ਮੁਦਰਾ (ਕਰੰਸੀ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 1:
'''ਮੁਦਰਾ''' (English:Curruncy) ਦਾ ਸਧਾਰਨ ਸ਼ਬਦਾਂ ਵਿੱਚ ਅਰਥ ਹੈ [[ਰੁਪਈਆ- ਪੈਸਾ]] ਜੋ ਵਸਤਾਂ ਜਾਂ ਸੇਵਾਵਾਂ ਦੀ ਖਰੀਦ ਜਾਂ ਹੋਰ ਵਪਾਰਕ ਕਾਰਜਾਂ ਲਈ [[ਵਟਾਂਦਰੇ ਦੇ ਮਾਧਿਅਮ]] ਵਜੋਂ ਵਰਤੋਂ ਵਿੱਚ ਆਉਂਦੀ ਹੈ । ਇਸ ਦੀ ਸਭ ਤੋਂ ਸਹੀ ਮਿਸਾਲ [[ਬੈਂਕ ਨੋਟ]] ਅਤੇ [[ਸਿੱਕੇ]] ਹਨ।<ref>{{Cite web | url = http://www.thefreedictionary.com/currency | title = currency | publisher = The Free Dictionary}}</ref><ref name=Bernstein>{{cite book |last =Bernstein |first =Peter |authorlink =Peter L. Bernstein |title=A Primer on Money, Banking and Gold | edition = 3rd |year=2008 |origyear=1965 |publisher=Wiley |location=Hoboken, NJ |isbn=978-0-470-28758-3 |oclc = 233484849 |chapter= 4–5}}</ref>"ਮੁਦਰਾ" ਦੀ ਹੋਰ ਸਧਾਰਨ ਪਰਿਭਾਸ਼ਾ ਇਹ ਹੈ ਕਿ ਇਹ ਕਿਸੇ ਦੇਸ ਦਾ ''[[ਪੈਸੇ ਨਾਲ ਸਬੰਧਤ ਪ੍ਰਬੰਧ]]'' (ਮੁਦਰਕ ਇਕਾਈਆਂ) ਹੁੰਦਾ ਹੈ। <ref>{{Cite web | url = http://www.investopedia.com/terms/c/currency.asp#axzz2CqfsX9BD | title = Currency | publisher = Investopedia}}</ref> ਇਸ ਪਰਿਭਾਸ਼ਾ ਅਨੁਸਾਰ, ਬ੍ਰਿਟਿਸ਼ "ਪੌਂਡ", ਅਮਰੀਕੀ "ਡਾਲਰ",ਅਤੇ ਯੂਰਪੀਅਨ "ਯੂਰੋ" ਆਦਿ ਸਭ ਮੁਦਰਾਵਾਂ ਦੀਆਂ ਮਿਸਾਲਾਂ ਹਨ। ਇਹ ਸਾਰੀਆਂ ਮੁਦਰਾਵਾਂ [[ਦਾਮ]] (value) ਦਾ ਜ਼ਖ਼ੀਰਾ ਹੁੰਦੀਆਂ ਹਨ ਜੋ ਵੱਖ ਵੱਖ ਦੇਸ ਆਪਸ ਵਿੱਚ [[ਵਿਦੇਸ਼ੀ ਵਪਾਰ]] ਕਰਨ ਲਈ [[ਵਿਦੇਸ਼ੀ ਵਟਾਂਦਰਾ ਮੰਡੀ]] ਵਿੱਚ ਵਪਾਰ ਲਈ ਵਰਤਦੇ ਹਨ ਜਿਥੇ ਵੱਖ ਵੱਖ ਮੁਦਰਵਾਂ ਦੀ ਤੁਲਨਾਤਮਕ ਕੀਮਤ ਨਿਰਧਾਰਤ ਹੁੰਦੀ ਹੈ ।<ref>{{Cite news | url = https://docs.google.com/fileview?id=0B_Qxj5U7eaJTZTJkODYzN2ItZjE3Yy00Y2M0LTk2ZmUtZGU0NzA3NGI4Y2Y5&hl=en&pli=1 | newspaper = The Economist | title = Guide to the Financial Markets | format = PDF}}</ref> ਇਸ ਲਿਹਾਜ ਨਾਲ ਮੁਦਰਾਵਾਂ ਸੰਬੰਧਤ ਦੇਸਾਂ ਦੀਆਂ ਸਰਕਾਰਾਂ ਵਲੋਂ ਪਰਿਭਾਸ਼ਤ ਕੀਤੀਆਂ ਜਾਂਦੀਆਂ ਹਨ ਅਤੇ ਇਹ ਨਿਰਧਾਰਤ ਹਦਾਂ ਦੀਆਂ ਸੀਮਾਵਾਂ ਅਨੁਸਾਰ ਪ੍ਰਵਾਨ ਹੁੰਦੀਆਂ ਹਨ। ਭਾਰਤ ਦੀ ਮੁਦਰਾ ਦੀ ਮਿਸਾਲ ਇਸਦਾਇਸ ਦਾ [[ਰੁਪਿਆ]] ਅਤੇ [[ਪੇਸਾ]] ਹੈ।
 
== ਇਤਿਹਾਸ ==
ਲਾਈਨ 8:
[[File:A print from 1845 shows cowry shells being used as money by an Arab trader.jpg|thumb|ਅਰਬ ਵਪਾਰੀ ਕੌਡੀਆਂ ਮੁਦਰਾ ਦੇ ਰੂਪ ਵਿੱਚ ਵਰਤਦੇ ਹੋਏ(1845)]]
 
ਮੁਦਰਾ ਅਰੰਭਕ ਦੌਰ ਵਿਚਵਿੱਚ ਦੋ ਅਵਿਸ਼੍ਕਾਰਾਂ ਦੇ ਰੂਪ ਵਿੱਚ ਹੋਂਦ ਵਿਚਵਿੱਚ ਆਈ ਜੋ ਕਰੀਬ ੨੦੦੦2000 ਬੀ.ਸੀ.ਵਿਚਵਿੱਚ ਵਾਪਰੀਆਂ। ਸ਼ੁਰੂ ਵਿਚਵਿੱਚ ਪੈਸਾ ਇੱਕ ਰਸੀਦ ਦੇ ਰੂਪ ਵਿਚਵਿੱਚ ਹੁੰਦਾ ਸੀ ਜੋ ਪਹਿਲਾਂ ਪ੍ਰਾਚੀਨ [[ਮੇਸੋਪਟਾਮੀਆ]] ਦੇ [[ਸੁਮੇਰ]] ਅਤੇ ਬਾਦ ਵਿੱਚ [[ਪ੍ਰਾਚੀਨ ਯੂਨਾਨ]] ਵਿਚਲੇ ਮੰਦਰਾਂ ਵਿਚਲੇ ਅਨਾਜ ਭੰਡਾਰਾਂ ਵਿਚਵਿੱਚ ਜਮਾਂ ਅਨਾਜ ਦਾ ਮੁੱਲ ਦਰਸਾਉਂਦੀਆਂ ਸਨ।
 
ਕੁਝ ਸਮੇ ਬਾਦ ਧਾਤਾਂ ਨੂੰ ਚੀਜ਼ਾਂ ਦੀ ਮੁਦਰਾ ਵਜੋਂ ਵਰਤਿਆ ਜਾਣ ਲੱਗਾ। ਇਸ ਟੀਕੇ ਨਾਲ ੧੫੦੦1500 ਸਾਲ ਤੱਕ ਵਪਾਰ ਹੁੰਦਾ ਰਿਹਾ।
 
