ਏਸ਼ੀਆਈ ਬੱਬਰ ਸ਼ੇਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
Fixed grammar
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
ਛੋ clean up using AWB
ਲਾਈਨ 26:
| range_map_caption = ਅੱਜ ਏਸ਼ੀਆਈ ਸ਼ੇਰ ਗੁਜਰਾਤ, ਭਾਰਤ ਦੇ ਵਿੱਚ ਗਿਰ ਜੰਗਲ ਵਿੱਚ ਹੀ ਪਾਏ ਜਾਂਦੇ ਹਨ।
}}
'''ਏਸ਼ੀਆਈ ਸ਼ੇਰ''' (ਵਿਗਿਆਨਕ ਨਾਂ: Panthera leo persica) [[ਸ਼ੇਰ]] ਦੀ ਇੱਕ ਕਿਸਮ ਹੈ, ਜੋ ਅੱਜ ਸਿਰਫ਼ [[ਗੀਰ ਜੰਗਲ]], [[ਗੁਜਰਾਤ]], [[ਭਾਰਤ]] ਵਿੱਚ ਪਾਏ ਜਾਂਦੇ ਹਨ। ਇਥੇਇੱਥੇ ਇਸ ਨੂੰ ਇੰਡੀਅਨ ਸ਼ੇਰ (Indian lion) ਅਤੇ ਪਰਸ਼ੀਅਨ ਸ਼ੇਰ (Persian lion) ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।<ref>[http://books.google.com/books?id=PjfVFGM4p6wC&pg=PA173&dq=%22indian+lion%22+asiatic+lion&lr=&as_brr=3&ei=NKfGSYDVK4XGzASCjtnBCQ&client=firefox-a Biodiversity and its conservation in India - By Sharad Singh Negi]</ref><ref>[http://books.google.com/books?id=szBm5kPeC-cC&pg=PA61&dq=%22indian+lion%22+asiatic+lion&lr=&as_brr=3&ei=NKfGSYDVK4XGzASCjtnBCQ&client=firefox-a Big cats - By Tom Brakefield, Alan Shoemaker]</ref>
=== ਸੰਖਿਆ ===
ੲੇਸ਼ੀਆੲੀ ਸ਼ੇਰਾਂ ਦੀ ਭਾਰਤ ਵਿੱਚ ਪਹਿਲੀ ਵਾਰ ਗਿਣਤੀ ''ਵਿੰਟਰ ਬਲੈਥ'' ਜੋ ਕਿ ''ਰਾਜਕੁਮਾਰ ਕਾਲਜ਼, ਰਾਜਕੋਟ'' ਦੇ ਪ੍ਰਿੰਸੀਪਲ ਸਨ, ਨੇ ੧੯੫੦1950 ੲੀ: ਵਿੱਚ ਕੀਤੀ ਸੀ। ਉਦੋਂ ਤੋਂ ਲੈ ਕੇ ''[[ਗੁਜਰਾਤ]] ਸਰਕਾਰ'' ਹਰ ਪੰਜ ਸਾਲ ਬਾਅਦ ੲਿੰਨ੍ਹਾ ਦੀ ਗਿਣਤੀ ਕਰਦੀ ਆ ਰਹੀ ਹੈ। ੨੦੦੧2001 ਤੋਂ ੨੦੦੫2005 ਵਿਚਕਾਰ ੩੨32 ੲੇਸ਼ੀਆੲੀ ਸ਼ੇਰਾਂ ਦਾ ਵਾਧਾ ਹੋੲਿਆ ਹੈ। ੨੦੦੫2005 ਵਿੱਚ ਗੁਜਰਾਤ ਸਰਕਾਰ ਨੇ ਗਿਰ ਜੰਗਲ ਵਿੱਚ ਏਸ਼ੀਆਈ ਸ਼ੇਰਾਂ ਦੀ ਗਿਣਤੀ ੨੫੯259 ਦੱਸੀ। <ref>[http://www.hindu.com/2005/04/29/stories/2005042907010300.htm Highest-ever lion count at 359 in Gir sanctuary]</ref> [[ਮੲੀ]] ੨੦੧੫2015 ਅਨੁਸਾਰ ਭਾਰਤ ਵਿੱਚ ੲੇਸ਼ੀਆੲੀ ਸ਼ੇਰਾਂ ਦੀ ਗਿਣਤੀ ਦਾ ਅੰਦਾਜ਼ਾ ੫੨੩523 ਲਗਾੲਿਆ ਗਿਆ ਹੈ। ਜਿਨ੍ਹਾ ਵਿੱਚੋਂ ੧੦੯109 ਨਰ, ੨੦੧201 ਮਾਦਾ ਅਤੇ ੨੧੩213 ਬੱਚੇ ਹਨ।
=== ਹੋਰ ===
