ਕਸੁੰਭ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 14:
|binomial_authority = [[Carl Linnaeus|L.]] <ref>http://www.tropicos.org/Name/2700365</ref>}}
 
'''ਕਸੁੰਭ''' {{En|Safflower}} ਲਾਲ ਜਾਂ ਪੀਲੇ ਫੁੱਲਾਂ ਵਾਲਾ ਪੌਦਾ ਹੈ।ਪ੍ਰਾਚੀਨ ਕਾਲ ਤੋਂ ਕਸੁੰਭ ਦੀ ਵਰਤੋਂ ਰੰਗਾੲੀ ਦੇ ਕੰਮ ਵਿੱਚ ਹੁੰਦੀ ਅਾੲੀ ਹੈ।ਫਾਰੋਹ ਦੀ ਬਾਹਰਵੀਂ ਵੰਸ਼ ੲੇ ਪਿਰਾਮਿਡਾਂ ਵਿੱਚ ਰਸਾਇਣ ਵਿਸ਼ਲੇਸ਼ਣਰਾਹੀਂ ਵਸਤਰ ਕਸੁੰਭ ਦੇ ਰੰਗ ਨਾਲ ਰੰਗੇ ਹੋਣ ਦੇ ਸਬੂਤ ਮਿਲੇ ਹਨ।
ਫਸਲ ਦੀ ਬਿਜਾੲੀ ਬੀਜਾਂ ਵਾਸਤੇ ਕੀਤੀ ਜਾਂਦੀ ਰਹੀ ਹੈ ਜੋ ਲਾਲ(ਕਾਰਥਾਮਨ ) ਜਾਂ ਪੀਲਾ ਰੰਗ ਬਨਾੳੁਣ ਦੇ ਕੰਮ ਅਾਂੳੁਦੇ ਸਨ ਖਾਸ ਕਰਕੇਕਰ ਕੇ ੳੁਦੋਂ ਤੱਕ ਜਦੋਂ ਸਸਤੇ ਰਸਾਇਣਕ ਰੰਗ ਮਿਲਣੇ ਸ਼ੁਰੂ ਹੋ ਗੲੇ।
ਬੀਜ ਸੂਰਜਮੁਖੀ ਦੇ ਬੀਜ ਵਰਗਾ ਹੁੰਦਾ ਹੈ ਤੇ ਕਾਸਮੈਟਿਕ,ਖਾਧ ਤੇਲ ਅਤੇ ਸਲਾਦ ਦੀ ਡਰੈਸਿੰਗ ਦੇ ਕੰਮ ਵੀ ਅਾਂੳੁਦਾ ਹੈ।ਕੇਸਰ ਦੀ ਥਾਂ ਸਸਤਾ ਹੋਣ ਕਾਰਨ ਖੁਰਾਕ ਪਦਾਰਥਾਂ ਦੇ ਰੰਗਣ ਲੲੀ ਵੀ ਵਰਤਿਅਾ ਜਾਂਦਾ ਹੈ।
ਪੁਰਾਤਨ ਮਿਸਰੀਅਾਂ ਨੇ ਮਮੀਅਾਂ ਦੇ ਹਾਰਾਂ ਲੲੀ ਵੀ ਵਰਤੋਂ ਕੀਤੀ।
ਫੁੱਲਾਂ ਦੀਅਾਂ ਗਾੜੀਅਾਂ ਲਾਲ ਤੁਰੀਅਾਂ ਦੇਖਣ ਵਿੱਚ ਕੇਸਰ ਵਾਂਗ ਲਗਦੀਅਾਂ ਹਨ ਪਰ ਪਾਣੀ ਜਾਂ ਧੁੱਪ ਨਾਲ ਰੰਗ ਫਿੱਕਾ ਪੈ ਜਾਂਦਾ ਹੈ ।<ref>{{Cite book| last= ਨਾਭਾ|first=ਭਾੲੀ ਕਾਹਨ ਸਿੰਘ|title=ਗੁਰਸ਼ਬਦ ਰਤਨਾਕਰ ਮਹਾਨ ਕੋਸ਼|publisher=ਪੰਜਾਬੀ ਯੂਨੀਵਰਸਿਟੀ , ਪਟਿਅਾਲਾ}}</ref> ਗੁਰਬਾਣੀ ਵਿੱਚ ਤੁਲਨਾ ਮਾਇਅਾ ਦੇ ਕੱਚੇ ਰੰਗ ਨਾਲ ਕੀਤੀ ਹੈ:
{{Quote|ਕੂੜਾ ਰੰਗੁ ਕਸੁੰਭ ਕਾ ਬਿਨਸਿ ਜਾਇ ਦੁਖੁ ਰੋਇ ॥ ਅੰਗ:27 ਸ.ਗ.ਗ.ਸ.}}
==ਹਵਾਲੇ==