ਐਮਾਜ਼ਾਨ ਦਰਿਆ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 1:
{{Geobox | River
| name = ਐਮਾਜ਼ਾਨ
| other_name2 = ਤਾਂਬੋਨ
| other_name = ਅਪੂਰੀਮਾਕ
| other_name1 = ਏਨੇਆ
| other_name3 = ਊਕਾਈਆਲੀ
| other_name4 = ਆਮਾਜ਼ੋਨਾਸ
| other_name5 = ਸੋਲੀਮੋਏਸ
| category = ਦਰਿਆ
| category_hide = 1
ਲਾਈਨ 14:
| image_caption = ਐਮਾਜ਼ਾਨ ਦਰਿਆ ਦਾ ਦਹਾਨਾ
<!-- *** Etymology *** --->
| etymology =
<!-- *** Country etc. *** -->
| country = ਬ੍ਰਾਜ਼ੀਲ
ਲਾਈਨ 80:
<!-- *** Map section *** -->
| map = Amazonrivermap.svg
| map_size = 300
| map_caption = ਐਮਾਜ਼ਾਨ ਜਲ-ਪ੍ਰਵਾਹ ਬੇਟ ਵਿਖਾਉਂਦਾ ਨਕਸ਼ਾ ਜਿਸ ਵਿੱਚ ਐਮਾਜ਼ਾਨ ਦਰਿਆ ਉਭਾਰਿਆ ਗਿਆ ਹੈ
| commons =
ਲਾਈਨ 86:
[[File:Amazonas floating village, Iquitos, Photo by Sascha Grabow.jpg|thumb|upright=1.1|ਆਮਾਜ਼ੋਨਾਸ ਤੈਰਦਾ ਪਿੰਡ, ਇਕੀਤੋਸ।]]
 
'''ਐਮਾਜ਼ਾਨ ਦਰਿਆ''' ({{IPAc-en|icon|us|ˈ|æ|m|ə|z|ɒ|n}} ਜਾਂ {{IPAc-en|uk|ˈ|æ|m|ə|z|ən}}; [[ਸਪੇਨੀ ਭਾਸ਼ਾ|ਸਪੇਨੀ]] & {{lang-pt|'''Amazonas'''}}), ਜੋ [[ਦੱਖਣੀ ਅਮਰੀਕਾ]] ਵਿੱਚ ਹੈ, ਦੁਨੀਆਂ ਦਾ ਸਭ ਤੋਂ ਵੱਡਾ ਦਰਿਆ ਹੈ<ref>[http://news.nationalgeographic.com/news/2007/06/070619-amazon-river.html]</ref> ਅਤੇ ਹੁਣ ਤੱਕ ਦਾ ਸਭ ਤੋਂ ਵੱਧ ਪਾਣੀ ਦੇ ਵਹਾਅ ਵਾਲਾ ਦਰਿਆ ਹੈ ਜਿਸਦੀ ਸਮੁੰਦਰ ਵਿੱਚ ਡਿੱਗਦੇ ਪਾਣੀ ਦੀ ਔਸਤ ਮਾਤਰਾ ਅਗਲੇ ਸੱਤ ਸਭ ਤੋਂ ਵੱਡੇ ਦਰਿਆਵਾਂ (ਮਾਦੇਈਰਾ ਅਤੇ ਰੀਓ ਨੇਗਰੋ ਤੋਂ ਬਗ਼ੈਰ ਕਿਉਂਕਿ ਇਹ ਐਮਾਜ਼ਾਨ ਦੇ ਸਹਾਇਕ ਦਰਿਆ ਹਨ) ਦੀ ਮਾਤਰਾ ਨੂੰ ਮਿਲਾ ਕੇ ਵੀ ਵੱਧ ਹੈ। ਇਸਦਾਇਸ ਦਾ ਜਲ-ਪ੍ਰਣਾਲੀ ਬੇਟ ਦੁਨੀਆਂ ਦਾ ਸਭ ਤੋਂ ਵੱਡਾ ਹੈ ਜਿਸਦਾ ਖੇਤਰਫਲ ਲਗਭਗ 7,੦੫੦050,੦੦੦000 ਵਰਗ ਕਿ.ਮੀ. ਹੈ ਅਤੇ ਜੋ ਦੁਨੀਆਂ ਦੇ ਕੁਲ ਦਰਿਆਵੀ ਵਹਾਅ ਦਾ ਲਗਭਗ ਪੰਜਵਾਂ ਹਿੱਸਾ ਹੈ।<ref name="sterling">Tom Sterling: ''Der Amazonas''. Time-Life Bücher 1979, 7th German Printing, p. 19</ref><ref name=smith>{{Cite book|last= Smith |first= Nigel J.H. |title= Amazon Sweet Sea: Land, Life, and Water at the River's Mouth |year= 2003 |publisher= University of Texas Press |isbn= 978-0-292-77770-5 |url= http://books.google.com/books?id=SywgnV96puYC&pg=PA1 |pages= 1–2}}</ref>
 
