ਬਿਸਮਾਰਕ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
ਛੋ clean up using AWB
ਲਾਈਨ 15:
|monarch2 = ਵਿਲਹੈਲਮ I
Friedrich III
ਵਿਲਹੈਲਮ II
|predecessor2 = [[Albrecht von Roon]]
|successor2 = ਲੀਓ ਫ਼ੌਨ ਕੈਪਰੀਵੀ
|term_start3 = 23 ਸਤੰਬਰ 1862
|term_end3 = 1 ਜਨਵਰੀ 1873
ਲਾਈਨ 34:
|successor5 = ਲੀਓ ਫ਼ੌਨ ਕੈਪਰੀਵੀ
|birth_date = 1 ਅਪਰੈਲ 1815
|birth_place = [[Schönhausen]], [[ਪਰੂਸ਼ੀਆ ਬਾਦਸ਼ਾਹੀ | ਪਰੂਸ਼ੀਆ]]
(ਅਜੋਕੇ [[Saxony-Anhalt]], ਜਰਮਨੀ ਵਿੱਚ)
|death_date = 30 ਜੁਲਾਈ 1898 (ਉਮਰ 83)
|death_place = [[Friedrichsruh]], Schleswig-Holstein, [[ਜਰਮਨ ਸਾਮਰਾਜ]]
|party = [[ਆਜ਼ਾਦ (ਸਿਆਸਤਦਾਨ) | ਆਜ਼ਾਦ]]
|spouse = [[ਜੋਹਾਨਾ ਫ਼ੌਨ ਪੁੱਟਕਾਮੇਰ]]
(1847–1894; ਉਸਦੀਉਸ ਦੀ ਮੌਤ)
|children = ਮੇਰੀ
[[ਹਰਬਰਟ ਵਾਨ ਬਿਸਮਾਰਕ|ਹਰਬਰਟ]]
[[ਵਿਲਹੈਲਮ ਵਾਨ ਬਿਸਮਾਰਕ|ਵਿਲਹੈਲਮ]]
|religion = [[Lutheranism]]
|alma_mater = [[ਗੌਟਿੰਗੇਨ ਯੂਨੀਵਰਸਿਟੀ]]
[[ਬਰਲਿਨ ਹਿਊਮਬੋਲਡਟ ਯੂਨੀਵਰਸਿਟੀ | ਬਰਲਿਨ ਯੂਨੀਵਰਸਿਟੀ]]
[[ਗਰੈਫਸਵਾਲਡ ਯੂਨੀਵਰਸਿਟੀ]]<ref name=hull>{{cite book| authorlink=Jonathan Steinberg| last=Steinberg| first=Jonathan| title=Bismarck: A Life| url=https://books.google.de/books?id=HAppAgAAQBAJ&pg=PA51&lpg=PA51&dq=Bismarck+studied+Agriculture+in+Greifswald+in+1838.&source=bl&ots=LZikJxculW&sig=btfxmgs1TRrm3bUCMEeXS5sJAsc&hl=en&sa=X&ei=DaeiVNSeMseBU5WSgKAD&redir_esc=y#v=onepage&q=ਬਿਸਮਾਰਕ%20studied%20Agriculture%20in%20Greifswald%20in%201838.&f=false| page=51| isbn=9780199782529}}</ref>
