ਐਲਡਸ ਹਕਸਲੇ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 1:
{{Infobox person
| name = ਐਲਡਸ ਹਕਸਲੇ
| image = Aldous Huxley.gif
| imagesize = 180x241px
| alt = Blurry monochrome head-and-shoulders portrait of Aldous Huxley, facing viewer's right, chin a couple of inches above hand
| birth_name = '''ਐਲਡਸ ਲਿਓਨਾਰਦ ਹਕਸਲੇ'''
| birth_date = '''26 ਜੁਲਾਈ 1894'''
| birth_place = [[ਗੋਡਾਲਮਿੰਗ]], ਸਰੀ,
ਇੰਗਲੈਂਡ
| death_date =22 ਨਵੰਬਰ 1963 (ਉਮਰ 69)
| death_place = [[ਲਾਸ ਏਂਜਲਜ]], ਕੈਲੀਫੋਰਨੀਆ,
ਯੂਨਾਇਟਡ ਸਟੇਟਸ
| resting_place = [[ਕੌਮਪਟਨ, ਗਿਲਡਫੋਰਡ]], ਸਰੀ,
ਇੰਗਲੈਂਡ
| occupation = (ਗਲਪ & ਗੈਰ-ਗਲਪ) ਲੇਖਕ
| notableworks = ''[[ਬਰੇਵ ਨਿਊ ਵਰਲਡ]]'',
''[[Island (novel)|Island]]'', ''[[Point Counter Point]]'',
''[[The Doors of Perception]]'',
''[[The Perennial Philosophy]]''
| influences = [[ਸਵਾਮੀ ਪ੍ਰਭਾਵਨੰਦ]], [[ਜਿੱਦੂ ਕ੍ਰਿਸ਼ਨਾਮੂਰਤੀ|ਕ੍ਰਿਸ਼ਨਾਮੂਰਤੀ]], [[ਐਫ਼ ਮੈਥੀਆਸ ਅਲੈਗਜ਼ੈਂਡਰ]], [[ਮੌਨਟੇਨ]], [[ਯੇਵਗਨੀ ਜਾਮਿਆਤਨ]], [[ਵਿਲੀਅਮ ਬਲੇਕ]], [[ਚਾਰਲਸ ਡਿਕਨਜ਼]], [[ਥਾਮਸ ਮਾਲਥਸ]], [[ਵਿਲਫਰੈਡੋ ਵਿਲਫ੍ਰੈਡੋ ਪਾਰੇਟੋ]], [[ਐਚ ਜੀ ਵੈਲਜ]], [[ਮੈਥਿਊ ਅਰਨੋਲਡ]], [[ਥਾਮਸ ਟ੍ਰਾਹੀਮ]], [[ਵਿਲੀਅਮ ਲਾ]], [[ਗੇਰਾਲਡ ਹਰਡ]], [[ਡੀ ਐਚ ਲਾਰੰਸ]]
| influenced = [[ਕ੍ਰਿਸਟੋਫਰ ਈਸ਼ਰਵੁੱਡ]], [[ਮਾਈਕਲ ਹੂਲੇਬੇਕ]], [[ਜਿਮ ਮੌਰੀਸਨ]],[[ਜਾਰਜ ਆਰਵਿਲ]], [[ਹਸਟੀਨ]], [[ਕੁਰਤ ਵੋਨਗੱਟ]], [[ਮਾਰਗ੍ਰੇਟ ਅਤੂਦ]], [[ਲੇਓਨ ਕਾਸ]], [[ਕ੍ਰਿਸਟੋਫਰ ਹਿਚਨਸ]], [[ਥਾਮਸ ਮੇਰਟੋਨ]], [[ਸਾਈਰੀਲ ਕੋਨੋਲੀ]], [[ਗੇਰਾਲਡ ਹਰਡ]], [[ਈਸ਼ਾਹ]]
| signature = Aldous Huxley signature.svg

'''ਐਲਡਸ ਲਿਓਨਾਰਦ ਹਕਸਲੇ''' (26 ਜੁਲਾਈ 1894 – 22 ਨਵੰਬਰ 1963) ਇੱਕ ਬ੍ਰਿਟਿਸ਼ ਲੇਖਕ ਸਨ ਅਤੇ ਪ੍ਰਸਿੱਧ ਹਕਸਲੇ ਪਰਵਾਰ ਦੇ ਮੈਂਬਰ ਸਨ। ਉਹ ਆਪਣੇ ਨਾਵਲਾਂ ਕਰ ਕੇ, ਖਾਸ ਤੌਰ ਉੱਤੇ [[ਬਰੇਵ ਨਿਊ ਵਰਲਡ]] ਨਾਮਕ ਭਵਿੱਖਦਰਸ਼ੀ ਨਾਵਲ ਕਰ ਕੇ ਮਸ਼ਹੂਰ ਹਨ। ਉਨ੍ਹਾਂ ਨੇ ਕੁੱਝ ਅਰਸੇ ਤੱਕ ਆਕਸਫੋਰਡ ਕਵਿਤਾ (ਆਕਸਫੋਰਡ ਪੋਏਟਰੀ) ਪਤ੍ਰਿਕਾ ਦਾ ਸੰਪਾਦਨ ਵੀ ਕੀਤਾ ਅਤੇ ਕਈ ਲਘੂ ਕਹਾਣੀਆਂ, ਕਵਿਤਾਵਾਂ, ਯਾਤਰਾ - ਵਰਣਨਾਂ ਅਤੇ ਫਿਲਮੀ ਕਹਾਣੀਆਂ ਦਾ ਵੀ ਪ੍ਰਕਾਸ਼ਨ ਕੀਤਾ। ਹਾਲਾਂਕਿ ਉਨ੍ਹਾਂ ਦਾ ਜਨਮ ਇੰਗਲੈਂਡ ਦੇ ਸਰੀ ਜਿਲ੍ਹੇ ਵਿੱਚ ਹੋਇਆ ਸੀ, ਉਨ੍ਹਾਂ ਨੇ ਆਪਣੇ ਜੀਵਨ ਦਾ ਅੱਗੇ ਦਾ ਭਾਗ ਅਮਰੀਕਾ ਦੇ [[ਲਾਸ ਏਂਜਲਿਸ]] ਸ਼ਹਿਰ ਵਿੱਚ ਬਤੀਤ ਕੀਤਾ।