ਸੋਹਣ ਸਿੰਘ ਜੋਸ਼: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 1:
{{Infobox person
| name = ਕਾਮਰੇਡ ਸੋਹਣ ਸਿੰਘ ਜੋਸ਼
| image =
| caption =
| birth_date = {{birth date|1898|11|12|df=y}}
| birth_place =ਪਿੰਡ [[ਚੇਤਨਪੁਰਾ]], [[ਅੰਮ੍ਰਿਤਸਰ]], [[ਪੰਜਾਬ (ਬਰਤਾਨਵੀ ਭਾਰਤ)|ਪੰਜਾਬ]], [[ਭਾਰਤ]]
| death_date = {{death date and age|1982|07|29|1898|11|12|df=y}}<ref>http://www.tribuneindia.com/2006/20060511/aplus.htm#1</ref>
| death_place =[[ਅੰਮ੍ਰਿਤਸਰ]], [[ਪੰਜਾਬ]], [[ਭਾਰਤ]]
| occupation = [[ਰਾਜਨੀਤੀਵੇਤਾ]]
}}
'''ਕਾਮਰੇਡ ਸੋਹਣ ਸਿੰਘ ਜੋਸ਼''' ([[12 ਨਵੰਬਰ]], [[1898]]-[[29 ਜੁਲਾਈ]] [[1982]]) ਇੱਕ ਆਜ਼ਾਦੀ ਘੁਲਾਟੀਏ,ਸਮਾਜਵਾਦੀ ਦਰਸ਼ਨ ਦੇ ਪ੍ਰਚਾਰਕ ਤੇ ਉਘੇ ਨੇਤਾ ਸਨ। [[ਭਗਤ ਸਿੰਘ|ਸ਼ਹੀਦ ਭਗਤ ਸਿੰਘ]] ਦੇ ਸਾਥੀਆਂ ਵਿੱਚੋਂ ਇੱਕ ਸੋਹਣ ਸਿੰਘ ਜੋਸ਼ ਸਨ ਤੇ [[ਕਿਰਤੀ]] ਨਾਮ ਦੇ ਰਸਾਲੇ ਦੇ ਸੰਪਾਦਕ ਵੀ ਰਹੇ ਅਤੇ ਆਪ ਸਾਰੀ ਉਮਰ ਖੱਬੇ ਪੱਖੀ ਵਿਚਾਰਧਾਰਾ ਤੇ ਮਾਰਕਸੀ ਸੋਚ ਦੇ ਧਾਰਨੀ ਰਹੇ ।
==ਜੀਵਨ==
ਸੋਹਣ ਸਿੰਘ ਜੋਸ਼ ਦਾ ਜਨਮ ਮਾਝੇ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ [[ਪਿੰਡ]] [[ਚੇਤਨਪੁਰਾ]] ਵਿਖੇ [[12 ਨਵੰਬਰ]], [[1898]] ਈਸਵੀ ਨੂੰ ਹੋਇਆ।<ref>[http://books.google.co.in/books?id=vnJ0MwbAsEAC&pg=PA220&lpg=PA220&dq=Praja+Mandal+Movement+in+East+Punjab+States&source=bl&ots=0vK2fbRlQE&sig=xNosuM11P98i1DFi3IvA3mdHDQI&hl=en&sa=X&ei=4zrmUJnGOcWbkgX4m4DwAQ&ved=0CEIQ6AEwBDgU#v=onepage&q=Praja%20Mandal%20Movement%20in%20East%20Punjab%20States&f=false