ਕਾਰਬਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 1:
'''ਕਾਰਬਨ''' ([[ਅੰਗ੍ਰੇਜ਼ੀ]]: Carbon) ਇੱਕ [[ਰਸਾਇਣਕ ਤੱਤ]] ਹੈ। ਇਹਨੂੰ [[ਕਾਲਖ]] ਵੀ ਆਖਦੇ ਨੇ | ਇਸ ਦਾ [[ਪਰਮਾਣੂ-ਅੰਕ]] 6 ਹੈ ਅਤੇ ਇਸ ਦਾ ਸੰਕੇਤ '''C''' ਹੈ। ਇਸ ਦਾ [[ਪਰਮਾਣੂ-ਭਾਰ]] 12.0107 amu ਹੈ। ਇਨਸਾਨੀ ਜਿਸਮ ਵਿੱਚ ਆਕਸੀਜਨ ਦੇ ਬਾਦ ਦੂਸਰੇ ਨੰਬਰ ਤੇ ਕਾਰਬਨ ਮਿਲਦਾ ਹੈ ਜੋ ਕਿ ਪੂਰੇ ਜਿਸਮ ਦੇ ਆਇਤਨ 18.5% ਦਾ ਹੈ।<ref>{{cite web|url=http://www.daviddarling.info/encyclopedia/E/elbio.html|title=Biological Abundance of Elements|publisher=The Internet Encyclopedia of Science|accessdate=2008-10-09}}</ref> ਇਸ ਦਾ ਇਸਤੇਮਾਲ ਦਵਾਈਆਂ ਅਤੇ ਬੇਸ਼ੁਮਾਰ ਹੋਰ ਵਸਤਾਂ ਵਿੱਚ ਹੁੰਦਾ ਹੈ। ਇਸ ਦੇ ਕਿੰਨੇ ਸਾਰੇ ਆਈਸੋਟੋਪ ਵੀ ਮੌਜੂਦ ਹਨ ਲੇਕਿਨ ਸੀ-12 ਆਈਸੋਟੋਪ ਸਭ ਤੋਂ ਮਿਆਰੀ ਮੰਨਿਆ ਜਾਂਦਾ ਹੈ। ਇਸ ਲਈ ਜਦੋਂ ਕਿਸੇ ਦੂਸਰੇ ਜੌਹਰ ਜਾਂ ਐਟਮ ਦਾ ਵਜ਼ਨ ਪਤਾ ਕੀਤਾ ਜਾਂਦਾ ਹੈ ਤਾਂ ਪਹਿਲਾਂ ਇਸ ਨੂੰ ਕਾਰਬਨ ਸੀ-12 ਦੇ ਸਮਾਨੁਪਾਤ ਕੀਤਾ ਜਾਂਦਾ ਹੈ ਅਤੇ ਫਿਰ ਇਕਇੱਕ ਬਾਰ ਉਹ (1/12) ਕਾਰਬਨ ਦੇ ਹਿੱਸੇ ਨੂੰ ਇੱਕ ਏ ਐਮ ਯੂ ਕਿਹਾ ਜਾਂਦਾ ਹੈ।
== ਬਾਹਰੀ ਕੜੀ ==
{{ਕਾਮਨਜ਼|Carbon}}