ਆਪਣੇ ਉਤਲੇ ਪੜਾਅ ਵਿੱਚ, ਰੀਓ ਨੇਗਰੋ ਦੇ ਸੰਗਮ ਤੋਂ ਪਹਿਲਾਂ, [[ਬ੍ਰਾਜ਼ੀਲ]] ਵਿੱਚ ਇਸਨੂੰ ਸੋਲੀਮੋਏਸ ਕਿਹਾ ਜਾਂਦਾ ਹੈ; ਪਰ [[ਪੇਰੂ]], [[ਕੋਲੰਬੀਆ]] ਅਤੇ [[ਏਕੁਆਦੋਰ]] ਵਿੱਚ ਅਤੇ ਬਾਕੀ ਦੇ ਸਪੇਨੀ-ਭਾਸ਼ਾਈ ਜਗਤ ਵਿੱਚ ਇਸ ਦਰਿਆ ਨੂੰ ਆਮ ਤੌਰ 'ਤੇਉੱਤੇ ਪੇਰੂ ਵਿੱਚ ਮਾਰਾਞੋਨ ਅਤੇ ਊਕਾਈਆਲੀ ਦਰਿਆ ਦੇ ਸੰਗਮ ਤੋਂ ਬਾਅਦ ਵਗਦੇ ਪਾਸੇ ਆਮਾਜ਼ੋਨਾਸ ਹੀ ਕਿਹਾ ਜਾਂਦਾ ਹੈ। ਊਕਾਈਆਲੀ-ਅਪੂਰੀਮਾਕ ਦਰਿਆ ਪ੍ਰਣਾਲੀ ਐਮਾਜ਼ਾਨ ਦਾ ਮੁੱਖ ਸਰੋਤ ਮੰਨੀ ਜਾਂਦੀ ਹੈ।
 
ਨਿਚਲੇ ਪੜਾਅ ਵਿੱਚ ਐਮਾਜ਼ਾਨ ਦੀ ਚੌੜਾਈ 1.6 ਤੋਂ ੧੦10 ਕਿ.ਮੀ. ਤੱਕ ਹੈ ਪਰ ਬਰਸਾਤੀ ਮੌਸਮ ਵਿੱਚ ਇਹ ੪੮48 ਕਿ.ਮੀ. ਤੋਂ ਵੱਧ ਹੋ ਜਾਂਦੀ ਹੈ। ਇਹ ਦਰਿਆ [[ਅੰਧ ਮਹਾਂਸਾਗਰ]] ਵਿੱਚ ੨੪੦240 ਕਿ.ਮੀ. ਚੌੜੇ ਜਵਾਰ ਦਹਾਨੇ ਦੇ ਰੂਪ ਵਿੱਚ ਡਿੱਗਦੀ ਹੈ। ਪ੍ਰਮੁੱਖ ਸ਼ਾਖ਼ਾ ਦਾ ਦਹਾਨਾ ੮੦80 ਕਿ.ਮੀ. ਚੌੜਾ ਹੈ।<ref name=encarta>{{cite encyclopedia|url=http://encarta.msn.com/encyclopedia_761571466/Amazon_(river).html|title= Amazon (river)|publisher=Microsoft Encarta Online Encyclopedia|edition=2007|accessdate=12 August 2007|archiveurl=http://www.webcitation.org/5kwDrOAQJ|archivedate=31 October 2009|deadurl=yes}}{{dead link|date=September 2011}}</ref> ਆਪਣੇ ਵਿਸ਼ਾਲ ਵਿਸਤਾਰ ਕਰਕੇਕਰ ਕੇ ਇਸਨੂੰ ਕਈ ਵਾਰ ''ਦਰਿਆਈ ਸਮੁੰਦਰ'' ਕਿਹਾ ਜਾਂਦਾ ਹੈ। ਐਮਾਜ਼ਾਨ ਦਰਿਆ ਪ੍ਰਬੰਧ ਉਤਲਾ ਪਹਿਲਾ ਪੁਲ (ਰੀਓ ਨੇਗਰੋ ਉੱਤੇ) ੧੦10 ਅਕਤੂਬਰ ੨੦੧੦2010 ਵਿੱਚ ਖੁੱਲਿਆ। ਇਹ ਮਨਾਊਸ ਸ਼ਹਿਰ ਦੇ ਜਮ੍ਹਾਂ ਨਾਲ਼ ਹੈ।
 
==ਪ੍ਰਮੁੱਖ ਸਹਾਇਕ ਦਰਿਆ==
ਐਮਾਜ਼ਾਨ ਦੇ 1,੧੦੦100 ਤੋਂ ਵੱਧ ਸਹਾਇਕ ਦਰਿਆ ਹਨ ਜਿਹਨਾਂ 'ਚੋਂ ੧੭17, 1,੫੦੦500 ਕਿ.ਮੀ. ਤੋਂ ਵੱਧ ਲੰਮੇ ਹਨ।<ref>Tom Sterling: ''Der Amazonas''. Time-Life Bücher 1979, 8th German Printing, p. 20</ref> ਕੁਝ ਜ਼ਿਕਰਯੋਗ ਹਨ:
[[File:Aerial view of the Amazon Rainforest.jpg|thumb|right|ਸੋਲੀਮੋਏਸ, ਉੱਪਰੀ ਐਮਾਜ਼ਾਨ ਦਰਿਆ ਦਾ ਇੱਕ ਅੰਸ਼]]
 
{|
| valign=top |
* ਬ੍ਰਾਂਕੋ
* ਕਾਸੀਕਿਆਰੇ ਨਹਿਰ
ਲਾਈਨ 104:
* ਪੁਤੂਮਾਇਓ
* ਖ਼ਾਵਾਰੀ
| width=40px| &nbsp; || valign=top |
* ਖ਼ੁਰੂਆ
* ਮਾਦੇਈਰਾ
ਲਾਈਨ 111:
* ਨਨਾਈ
* ਨਾਪੋ
| width=40px| &nbsp; || valign=top |
* ਨੇਗਰੋ
* ਪਾਸਤਾਜ਼ਾ
ਲਾਈਨ 118:
* ਤਾਪਾਖ਼ੋਸ
* ਤੀਗਰੇ
| width=40px| &nbsp; || valign=top |
* ਤੋਕਾਂਤਿਨਸ
* ਤ੍ਰੋਂਬੇਤਾਸ