ਕਰਕ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ clean up using AWB
ਛੋ clean up using AWB
ਲਾਈਨ 1:
[[File:Cancer.svg|thumb|ਕਰਕ]]
 
ਰਾਸ਼ੀ ਚੱਕਰ ਦੀ ਇਹ ਚੌਥੀ ਰਾਸ਼ੀ ਹੈ। ਇਹ ਉੱਤਰ ਦਿਸ਼ਾ ਦੀ ਨਿਸ਼ਾਨੀ ਹੈ , ਅਤੇ ਜਲ ਤ੍ਰਿਕੋਣ ਦੀ ਪਹਿਲੀ ਰਾਸ਼ੀ ਹੈ। ਇਸਦਾਇਸ ਦਾ ਚਿੰਨ੍ਹ ਕੇਕੜਾ ਹੈ , ਇਹ ਚਰ ਰਾਸ਼ੀ ਹੈ। ਇਸਦਾਇਸ ਦਾ ਵਿਸਥਾਰ ਚੱਕਰ 90 ਤੋਂ 120 ਅੰਸ਼ ਦੇ ਅੰਦਰ ਪਾਇਆ ਜਾਂਦਾ ਹੈ। ਇਸ ਰਾਸ਼ੀ ਦਾ ਸਵਾਮੀ ਚੰਦਰਮਾ ਹੈ। ਇਸਦੇਇਸ ਦੇ ਤਿੰਨ ਦਰੇਸ਼ਕਾਣਾ ਦੇ ਸਵਾਮੀ ਚੰਦਰਮਾ , ਮੰਗਲ ਅਤੇ ਗੁਰੂ ਹਨ। ਇਸਦੇਇਸ ਦੇ ਅੰਤਰਗਤ ਪੁਨਰਵਸੁ ਨਛੱਤਰ ਦਾ ਅਖੀਰ ਪੜਾਅ , ਪੁਸ਼ਯ ਨਛੱਤਰ ਦੇ ਚਾਰੇ ਪੜਾਅ ਅਤੇ ਸ਼ਲੇਸ਼ ਨਛੱਤਰ ਦੇ ਚਾਰੇ ਪੜਾਅ ਆਉਂਦੇ ਹਨ।
 
{{ਛੋਟਾ}}