"ਔਸਿਪ ਮਾਂਦਲਸਤਾਮ" ਦੇ ਰੀਵਿਜ਼ਨਾਂ ਵਿਚ ਫ਼ਰਕ

ਛੋ
clean up using AWB
ਛੋ (clean up using AWB)
{{Infobox writer
| name = ਔਸਿਪ ਮਾਂਦਲਸਤਾਮ
| image = Osip Mandelstam Russian writer.jpg
| imagesize = 180px
| caption = ਔਸਿਪ ਮਾਂਦਲਸਤਾਮ 1914 ਵਿੱਚ
| pseudonym =
|birth_name = ਔਸਿਪ ਐਮਿਲੀਏਵਿਚਐਮਿਲੀਏਵਿੱਚ ਮਾਂਦਲਸਤਾਮ
| birth_date = {{OldStyleDate|15 ਜਨਵਰੀ|1891|3 ਜਨਵਰੀ}}
| birth_place = [[ਵਾਰਸਾ]], [[ਕਾਂਗਰਸ ਪੋਲੈਂਡ]], [[ਰੂਸੀ ਸਾਮਰਾਜ]]
| death_date = {{death date and age|df=y|1938|12|27|1891|1|15}}
| death_place = [[ਗੁਲਾਗ |ਤਸੀਹਾ ਕੈਂਪ]] "Vtoraya Rechka" (near [[Vladivostok]]), [[USSR]]
| occupation = ਕਵੀ, ਨਿਬੰਧਕਾਰ t
| ethnicity = ਯਹੂਦੀ
| nationality =
| period =
| genre =
| subject =
| movement = [[Acmeist poetry]]
| notableworks =
| influences =
| influenced =
| website =
}}
 
'''ਔਸਿਪ ਐਮੀਲੀਏਵਿਚਐਮੀਲੀਏਵਿੱਚ ਮਾਂਦਲਸਤਾਮ''' ({{lang-rus|О́сип Эми́льевич Мандельшта́м|p=ˈosʲɪp ɪˈmʲilʲjɪvʲɪtɕ məndʲɪlʲˈʂtam}}; {{OldStyleDate|15 ਜਨਵਰੀ|1891|3 ਜਨਵਰੀ}} – 27 ਦਸੰਬਰ 1938) ਇੱਕ ਰੂਸੀ ਕਵੀ ਅਤੇ ਨਿਬੰਧਕਾਰ ਸੀ, ਜੋ ਇਨਕਲਾਬ ਅਤੇ ਇਸ ਦੇ ਬਾਅਦ ਅਤੇ ਸੋਵੀਅਤ ਯੂਨੀਅਨ ਦੇ ਉਭਾਰ ਦੇ ਦੌਰਾਨ ਰੂਸ ਵਿਚਵਿੱਚ ਰਹਿੰਦਾ ਸੀ, ਅਤੇ ਨਦੇਜ਼ਦਾ ਮਾਂਦਲਸਤਾਮ ਦਾ ਪਤੀ ਸੀ। ਉਸ ਨੇ ਕਵਿਤਾ ਦੇ ਐਕਮੇਇਸਟ ਸਕੂਲ ਦਾ ਮੁੱਖ ਮੈਨਬਰ ਸੀ। ਉਸ ਨੇ 1930ਵਿਆਂ ਦੇ ਜਬਰ ਦੌਰਾਨ ਜੋਸਿਫ਼ ਸਟਾਲਿਨ ਦੀ ਸਰਕਾਰ ਨੇ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਉਸ ਦੀ ਪਤਨੀ ਨਦੇਜ਼ਦਾ ਸਹਿਤ ਅੰਦਰੂਨੀ ਜਲਾਵਤਨੀ ਵਿੱਚ ਭੇਜ ਦਿੱਤਾ ਗਿਆ ਸੀ। ਇੱਕ ਪਰਕਾਰ ਦੀ ਰਾਹਤ ਦੇ ਮੱਦੇਨਜ਼ਰ, ਉਹ ਪੱਛਮੀ ਰੂਸ ਵਿਚਵਿੱਚ ਵਾਰਨਜ਼ ਚਲੇ ਗਏ। 1938 ਵਿਚਵਿੱਚ ਮਾਂਦਲਸਤਾਮ ਨੂੰ ਦੁਬਾਰਾ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਸਾਇਬੇਰੀਆ ਦੇ ਇੱਕ ਗੁਲਾਗ ਕੈਂਪ ਦੀ ਸਜ਼ਾ ਸੁਣਾਈ ਹੈ। ਉਸੇ ਸਾਲ ਕੈਂਪ ਵਿੱਚ ਹੀ ਉਸਦੀਉਸ ਦੀ ਮੌਤ ਹੋ ਗਈ।
 
[[ਸ਼੍ਰੇਣੀ:ਰੂਸੀ ਕਵੀ]]