|profession =[[ਵਕੀਲ]]
|parents =
ਲਾਈਨ 47:

'''ਓਟੋ ਐਡੁਆਰਡ ਲੇਓਪੋਲਡ, ਪ੍ਰਿੰਸ ਆਫ਼ ਬਿਸਮਾਰਕ, ਡਿਊਕ ਆਫ਼ ਲੌਏਨਬਰਗ''' ([[1 ਅਪਰੈਲ]] [[1815]] – [[30 ਜੁਲਾਈ]] [[1898]]), ਮਸ਼ਹੂਰ '''ਓਟੋ ਵਾਨ ਬਿਸਮਾਰਕ''', ਇੱਕ ਕੰਜ਼ਰਵੇਟਿਵ [[ਪਰੂਸ਼ੀਆ|ਪਰੂਸ਼ੀਆਈ]] ਸਿਆਸਤਦਾਨ ਸੀ ਜਿਸਦਾ [[1860]] ਤੋਂ [[1890]] ਤੱਕ ਜਰਮਨ ਅਤੇ ਯੂਰਪੀ ਮਾਮਲਿਆਂ ਵਿੱਚ ਦਬਦਬਾ ਰਿਹਾ। 1860ਵਿੱਚ ਉਸਨੇ ਕਈ ਜੰਗਾਂ ਲੜੀਆਂ ਜਿਹਨਾਂ ਦੇ ਸਿੱਟੇ ਵਜੋਂ [[ਜਰਮਨੀ]] ਦਾ ਏਕੀਕਰਨ ([[ਆਸਟਰੀਆ]] ਨੂੰ ਛੱਡ ਕੇ) ਪਰੂਸ਼ੀਆ ਅਗਵਾਈ ਹੇਠ ਇੱਕ ਸ਼ਕਤੀਸ਼ਾਲੀ [[ਜਰਮਨ ਸਾਮਰਾਜ]] ਦੇ ਉਭਾਰ ਦੇ ਰੂਪ ਵਿੱਚ ਹੋਇਆ। [[1871]] ਤੱਕ ਇਹ ਟੀਚਾ ਪ੍ਰਾਪਤ ਕਰਨ ਤੋਂ ਬਾਅਦ ਉਸਨੇ ਬੜੀ ਮੁਹਾਰਤ ਨਾਲ [[ਸ਼ਕਤੀ ਸੰਤੁਲਨ (ਅੰਤਰਰਾਸ਼ਟਰੀ ਸਬੰਧ)| ਸ਼ਕਤੀ ਸੰਤੁਲਨ]] ਕੂਟਨੀਤੀ ਦਾ ਯੂਰਪ ਵਿਚਵਿੱਚ ਜਰਮਨ [[ਚੌਧਰ]] ਨੂੰ ਸੁਰੱਖਿਅਤ ਰੱਖਣ ਲਈ ਇਸਤੇਮਾਲ ਕੀਤਾ। ਇਤਿਹਾਸਕਾਰ [[ਐਰਿਕ ਹਾਬਸਬਾਮ]] ਅਨੁਸਾਰ ਇਹ ਬਿਸਮਾਰਕ ਹੀ ਸੀ, ਜਿਹੜਾ "[[1871]] ਦੇ ਬਾਅਦ ਲਗਭਗ ਵੀਹ ਸਾਲ ਲਈ ਬਹੁਪੱਖੀ ਕੂਟਨੀਤਕ ਸ਼ਤਰੰਜ ਦੀ ਖੇਡ ਵਿੱਚ ਨਿਰਵਿਵਾਦ ਸੰਸਾਰ ਚੈਂਪੀਅਨ ਰਿਹਾ ਅਤੇ ਸ਼ਕਤੀਆਂ ਦੇ ਵਿਚਕਾਰ ਅਮਨ ਕਾਇਮ ਰੱਖਣ ਲਈ ਆਪਣੇ-ਆਪ ਨੂੰ ਨਿਰਪਲ ਤੌਰ ਤੇ ਅਤੇ ਸਫਲਤਾਪੂਰਕ ਸਮਰਪਿਤ ਕੀਤਾ। "<ref>[[Eric Hobsbawm]], ''The Age of Empire: 1875–1914'' (1987), p. 312.</ref>
==ਮੌਤ==
ਇਸ ਦੀ ਮੌਤ ਜੁਲਾਈ [[1898]] ਵਿੱਚ [[ਫ੍ਰੇਡਰਿਚਸਰੂ]] ਵਿਖੇ 83 ਸਾਲ ਦੀ ਉਮਰ ਵਿੱਚ ਹੋਈ।

==ਹਵਾਲੇ==