ਕਾਰਬਨ ਤੰਤੂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"'''ਕਾਰਬਨ ਤੰਤੂ''' ਸ਼ੁੱਧ ਕਾਰਬਨ ਦੇ ਰੇਸ਼ਮੀ ਧਾਗੇ ਨੂੰ ਕਿਹਾ ਜਾਂਦਾ ਹੈ..." ਨਾਲ਼ ਸਫ਼ਾ ਬਣਾਇਆ
 
ਛੋ clean up using AWB
 
ਲਾਈਨ 1:
'''ਕਾਰਬਨ ਤੰਤੂ''' ਸ਼ੁੱਧ ਕਾਰਬਨ ਦੇ ਰੇਸ਼ਮੀ ਧਾਗੇ ਨੂੰ ਕਿਹਾ ਜਾਂਦਾ ਹੈ। ਇਹ [[ਪਲਾਸਟਿਕ]] ਨੂੰ ਮਜ਼ਬੂਤ ਬਣਾਉਣ ਦੇ ਕੰਮ ਆਉਂਦੇ ਹਨ। ਇਹ ਕਾਰਬਨ ਤੰਤੂ [[ਫੌਲਾਦ|ਇਸਪਾਦ]] ਤੋਂ ਅੱਠ ਗੁਣਾਂ ਹਲਕੇ ਹੁੰਦੇ ਹਨ। ਇਹਨਾਂ ਕਾਰਬਨ ਤੰਤੂਆਂ ਦਾ ਰੇਸ਼ਿਆਂ ਦਾ 5-10 [[ਮਾਇਕਰੋਮੀਟਰ]] ਦਾ ਵਿਆਸ ਹੁੰਦਾ ਹੈ।<ref>{{cite web |url = http://www.acs.org/content/acs/en/education/whatischemistry/landmarks/carbonfibers.html |title = High Performance Carbon Fibers |publisher = American Chemical Society |work = National Historic Chemical Landmarks |accessdate= April 26, 2014}}</ref>
==ਲਾਭ==
ਇਸ ਦੀ ਵਰਤੋਂ ਹਲਕੀਆਂ ਕਿਸਤੀਆਂ ਤੇ [[ਟੈਨਿਸ]] ਦੇ [[ਰੈਕੇਟ]] ਬਣਾਉਣ ਲਈ ਹੁੰਦੀ ਹੈ। ਖਿਡਾਰੀਆਂ ਲਈ ਵਰਤਿਆ ਜਾਣ ਵਾਲਾ ਸਾਈਕਲ ਵੀ ਇਹਨਾਂ ਕਾਰਬਨ ਤੰਤੂਆਂ ਦਾ ਬਣਿਆ ਹੁੰਦਾ ਹੈ।
 
==ਹਵਾਲੇ==
{{ਹਵਾਲੇ}}
{{ਅਧਾਰ}}
 
[[ਸ਼੍ਰੇਣੀ:ਰਸਾਇਣ ਵਿਗਿਆਨ]]