ਕਾਮਾਗਾਟਾਮਾਰੂ ਬਿਰਤਾਂਤ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 1:
[[File:Komogata Maru LAC a034014 1914.jpg|thumb|350px|right|੧੯੧੪1914 'ਚ ਵੈਨਕੂਵਰ ਦੇ ਬਰਾਡ ਇਨਲੈੱਟ 'ਤੇਉੱਤੇ ਲੱਗੇ ''ਕਾਮਾਗਾਟਾਮਾਰੂ'' ਜਹਾਜ਼ ਉਤਲੇ ਸਿੱਖ]]
'''''ਕਾਮਾਗਾਟਾਮਾਰੂ'' ਬਿਰਤਾਂਤ''' ਇੱਕ ਜਪਾਨੀ ਬੇੜੇ, ''[[ਕਾਮਾਗਾਟਾਮਾਰੂ]]'' ਦਾ ਦੁਖਾਂਤ ਵਾਕਿਆ ਹੈ ਜੋ ੧੯੧੪1914 ਵਿੱਚ [[ਪੰਜਾਬ ਖੇਤਰ|ਪੰਜਾਬ]], [[ਬ੍ਰਿਟਿਸ਼ ਰਾਜ|ਭਾਰਤ]] ਤੋਂ ੩੭੬376 ਮੁਸਾਫ਼ਰ ਲੈ ਕੇ [[ਹਾਂਗਕਾਂਗ]], [[ਸ਼ੰਘਾਈ]], [[ਚੀਨ ਗਣਰਾਜ (੧੯੧੨1912-੪੯49)|ਚੀਨ]] ਤੋਂ ਰਵਾਨਾ ਹੋ ਕੇ [[ਯੋਕੋਹਾਮਾ]], [[ਜਪਾਨ ਸਲਤਨਤ|ਜਪਾਨ]] ਵਿੱਚੋਂ ਲੰਘਦਿਆਂ ਹੋਇਆਂ [[ਵੈਨਕੂਵਰ]], [[ਬ੍ਰਿਟਿਸ਼ ਕੋਲੰਬੀਆ]], [[ਕੈਨੇਡਾ]] ਵੱਲ ਗਿਆ। ਇਹਨਾਂ ਵਿੱਚੋਂ ੨੪24 ਨੂੰ ਕੈਨੇਡਾ ਵਿੱਚ ਦਾਖ਼ਲਾ ਦੇ ਦਿੱਤਾ ਗਿਆ ਜਦਕਿ ਬਾਕੀ ੩੫੨352 ਮੁਸਾਫ਼ਰਾਂ ਨੂੰ ਕੈਨੇਡਾ ਦੀ ਧਰਤੀ 'ਤੇਉੱਤੇ ਉੱਤਰਨ ਨਾ ਦਿੱਤਾ ਗਿਆ ਅਤੇ ਜਹਾਜ਼ ਨੂੰ ਭਾਰਤ ਪਰਤਣ ਲਈ ਮਜ਼ਬੂਰ ਕੀਤਾ ਗਿਆ।<ref>{{cite book|title=The Voyage of the Komagata Maru: the Sikh challenge to Canada's colour bar|year=1989|publisher=University of British Columbia Press|location=Vancouver|isbn=0-7748-0340-1|pages=81, 