ਕਾਰਾਂ ਦੀ ਦੌੜ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਛੋ clean up using AWB
 
ਲਾਈਨ 6:
| union = [[Fédération Internationale de l'Automobile|FIA]]
| nickname =
| first = 28 ਅਪਰੈਲ 1887
| firstlabel = ਪਹਿਲਾ ਮੁਕਾਬਲਾ
| registered =
ਲਾਈਨ 17:
| olympic =
}}
'''ਕਾਰਾਂ ਦੀ ਦੌੜ''' (ਕਾਰ ਰੇਸਿੰਗ, ਮੋਟਰ ਰੇਸਿੰਗ ਜਾਂ ਆਟੋ ਰੇਸਿੰਗ<ref>[http://www.macmillandictionary.com/dictionary/british/motor-racing Macmillan Dictionary]</ref> ਵੀ ਕਹਿੰਦੇ ਹਨ) ਮੁਕਾਬਲੇ ਲਈ ਆਟੋਮੋਬਾਈਲਾਂ ਦੀ ਦੌੜ ਵਾਲੀ ਇੱਕ ਖੇਡ ਹੈ। ਇਸ ਦਾ ਮੁੱਖ ਉਦੇਸ਼ ਸਮੇਂ ਦੀ ਇੱਕ ਸੀਮਾ ਦੇ ਅੰਦਰ ਸਭ ਤੋਂ ਤੇਜ਼ ਸਮਾਂ ਸੈੱਟ ਕਰਨਾ ਹੁੰਦਾ ਹੈ। ਜੇਤੂਆਂ ਦਾ ਕ੍ਰਮ ਦੌੜ ਸਮੇਂ ਨਾਲ ਨਿਰਧਾਰਤ ਹੁੰਦਾ ਹੈ। ਪਹਿਲੇ ਸਥਾਨ ਤੇ ਸਭ ਤੋਂ ਤੇਜ ਸਮਾਂ ਕਢਣ ਵਾਲਾ, ਦੂਜੇ ਸਥਾਨ ਤੇ ਦੂਜਾ ਸਭ ਤੋਂ ਤੇਜ ਸਮਾਂ ਕਢਣ ਵਾਲਾ ਅਤੇ ਇਵੇਂ ਹੀ ਬਾਕੀ ਦੇ ਹੋਰ। ਕਿਸੇ ਵੀ ਕਾਰਨ ਕੋਈ ਜਣਾ ਦੌੜ ਨੂੰ ਪੂਰਾ ਕਰਨ ਵਿੱਚ ਅਸਫਲ ਰਹਿ ਜਾਵੇ ਤਾਂ ਡਰਾਇਵਰ ਨੂੰ ਰਟਾਇਰ ਜਾਂ ਹੋਰ ਵੀ ਆਮ ਸ਼ਬਦਾਂ ਵਿੱਚ ਆਊਟ ਸਮਝਿਆ ਜਾਂਦਾ ਹੈ।
 
==ਹਵਾਲੇ'==
{{ਹਵਾਲੇ}}
 
[[ਸ਼੍ਰੇਣੀ:ਖੇਡਾਂ]]