===ਸਿੱਕੇ===
ਇਸ ਤਰਾਂ ਹੋਲੀ ਹੋਲੀ ਸਿੱਕੇ ਹੋਂਦ ਵਿਚਵਿੱਚ ਆਏ ।ਪਹਿਲਾਂ ਚਾਂਦੀ ਦੇ ਸਿੱਕੇ, ਫਿਰ ਚਾਂਦੀ ਅਤੇ ਸੋਨੇ ਦੋਹਾਂ ਦੇ ਸਿੱਕੇ,ਅਤੇ ਇੱਕ ਸਮੇਂ ਤਾਂਬੇ ਦੇ ਸਿੱਕੇ ਵੀ ਚਲ੍ਣੇ ਸ਼ੁਰੂ ਹੋਏ। ਧਾਤਾਂ ਨੂੰ ਖੋਦ ਕੇ ਤੋਲਿਆ ਜਾਂਦਾ ਸੀ ਅਤੇ ਉਹਨਾ ਤੇ ਮੋਹਰ ਲਗਾ ਕੇ ਸਿੱਕੇ ਦਾ ਰੂਪ ਦਿੱਤਾ ਜਾਂਦਾ ਸੀ।
ਜਿਆਦਾ ਅਰਥ ਵਿਵਸਥਾਵਾਂ ਤਿੰਨ ਧਰਾਵਾਂ ਦੇ ਰੂਪ ਵਿਚਵਿੱਚ ਸਿੱਕੇ ਡਾ ਪ੍ਰਯੋਗ ਕਰਦੀਆਂ ਸਨ :ਤਾਂਬਾ , ਚਾਂਦੀ ਅਤੇ ਸੋਨਾ। ਸੋਨੇ ਦੇ ਸਿੱਕਿਆਂ ਦਾ ਪ੍ਰਯੋਗ ਵਡੀਆਂ ਖਰੀੜ ਦਾਰੀਆਂ ਕਰਨ ਜਾਂ ਫੌਜਾਂ ਨੂੰ ਅਦਾਇਗੀ ਕਰਨ ਅਤੇ ਰਾਜ ਦੀਆਂ ਗਤੀਵਿਧੀਆਂ ਲਈ ਹੁੰਦਾ ਸੀ । ਚਾਂਦੀ ਦੇ ਸਿੱਕੇ ਦਰ੍ਮਿਆਨੇ ਪਧਰ ਦੀ ਖਰੀਦ ਕਰਨ ਲਈ ਵਰਤੇ ਜਾਂਦੇ ਸਨ ਜਿਂਵੇ ਟੈਕ੍ਸ ਦੀ ਅਦਾਇਗੀ,ਅਤੇ ਠੇਕੇ ਦੀ ਅਦਾਇਗੀ ਆਦਿ। ਤਾਂਬੇ ਦੇ ਸਿੱਕੇ ਦਾ ਪ੍ਰਯੋਗ ਰੋਜ਼ਾਨਾ ਲੋੜਾਂ ਦੀ ਦੀ ਪੂਰਤੀ ਕਰਨ ਲਈ ਕੀਤਾ ਜਾਂਦਾ ਸੀ। ਇਹ ਪ੍ਰਬੰਧ [[ਭਾਰਤ ਦੇ ਸਿੱਕੇ|ਭਾਰਤ]] ਵਿਚਵਿੱਚ [[ਮਹਾਜਨਪਦਾਂ]] ਦੇ ਸਮੇਂ ਤੋਂ ਹੁੰਦਾ ਰਿਹਾ ਹੈ।
 
=== ਕਾਗਜ਼ ਮੁਦਰਾ (ਬੈਂਕ ਨੋਟ) ===
[[ਚੀਨ ਦਾ ਇਤਿਹਾਸ|ਪੂਰਵ ਆਧੁਨਿਕ ਕਾਲ]] [[ਚੀਨ]] ਵਿਚਵਿੱਚ ਉਧਰ ਲੈਣ ਦੇਣ ਦੀਆਂ ਲੋੜਾਂ ਅਤੇ [[ਤਾਂਬੇ]] ਦੇ ਸਿਕਿਆਂ ਦੇ ਭਾਰੀ ਗਿਣਤੀ ਵਿਚਵਿੱਚ ਚੁਕਣ ਚਕਾਣ ਦੀਆਂ ਸਮਸਿਆਂਵਾਂ ਕਰਕੇਕਰ ਕੇ [[ਕਾਗਜ਼ ਦੇ ਨੋਟ ]] ਭਾਵ [[ਬੈਂਕ ਨੋਟ]] ਹੋਂਦ ਵਿਚਵਿੱਚ ਆਏ । ਇਸ ਪ੍ਰਬੰਧ ਦਾ ਪਸਾਰਾ [[ਤਾਂਗ ਸਲਤਨਤ]](618 - 907) ਤੋਂ [[ਸਾਂਗ ਸਲਤਨਤ]](960-1279) ਦੇ ਸਮੇਂ ਵਿਚਕਾਰ ਹੋਇਆ।
 
