹ ਦਵਾਈਆਂ ਬਹੁਤ ਮਹਿੰਗੀਆਂ ਹੁੰਦੀਆਂ ਹਨ ਅਤੇ ਗੌਣ-ਪ੍ਰਭਾਵ (ਸਾਈਡ-ਇਫ਼ੈਕਟ) ਵਾਲੀਆਂ ਹੋ ਸਕਦੀਆਂ ਹਨ।
 
ਅਨੁਵੰਸ਼ਕ ਘੋਖ (
 
[[ਜੈਨੇਟਿਕ ਇੰਜੀਨੀਅਰਿੰਗ|ਕ]] ਰਿਸਰਚ) ਸੰਕੇਤ ਦਿੰਦੀ ਹੈ ਕਿ ਏਡਜ਼ ਦੀ ਉਤਪਤੀ ਅਗੇਤਰੀ ਵੀਹਵੀਂ ਸਦੀ ਦੌਰਾਨ ਮੱਧ-ਪੱਛਮੀ [[ਅਫ਼ਰੀਕਾ]] ਵਿੱਚ ਹੋਈ।<ref name="Orgin2011">{{cite journal|last=Sharp|first=PM|coauthors=Hahn, BH|title=Origins of HIV and the AIDS Pandemic|journal=Cold Spring Harbor perspectives in medicine|date=2011 Sep|volume=1|issue=1|pages=a006841|pmid=22229120|doi=10.1101/cshperspect.a006841|pmc=3234451}}</ref> ਇਸ ਬਿਮਾਰੀ ਨੂੰ ਸਭ ਤੋਂ ਪਹਿਲਾਂ ਰੋਗ ਨਿਯੰਤਰਨ ਅਤੇ ਰੋਕਥਾਮ ਕੇਂਦਰ (CDC) ਨੇ ੧੯੮੧1981 ਵਿੱਚ ਪਛਾਣਿਆ ਸੀ ਅਤੇ ਇਸਦੇਇਸ ਦੇ ਕਾਰਨ—ਐੱਚ.ਆਈ.ਵੀ ਲਾਗ—ਦੀ ਪਛਾਣ ਦਹਾਕੇ ਦੇ ਅਗੇਤਰੇ ਹਿੱਸੇ ਵਿੱਚ ਹੋ ਗਈ ਸੀ।<ref>{{Cite journal|author=Gallo RC|title=A reflection on HIV/AIDS research after 25 years|journal= Retrovirology|volume=3|page=72|year=2006|pmid=17054781|doi=10.1186/1742-4690-3-72|url=http://www.retrovirology.com/content/3//72|pmc=1629027}}</ref> ਇਸਦੀਇਸ ਦੀ ਖੋਜ ਤੋਂ ਬਾਅਦ, ਏਡਜ਼ ਨੇ ੨੦੦੯2009 ਤੱਕ ਲਗਭਗ 3 ਕਰੋੜ ਜਾਨਾਂ ਲੈ ਲਈਆਂ ਹਨ।<ref name="TotalDeath2010">{{cite web|title=Global Report Fact Sheet|url=http://www.unaids.org/documents/20101123_FS_Global_em_en.pdf|work=UNAIDS|year=2010}}</ref> ੨੦੧੦2010 ਤੱਕ, ਦੁਨੀਆਂ ਭਰ ਵਿੱਚ ਲਗਭਗ 3.4 ਕਰੋੜ ਲੋਕ ਇਸ ਰੋਗ ਤੋਂ ਗ੍ਰਸਤ ਹਨ।<ref name="UN2011Ten">UNAIDS 2011 pg. 1–10</ref> ਏਡਜ਼ ਨੂੰ [[ਮਹਾਂਮਾਰੀ|ਮਹਾਮਾਰੀ]] ਮੰਨਿਆ ਜਾਂਦਾ ਹੈ—ਇੱਕ ਰੋਗ ਜੋ ਬਹੁਤ ਵੱਡੇ ਖੇਤਰ ਵਿੱਚ ਫੈਲਿਆ ਹੋਇਆ ਅਤੇ ਤੇਜ਼ੀ ਨਾਲ਼ ਫੈਲ ਰਿਹਾ ਹੈ।<ref name="Kallings">{{Cite journal|journal= J Intern Med |year=2008|volume=263|issue=3|pages=218–43 |title= The first postmodern pandemic: 25 years of HIV/AIDS |author= Kallings LO|doi=10.1111/j.1365-2796.2007.01910.x|pmid=18205765|url=http://www.blackwell-synergy.com/doi/full/10.1111/j.1365-2796.2007.01910.x}}(ਨਾਮ-ਲੇਖਣ ਲੋੜੀਂਦਾ)</ref>
 
ਏਡਜ਼ ਦਾ ਸਮਾਜ ਉੱਤੇ ਬਹੁਤ ਵੱਡਾ ਪ੍ਰਭਾਵ ਹੈ, ਇੱਕ ਬਿਮਾਰੀ ਵਜੋਂ ਵੀ ਅਤੇ ਇਸ ਤੋਂ ਉਪਜਦੇ ਵਿਤਕਰੇ ਵਜੋਂ ਵੀ। ਇਸ ਬਿਮਾਰੀ ਦੇ ਕਈ ਮਹੱਤਵਪੂਰਨ ਆਰਥਕ ਪ੍ਰਭਾਵ ਵੀ ਹਨ। ਇਸ ਰੋਗ ਬਾਰੇ ਲੋਕਾਂ ਵਿੱਚ ਕਈ ਗ਼ਲਤ-ਫ਼ਹਿਮੀਆਂ ਹਨ ਜਿਵੇਂ ਕਿ ਇਹ ਸੋਚਣਾ ਕਿ ਇਹ ਗ਼ੈਰ-ਸੰਭੋਗੀ ਛੋਹ ਨਾਲ਼ ਫੈਲ ਸਕਦਾ ਹੈ। ਇਹ ਰੋਗ ਕਈ ਧਾਰਮਿਕ ਤਕਰਾਰਾਂ ਦਾ ਵੀ ਸ਼ਿਕਾਰ ਹੋਇਆ ਹੈ।