ਏਸ਼ੀਆਈ ਸ਼ੇਰ ਅੱਗੇ [[ਭੂਮੱਧ ਸਾਗਰ]] ਤੋਂ ਉੱਤਰੀ-ਪੂਰਬੀ ਭਾਰਤ ਤੱਕ ਪਾਏ ਜਾਂਦੇ ਸਨ, ਪਰ ਇਹਨਾਂ ਦਾ ਆਦਮੀ ਦੁਆਰਾ ਜਿਆਦਾ ਸ਼ਿਕਾਰ ਕਰਨ ਕਰਕੇਕਰ ਕੇ, ਗੰਦਾ [[ਪਾਣੀ]] ਹੋਣ ਕਰਕੇਕਰ ਕੇ, ਅਤੇ ਇਹਨਾਂ ਦੇ ਸ਼ਿਕਾਰ ਅਤੇ ਰਹਿਣ ਦੀ ਜਗਾ ਘੱਟਣ ਕਰਕੇਕਰ ਕੇ, ਇਹਨਾਂ ਦੀ ਸੰਖਿਆ ਬਹੁਤ ਘਟ ਗਈ ਹੈ।<ref>[http://books.google.com/books?id=aZAX4kT2qkQC&pg=PA106&dq=asiatic+lion+spread&ei=86nGSeWUNKaeyAThx5CHBA&client=firefox-a Indian wildlife - By Budh Dev Sharma, Tej Kumari]</ref> ਇਤਿਹਾਸਕ ਤੌਰ ਤੇ, ਏਸ਼ੀਆਈ ਸ਼ੇਰਾਂ ਨੂੰ ਤਿੰਨ ਹਿਸਿਆਂ ਵਿੱਚ ਵੰਡਿਆ ਜਾਂਦਾ ਸੀ: [[ਬੰਗਾਲੀ]], [[ਅਰਬੀ]], ਅਤੇ ਪਰਸ਼ਿਅਨ [[ਸ਼ੇਰ]]।<ref>[http://books.google.com/books?id=GWslAAAAMAAJ&pg=RA3-PA766&dq=asiatic+lion+persian+lion&lr=&ei=HqvGSZyUA43aygSDn-3SAg&client=firefox-a The English Cyclopaedia - edited by Charles Knight]</ref>
 
== ਹੁਲਿਆ ਅਤੇ ਵਰਤਾਰਾ ==
ਵੱਡੇ ਨਰ ਸ਼ੇਰਾਂ ਦੀ ਖੋਪਰੀ 330-340 ਮੀਲਿਮੀਟਰ, ਅਤੇ ਨਰ ਸ਼ੇਰਾਂ ਦੀ ਖੋਪਰੀ 266-277 ਮੀਲਿਮੀਟਰ ਹੁੰਦੀ ਹੈ।<ref name="USSR">{{cite book | author = V.G Heptner & A.A. Sludskii | title = Mammals of the Soviet Union, Volume II, Part 2 | year = | pages = | isbn = 9004088768}}</ref> ਨਰ ਸ਼ੇਰਾਂ ਦਾ ਭਾਰ 160-190 ਕਿਲੋਗਰਾਮ ਅਤੇ ਨਾਰ ਸ਼ੇਰਾਂ ਦਾ ਭਾਰ 110-120 ਕਿਲੋਗਰਾਮ ਹੁੰਦਾ ਹੈ।<ref name=CAP>{{cite book |author=Nowell K, Jackson P |title= Wild Cats: Status Survey and Conservation Action
Plan|url=http://carnivoractionplans1.free.fr/wildcats.pdf |format=PDF |year=1996 |publisher=IUCN/SSC Cat hi ialist Group |location= Gland, Switzerland |isbn=2-8317-0045-0 |pages= 17–21|chapter= Panthera Leo}}</ref> ਏਸ਼ੀਆਈ ਸ਼ੇਰ ਛੋਟੇ ਝੁੰਡਾਂ ਵਿੱਚ ਰਹਿੰਦੇ ਹਨ। ਏਸ਼ੀਆਈ ਸ਼ੇਰਾਂ ਦੇ ਝੁੰਡ ਅਫ਼ਰੀਅਨ ਸ਼ੇਰਾਂ ਦੇ ਝੁੰਡਾ ਨਾਲੋਂ ਛੋਟੇ ਹੁੰਦੇ ਹਨ, ਜਿਸ ਵਿੱਚ ਆਮ-ਤੋਰ ਤੇ 2 ਨਾਰ ਸ਼ੇਰ ਹੁੰਦੇ ਹਨ, ਜਦ ਕਿ ਅਫ਼ਰੀਕਨ ਸ਼ੇਰਾਂ ਦੇ ਝੁੰਡ ਵਿੱਚ 4 ਤੋਂ 6 ਨਰ ਸ਼ੇਰ ਹੁੰਦੇ ਹਨ। ਏਸ਼ੀਆਈ ਸ਼ੇਰ ਜਿਆਦਾ ਤੋਰ ਤੇ ਹਿਰਨ ਅਤੇ ਹਿਰਨ ਵਰਗੇ ਜਾਨਵਰ, ਜੰਗਲੀ ਸੂਰ, ਅਤੇ ਬਾਕੀ ਪਸ਼ੂ ਆਦਿ ਦਾ ਸ਼ਿਕਾਰ ਕਰਦੇ ਹਨ।
 
== ਹੋਰ ਵੇਖੋ ==