 
[[File:Jiao zi.jpg|thumb|right|ਸਾਂਗ ਸਲਤਨਤ ''ਜਿਓਜ਼ੀ,'' ਸੰਸਾਰ ਦਾ ਪ੍ਰਾਚੀਨਤਮ ਕਾਗਜ਼ ਦਾ ਨੋਟ]]
ਲਾਈਨ 24 ⟶ 23:
===ਬੈਂਕ ਨੋਟ-ਯੁਗ===
 
[[ਬੈਂਕ-ਨੋਟ]] (ਅਮਰੀਕਾ ਅਤੇ ਕਨੇਡਾ ਵਿਚਵਿੱਚ ਜਿਸਨੂੰਜਿਸ ਨੂੰ ਬਿੱਲ ਕਿਹਾ ਜਾਂਦਾ ਹੈ) ਇੱਕ ਮੁਦਰਾ ਹੈ ਜਿਸਨੂੰਜਿਸ ਨੂੰ ਕਨੂਨੀ ਮਾਨਤਾ ਪ੍ਰਾਪਤ ਹੁੰਦੀ ਹੈ। ਬੈਂਕ-ਨੋਟ [[ਸਿਕਿਆਂ]] ਸਮੇਤ ਰਲ ਕੇ [[ਨਗਦੀ]] ਬਣਦੀ ਹੈ। ਬੈਂਕ ਨੋਟ ਆਮ ਤੌਰ ਤੇ ਕਾਗਜ਼ ਦੇ ਹੁੰਦੇ ਹਨ ਪਰ ਆਸਟਰੇਲੀਆ ਵਿਚਵਿੱਚ 1980 ਵਿਚਵਿੱਚ [[ਕਾਮਨਵੈਲਥ ਸਾਂਈਟੀਫ਼ਿਕ ਅਤੇ ਉਦਯੋਗਿਕ ਖੋਜ ਸੰਸਥਾ]] (Commonwealth Scientific and Industrial Research Organisation) ਨੇ [[ਪੋਲੀਮਰ ਮੁਦਰਾ|ਪੋਲੀਮਰ ਬੈਂਕ ਨੋਟ]] ਬਣਾਏ ਜੋ 1988 ਵਿਚਵਿੱਚ ਚਾਲੂ ਕੀਤੇ ਗਏ।ਇਹ ਨੋਟ ਕਾਗਜ਼ ਦੇ ਨੋਟਾਂ ਨਾਲੋਂ ਵਧ ਚਲਣ ਵਾਲੇ ਹੁੰਦੇ ਹਨ ਅਤੇ ਇਹਨਾ ਦਾ ਨਕਲੀ ਰੂਪ ਛਾਪਣਾ ਵੀ ਸੰਭਵ ਨਹੀਨਹੀਂ ਹੁੰਦਾ।
 