Freedom fighters of India, Volume 3, edited by Lion M. G. Agrawal,pages-229]</ref> ਉਸ ਦੇ ਪਿਤਾ ਨਾਮ ਸ੍ਰੀ ਲਾਲ ਸਿੰਘ ਅਤੇ ਮਾਤਾ ਦਾ ਸ੍ਰੀਮਤੀ ਦਿਆਲ ਕੌਰ ਸੀ।
 
12ਵੀਂ ਜਮਾਤ ਪਾਸ ਕਰਕੇਕਰ ਕੇ ਉਸ੍ ਨੇ ਪਹਿਲਾਂ ਹੁਗਲੀ, [[ਕੋਲਕੱਤਾ]] ਅਤੇ ਫਿਰ [[ਮੁੰਬਈ]] ਨੌਕਰੀ ਕੀਤੀ। ਫਿਰ ਉਹ ਮਜੀਠਾ, ਪੰਜਾਬ ਦੇ ਚਰਚ ਮਿਸ਼ਨ ਸਕੂਲ ਵਿਚਵਿੱਚ ਅਧਿਆਪਕ ਵਜੋਂ ਕੰਮ ਕਰਨ ਲੱਗੇ। ਇਹ [[ਗ਼ਦਰ ਲਹਿਰ]] ਦੇ ਕਾਰਕੁਨਾ ਤੇ ਜੁਲਮ ਅਤੇ [[ਜਲ੍ਹਿਆਂਵਾਲਾ ਬਾਗ|ਜਲ੍ਹਿਆਂਵਾਲੇ ਬਾਗ]] ਦਾ ਸਮਾਂ ਸੀ। ਸਿੰਘ ਸਭਾ ਲਹਿਰ ਵੀ ਪ੍ਰਭਾਵਿਤ ਕਰ ਰਹੀ ਸੀ। ਉਸ ਵਕਤ ਕਾਂਗਰਸ ਦੀ ਨਾਮਿਲਵਰਤਨ ਲਹਿਰ ਵੀ ਚੱਲ ਰਹੀ ਸੀ। ਚਰਚ ਮਿਸ਼ਨ ਸਕੂਲ ਮਜੀਠਾ ਵਿਚਵਿੱਚ ਹੜਤਾਲ ਕਰਵਾਉਣ ਨਾਲ ਸੋਹਣ ਸਿੰਘ ਆਜ਼ਾਦੀ ਦੇ ਸੰਗਰਾਮ ਵਿਚਵਿੱਚ ਸਰਗਰਮੀ ਹੋ ਗਿਆ।
ਉਸ ਨੇ ਚਰਚ ਮਿਸ਼ਨ ਸਕੂਲ ਦੀ ਨੌਕਰੀ ਛੱਡ ਦਿੱਤੀ ਅਤੇ 'ਅਕਾਲੀ ਅਖਬਾਰ ਲਾਹੌਰ' ਦੇ ਸੰਪਾਦਕੀ ਮੰਡਲ ਵਿਚਵਿੱਚ ਕੰਮ ਕਰਨ ਲੱਗ ਪਿਆ। ਮਹੰਤਾਂ ਤੋਂ ਗੁਰਦੁਆਰਿਆਂ ਨੂੰ ਆਜ਼ਾਦ ਕਰਾਉਣ ਦੇ ਸੰਘਰਸ਼ ਵਿਚਵਿੱਚ ਸੋਹਣ ਸਿੰਘ ਮੁੱਖ ਆਗੂਆਂ ਵਿਚੋਂ ਇਕਇੱਕ ਸੀ ਅਤੇ ਜਦੋਂ [[ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ]] ਬਣੀ ਤਾਂ ਸੋਹਣ ਸਿੰਘ ਉਸਦੇਉਸ ਦੇ ਮੁੱਖ ਸਲਾਹਕਾਰਾਂ ਵਿੱਚੋਂ ਸੀ। ਉਸ ਨੇ ਭਾਰਤ ਦੀ ਆਜ਼ਾਦੀ ਅੰਦੋਲਨਾਂ ਵਿਚਵਿੱਚ ਸਰਗਰਮੀ ਨਾਲ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ।<ref>http://beta.ajitjalandhar.com/news/20141112/4/743350.cms</ref>
 
==ਹਵਾਲੇ==