ਐਥਨੋਲੌਗ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 1:
{{Infobox website
| name = ''ਐਥਨੋਲੌਗ''
| screenshot = File:Ethnologue.JPG
| screenshot_size = 270px
| caption = ਤਿੰਨ-ਜਿਲਦਾ 17ਵਾਂ ਐਡੀਸ਼ਨ
| url = {{URL|ethnologue.com}}
| commercial = ਹਾਂ
| owner = [[ਸਿਲ ਇੰਟਰਨੈਸ਼ਨਲ]]
| launch_date = {{Start date and age|2000|03|29|df=yes}}<ref>{{cite web|url=http://www.whois.net/whois/ethnologue.com |title=ethnologue.com Whois Lookup & IP |publisher=[[Whois]] |date=2000-03-29 |accessdate=2014-07-13}}</ref>
| alexa = {{increase}} [http://www.alexa.com/siteinfo/ethnologue.com 145,018] (global; 12/2014)
}}
 
'''''ਐਥਨੋਲੌਗ: ਲੈਂਗਵਿਜਸ ਆਫ਼ ਦ ਵਰਲਡ''''' (ਪੰਜਾਬੀ: ਐਥਨੋਲੌਗ: ਦੁਨੀਆਂ ਦੀਆਂ ਭਾਸ਼ਾਵਾਂ) ਇੱਕ ਵੈੱਬ-ਅਧਾਰਤ ਪ੍ਰਕਾਸ਼ਨ ਹੈ ਜਿਸਦੇ 2015 ਵਿੱਚ ਜਾਰੀ ਹੋਏ 18ਵੇਂ ਐਡੀਸ਼ਨ ਵਿੱਚ 7,472 [[ਬੋਲੀ]]ਆਂ ਅਤੇ [[ਉਪਬੋਲੀ]]ਆਂ ਦੇ ਅੰਕੜੇ ਸ਼ਾਮਲ ਹਨ।<ref>[http://www.ethnologue.com/ ''Ethnologue'', 18th edition website]</ref> 2009 ਤੱਕ, ਆਪਣੇ 16ਵੇਂ ਐਡੀਸ਼ਨ ਤੱਕ, ਇਹ ਛਾਪ ਕੇ ਪ੍ਰਕਾਸ਼ਿਤ ਹੁੰਦਾ ਸੀ। ''ਐਥਨੋਲੌਗ'' ਬੁਲਾਰਿਆਂ ਦੀ ਗਿਣਤੀ, ਥਾਂ, ਉੱਪਬੋਲੀਆਂ, ਭਾਸ਼ਾਵਿਗਿਆਨਕ ਮੇਲ-ਜੋੜ, ਉਸ ਭਾਸ਼ਾ ਵਿੱਚ [[ਬਾਈਬਲ]] ਦੀ ਉਪਲਬਧਗੀ, ਅਤੇ Expanded Graded Intergenerational Disruption Scale (EGIDS) ਦੀ ਵਰਤੋਂ ਕਰਦੇ ਹੋਏ ਉਸ ਭਾਸ਼ਾ ਦੀ ਜਿਉਣ-ਯੋਗਤਾ ਬਾਰੇ ਜਾਣਕਾਰੀ ਦਿੰਦਾ ਹੈ।<ref>{{Cite journal |last1=Lewis |first1=M. Paul |first2=Gary F. |last2=Simons |year=2010 |title=Assessing Endangerment: Expanding Fishman’s GIDS |journal=[[:fr:Revue Roumaine de linguistique|Romanian Review of Linguistics]] |volume=55 |issue=2 |pp=103–120 |url=http://www-01.sil.org/~simonsg/preprint/EGIDS.pdf |type=pdf}}</ref><ref>{{cite book|url=http://books.google.com/books?id=xtgop0ggcc8C&pg=PT379&lpg=PT379&dq=ethnologue+SIL&source=bl&ots=SwzyjZy5BE&sig=Q5vlb0BwKgFLsy6Ut20nCEXS0lA&hl=en&sa=X&ei=YvHBU7m0Lcb58AGZioGICQ&ved=0CEYQ6AEwCDge#v=onepage&q=ethnologue%20SIL&f=false |editor-last=Dutton |editor-first=Lee S. |title=Anthropological Resources: A Guide to Archival, Library, and Museum Collections |publisher=Routledge |date=2013-05-13 |accessdate=2014-07-13 |p=345 |isbn=9781134818860}}</ref>
[[ਵਿਲੀਅਮ ਬ੍ਰਾਈਟ]], ''[[ਲੈਂਗਵਿਜ (ਜਰਨਲ)|ਲੈਂਗਵਿਜ: ਜਰਨਲ ਆਫ਼ ਦ ਲਿੰਗਵਿਸਟਿਕ ਸੁਸਾਇਟੀ ਆਫ਼ ਅਮੈਰਿਕਾ]]'' ਦਾ ਉਦੋਂ ਦਾ ਐਡੀਟਰ, ''ਐਥਨੋਲੌਗ'' ਬਾਰੇ ਲਿਖਦਾ ਹੈ ਕਿ "ਇਹ ਸੰਸਾਰ ਦੀਆਂ ਬੋਲੀਆਂ ਸੰਬੰਧੀ ਕਿਸੇ ਵੀ ਹਵਾਲਾ ਸ਼ੈਲਫ਼ ਤੇ ਜ਼ਰੂਰ ਹੋਣਾ ਚਾਹੀਦਾ ਹੈ"<ref>Bright, William. 1986. "Book Notice on ''Ethnologue''", ''Language'' 62:698.</ref>