== ਮੁਦਰਾ ਛਾਪਣਾ ਅਤੇ ਨਿਯੰਤਰਣ ==
ਜਿਆਦਾਤਰ ਕੇਸਾਂ ਵਿੱਚ ਬੈਂਕ ਨੋਟਾਂ ਅਤੇ ਸਿੱਕਿਆਂ ਨੂੰ ਛਾਪਣ ਅਤੇ ਜਾਰੀ ਕਰਨ ਦਾ ਅਧਿਕਾਰ [[ਕੇਂਦਰੀ ਬੈਂਕ]] ਕੋਲ ਹੁੰਦਾ ਹੈ। ਇਹ ਕੇਂਦਰੀ ਬੈਂਕ ਸੰਬੰਧਤ ਦੇਸ ਜਾਂ ਦੇਸਾਂ ਦੇ ਸਾਂਝੇ ਸਮੂਹ ਲਈ ਲੋੜੀਂਦੀ ਮਾਤਰਾ ਵਿੱਚ ਮੁਦਰਾ ਤਿਆਰ ਕਰਕੇਕਰ ਉਸਦਾਕੇ ਉਸ ਦਾ ਦਾ ਵਿਸਤਾਰ ਕਰਦਾ ਹੈ ਅਤੇ [[ਮੁਦਰਾ ਨੀਤੀ]] ਰਾਹੀਂ ਮੁਦਰਾ ਦਾ ਨਿਯੰਤਰਣ ਕਰਦਾ ਹੈ।ਕੇਂਦਰੀ ਬੈਂਕ ਦੇਸ ਦੇ ਹੋਰਨਾਂ ਬੈਂਕਾਂ ਵਲੋਂ ਦਿੱਤੇ ਜਾਣ ਵਾਲੇ [[ਉਧਾਰ]] ਕਰਜ਼ਿਆਂ ਨਾਲ ਵੀ ਮੁਦਰਾ ਦੇ ਉਤਪਾਦਨ ਨੂੰ ਨਿਯੰਤਰਤ ਕਰਦਾ ਹੈ। ਭਾਰਤ ਵਿੱਚ ਇਹ ਕਾਰਜ [[ਭਾਰਤੀ ਰਿਜ਼ਰਵ ਬੈਂਕ]] (RBI) ਕਰਦਾ ਹੈ ।
 
==ਵਟਾਂਦਰਾ ਦਰ==
ਵਟਾਦਰਾ ਦਰ ਉਹ ਕੀਮਤ ਹੈ ਜਿਸ ਉੱਤੇ ਦੋ ਦੇਸਾਂ ਦੀ ਮੁਦਰਾ ਇੱਕ ਦੂਜੇ ਨਾਲ ਵਟਾਈ ਜਾ ਸਕਦੀ ਹੈ। ਇਹ ਦੋ ਦੇਸਾਂ (ਜਾਂ ਦੋ ਮੁਦਰਾ ਜੋਨਾਂ) ਦਰਮਿਆਨ ਹੋਣ ਵਾਲੇ [[ਅੰਤਰ-ਰਾਸ਼ਟਰੀ ਵਪਾਰ|ਵਪਾਰ]] ਵੇਲੇ ਵਰਤੋਂ ਵਿੱਚ ਆਊਦੀ ਹੈ।
 
== ਮੁਦਰਾਵਾਂ ਦਾ ਵੱਟਾ ਸੱਟਾ ਕਰਨਾ ==
ਮੁਦਰਾ ਦਾ ਵੱਟਾ- ਸੱਟਾ (convertability) ਕਿਸੇ ਨਾਗਰਿਕ,ਕਾਰਪੋਰਟ ਜਾਂ ਸਰਕਾਰ ਦੀ ਲੋਕਲ ਮੁਦਰਾ ਨੂੰ ਕਿਸੇ ਹੋਰ ਮੁਦਰਾ ਵਿੱਚ ਕੇਂਦਰੀ ਬੈਂਕ / ਸਰਕਾਰ ਦੀ ਪ੍ਰਵਾਨਗੀ ਜਾਂ ਬਿਨਾ ਪ੍ਰਵਾਨਗੀ ਵਟਾਓਣ ਦੀ ਸਮਰਥਾ ਨਿਰਧਾਰਤ ਕਰਦੀ ਹੈ।
 
== ਇਹ ਵੀ ਵੇਖੋ ==
ਲਾਈਨ 73 ⟶ 72:
* [[List of motifs on banknotes]]
{{col-end}}
 
 
 
 
 
==ਹਵਾਲੇ==