83}}</ref> ਮੁਸਾਫ਼ਰਾਂ ਵਿੱਚ ੩੪੦340 [[ਸਿੱਖ]], ੨੪24 [[ਮੁਸਲਮਾਨ]] ਅਤੇ ੧੨12 [[ਹਿੰਦੂ]] ਸ਼ਾਮਲ ਸਨ ਜੋ ਸਭ ਬਰਤਾਨਵੀ ਰਾਜ ਅਧੀਨ ਸਨ। ਇਹ ਮੂਹਰਲੀ ੨੦ਵੀਂ20ਵੀਂ ਸਦੀ ਦੇ ਇਤਿਹਾਸ ਦੇ ਉਹਨਾਂ ਕਈ ਬਿਰਤਾਂਤਾਂ 'ਚੋਂ ਇੱਕ ਹੈ ਜਿਸ ਵਿੱਚ ਕੈਨੇਡਾ ਅਤੇ [[ਸੰਯੁਕਤ ਰਾਜ]] ਵਿੱਚ ਉਲੀਕੇ ਗਏ ਅਲਿਹਦਗੀ-ਪਸੰਦ ਕਨੂੰਨਾਂ ਦੇ ਅਧਾਰ 'ਤੇਉੱਤੇ ਸਿਰਫ਼ [[ਏਸ਼ੀਆਈ ਲੋਕ|ਏਸ਼ੀਆਈ ਪ੍ਰਵਾਸੀਆਂ]] ਨੂੰ ਇਸ ਧਰਤੀ ਤੋਂ ਬਾਹਰ ਰੱਖਿਆ ਜਾਂਦਾ ਸੀ।
==ਘਟਨਾ==
ਕੈਨੇਡਾ ਸਰਕਾਰ ਨੇ ਇਕਇੱਕ ਨਵਾਂ ਕਾਨੂੰਨ ਪਾਸ ਕੀਤਾ ਸੀ ਕਿ ਸਿਰਫ਼ ਸਿੱਧੇ ਕੈਨੇਡਾ ਪੁੱਜਣ ਵਾਲੇ ਮੁਸਾਫ਼ਰਾਂ ਨੂੰ ਹੀ ਕੈਨੇਡਾ ਵਿਚਵਿੱਚ ਉਤਰਨ ਅਤੇ ਰਹਿਣ ਦੀ ਇਜਾਜ਼ਤ ਮਿਲੇਗੀ | ਇਸ ਮਸਲੇ ਨੂੰ ਹੱਲ ਕਰਨ ਵਾਸਤੇ ਗੁਰਦਿਤ ਸਿੰਘ ਸਰਹਾਲੀ ਨੇ ਇਕਇੱਕ ਜਪਾਨੀ ਸਮੁੰਦਰੀ ਜਹਾਜ਼ ਕਾਮਾਗਾਟਾਮਾਰੂ ਕਿਰਾਏ 'ਤੇਉੱਤੇ ਲੈ ਲਿਆ ਤਾਂ ਜੋ ਕਾਨੂੰਨੀ ਅੜਚਣ ਨੂੰ ਦੂਰ ਕੀਤਾ ਜਾ ਸਕੇ | ਇਹ ਜਹਾਜ਼ 29 ਮਾਰਚ 1914 ਨੂੰ ਸਿੱਧੇ ਕੈਨੇਡਾ ਪਹੁੰਚਣਾ ਸੀ ਪਰ ਰਸਤੇ ਵਿਚਵਿੱਚ ਦੇਰ ਹੋਣ ਕਾਰਨ ਇਹ ਜਹਾਜ਼ 22 ਮਈ 1914 ਨੂੰ [[ਵੈਨਕੂਵਰ]] ਪਹੁੰਚਿਆ | ਕੈਨੇਡਾ ਦੇ ਨਸਲੀ ਹਾਕਮਾਂ ਨੇ ਇੰਜ ਸਿੱਧੇ ਪੁੱਜੇ ਮੁਸਾਫ਼ਰਾਂ ਨੂੰ ਵੀ ਉਤਰਨ ਦੀ ਇਜਾਜ਼ਤ ਨਾ ਦਿਤੀ | ਕਾਫ਼ੀ ਲੰਮੀ ਜਦੋ-ਜਹਿਦ ਮਗਰੋਂ ਵੀ ਜਦੋਂ ਇਜਾਜ਼ਤ ਨਾ ਮਿਲੀ ਤਾਂ ਸਿੱਖ ਵੀ ਡੱਟ ਗਏ | ਕੈਨੇਡਾ ਦੇ ਹਾਕਮਾਂ ਨੇ ਜਹਾਜ਼ 'ਤੇਉੱਤੇ ਫ਼ਾਇਰਿੰਗ ਕਰਨ ਦੀ ਧਮਕੀ ਦਿਤੀ | ਇਸ ਦੇ ਜਵਾਬ ਵਿਚਵਿੱਚ ਕੈਨੇਡਾ ਦੀ ਸਿੱਖ ਸੰਗਤ ਨੇ 21 ਜੁਲਾਈ 1914 ਨੂੰ ਵੈਨਕੂਵਰ ਦੇ ਗੁਰਦਵਾਰੇ ਵਿਚਵਿੱਚ ਇਕਇੱਕ ਇਕੱਠ ਕੀਤਾ ਤੇ ਮਤਾ ਪਾਸ ਕੀਤਾ ਕਿ ਜੇਕਰ ਜਹਾਜ਼ 'ਤੇਉੱਤੇ ਗੋਲੀ ਚਲਾਈ ਗਈ ਤਾਂ ਸਿੱਖ ਵੈਨਕੂਵਰ ਸ਼ਹਿਰ ਨੂੰ ਸਾੜ ਕੇ ਸੁਆਹ ਕਰ ਦੇਣਗੇ | ਸਿੱਖਾਂ ਦੇ ਇਸ ਐਲਾਨਨਾਮੇ ਤੋਂ ਸਰਕਾਰ ਡਰ ਗਈ | ਹੁਣ ਸਰਕਾਰ ਨੇ ਸਿੱਖ ਆਗੂਆਂ ਨਾਲ ਮੁੜ ਗੱਲਬਾਤ ਕੀਤੀ | ਜਹਾਜ਼ ਵਿਚਲੇ ਸਿੱਖ ਵੀ ਇਕਇੱਕ ਹੋਰ ਨਵੇਂ ਬਣੇ ਕਾਨੂੰਨ ਦੀ ਚਾਲਾਕੀ ਵਿਰੁਧ ਟੱਕਰ ਲੈਣ ਦੀ ਬਜਾਏ ਵਾਪਸ ਪੰਜਾਬ ਮੁੜਨ ਵਾਸਤੇ ਰਾਜ਼ੀ ਹੋ ਗਏ | ਕੈਨੇਡਾ ਸਰਕਾਰ ਨੇ ਵੀ ਜਹਾਜ਼ ਨੂੰ ਤੇਲ ਤੇ ਖਾਣ-ਪੀਣ ਦਾ ਸਮਾਨ ਲੈਣ ਦੀ ਇਜਾਜ਼ਤ ਦੇ ਦਿਤੀ | ਅਖ਼ੀਰ 23 ਜੁਲਾਈ ਨੂੰ ਜਹਾਜ਼ ਕਲਕੱਤੇ ਨੂੰ ਵਾਪਸ ਮੁੜ ਪਿਆ | ਦੋ ਮਹੀਨੇ ਦੇ ਸਫ਼ਰ ਮਗਰੋਂ ਜਹਾਜ਼ 26 ਸਤੰਬਰ 1914 ਨੂੰ ਕਿਲਪੀ ਪਹੁੰਚਿਆ | ਉਥੇ ਇਸ ਦੀ ਪੂਰੀ ਤਲਾਸ਼ੀ ਲਈ ਗਈ | 29 ਸਤੰਬਰ 1914 ਨੂੰ ਜਦੋਂ ਕਾਮਾਗਾਟਾਮਾਰੂ ਜਹਾਜ਼ [[ਬਜਬਜ ਘਾਟ]] ਪਹੁੰਚਿਆ ਤਾਂ ਇਕਇੱਕ ਸਪੈਸ਼ਲ ਗੱਡੀ ਮੁਸਾਫ਼ਰਾਂ ਨੂੰ ਉਥੋਂ [[ਪੰਜਾਬ]] ਲਿਜਾਣ ਵਾਸਤੇ ਅੱਗੇ ਖੜੀ ਸੀ | ਮੁਸਾਫ਼ਰਾਂ ਨੇ ਇਸ ਵਿਚਵਿੱਚ ਬੈਠਣ ਤੋਂ ਨਾਂਹ ਕਰ ਦਿਤੀ ਅਤੇ ਉਹ [[ਗੁਰੂ ਗ੍ਰੰਥ ਸਾਹਿਬ]] ਦੀ ਅਗਵਾਈ ਵਿਚਵਿੱਚ [[ਕਲਕੱਤਾ]] ਦੇ ਬੜਾ ਬਾਜ਼ਾਰ ਵਾਲੇ ਗੁਰਦਵਾਰੇ ਵਲ ਜਲੂਸ ਬਣਾ ਕੇ ਤੁਰ ਪਏ | ਇਸ 'ਤੇਉੱਤੇ ਪੁਲਿਸ ਨੇ ਮੁਸਾਫ਼ਰਾਂ 'ਤੇਉੱਤੇ ਗੋਲੀ ਚਲਾ ਦਿਤੀ | ਇਸ ਫ਼ਾਇਰਿੰਗ ਵਿਚਵਿੱਚ 15 ਮੁਸਾਫ਼ਰ ਮਾਰੇ ਗਏ | ਮਗਰੋਂ ਪੁਲਿਸ ਨੇ ਮੁਸਾਫ਼ਰਾਂ ਨੂੰ ਗਿ੍ਫ਼ਤਾਰ ਕਰ ਲਿਆ | ਇਸ ਦੌਰਾਨ [[ਬਾਬਾ ਗੁਰਦਿੱਤ ਸਿੰਘ]] ਸਣੇ 30 ਸਿੱਖ ਫ਼ਰਾਰ ਹੋਣ ਵਿਚਵਿੱਚ ਕਾਮਯਾਬ ਹੋ ਗਏ | ਕਾਮਾਗਾਟਾਮਾਰੂ ਜਹਾਜ਼ ਦੇ ਜਾਣ ਮਗਰੋਂ ਕੈਨੇਡਾ ਦੇ ਅੰਗਰੇਜ਼ ਹਾਕਮ ਸਿੱਖਾਂ ਨੂੰ ਕਿਸੇ ਨਾ ਕਿਸੇ ਢੰਗ ਨਾਲ ਸਜ਼ਾ ਦੇਣਾ ਚਾਹੁੰਦੇ ਸਨ |ਸਨ।
==ਅਦਾਲਤੀ ਕਾਰਵਾੲੀ==
ਅੰਗਰੇਜ਼ਾਂ ਨੇ ਸਿੱਖਾਂ ਵਿਰੁਧ ਪੁਲਿਸ ਤੇ ਖ਼ੁਫ਼ੀਆ ਮਹਿਕਮੇ ਵਿਚਵਿੱਚ ਇਕਇੱਕ ਸੈੱਲ ਕਾਇਮ ਕੀਤਾ ਹੋਇਆ ਸੀ ਜਿਸ ਦਾ ਇੰਚਾਰਜ ਇਕਇੱਕ ਅੰਗਰੇਜ਼ ਹਾਪਕਿਨਸਨ ਸੀ ਜੋ ਇੰਟੈਲੀਜੈਂਸ ਮਹਿਕਮੇ ਦਾ ਇਕਇੱਕ ਅਫ਼ਸਰ ਸੀ | ਉਸ ਨੇ ਬੇਲਾ ਸਿੰਘ ਜਿਆਣ ਤੇ ਇਕ-ਦੋ ਹੋਰ ਪੰਜਾਬੀ ਅਪਣੇ ਏਜੰਟ ਬਣਾਏ ਹੋਏ ਸਨ |ਸਨ। 21 ਅਕਤੂਬਰ 1914 ਦੇ ਦਿਨ ਜਦ ਹਾਪਕਿਨਸਨ ਅਦਾਲਤ ਵਿਚਵਿੱਚ ਬੇਲਾ ਸਿੰਘ ਦੇ ਹੱਕ ਵਿਚਵਿੱਚ ਗਵਾਹੀ ਦੇਣ ਵਾਸਤੇ ਪੁੱਜਾ ਹੋਇਆ ਸੀ ਤਾਂ ਮੇਵਾ ਸਿੰਘ ਨੇ ਉਸ ਨੂੰ ਉਥੇ ਹੀ ਗੋਲੀਆਂ ਮਾਰ ਕੇ ਮਾਰ ਦਿਤਾ | ਮੇਵਾ ਸਿੰਘ ਨੂੰ 11 ਜਨਵਰੀ 1915 ਦੇ ਦਿਨ ਫਾਂਸੀ ਦਿਤੀ ਗਈ |
==ਹਵਾਲੇ==
{{ਹਵਾਲੇ}}
 
[[ਸ਼੍ਰੇਣੀ:ਅਜ਼ਾਦੀ ਘੁਲਾਟੀਏ]]