ਕਾਰਬਨੀ ਯੋਗ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 1:
[[Image:Methane-2D-stereo.svg|thumb|right|upright|[[ਮੀਥੇਨ]] ਸਭ ਤੋਂ ਸਾਦੇ ਕਾਰਬਨੀ ਯੋਗਾਂ ਵਿੱਚੋਂ ਇੱਕ ਹੈ।]]
 
'''ਕਾਰਬਨੀ ਯੋਗ''' [[ਗੈਸ|ਗੈਸੀ]], [[ਤਰਲ]] ਜਾਂ [[ਠੋਸ]] [[ਰਸਾਇਣਕ ਯੋਗ|ਰਸਾਇਣਕ ਯੋਗਾਂ]] ਦੀ ਇੱਕ ਵੱਡੀ ਟੋਲੀ ਦਾ ਉਹ ਮੈਂਬਰ ਹੁੰਦਾ ਹੈਜੀਹਦੇ ਅਣੂਆਂ ਵਿੱਚ [[ਕਾਰਬਨ]] ਮੌਜੂਦ ਹੋਵੇ। ਇਤਿਹਾਸਕ ਕਾਰਨਾਂ ਕਰਕੇਕਰ ਕੇ ਕੁਝ ਤਰ੍ਹਾਂ ਦੇ ਕਾਰਬਨ-ਯੁਕਤ ਯੋਗ ਜਿਵੇਂ ਕਿ [[ਕਾਰਬਾਈਡ]], [[ਕਾਰਬੋਨੇਟ]], ਕਾਰਬਨ ਦੇ ਸਾਦੇ [[ਆਕਸਾਈਡ]] (ਮਿਸਾਲ ਵਜੋਂ CO ਅਤੇ CO<sub>2</sub>) ਅਤੇ [[ਸਾਇਆਨਾਈਡ]] [[ਅਕਾਰਬਨੀ]] ਗਿਣੇ ਜਾਂਦੇ ਹਨ।<ref>From the definition of "organic compounds" are also excluded automatically the [[allotropes of carbon]] such as [[diamond]] and [[graphite]], ਕਿਉਂਕਿ ਇਹ ਇੱਕੋ ਤੱਤ ਦੇ ਪਰਮਾਣੂਆਂ ਤੋਂ ਬਣਦੇ ਹਨ ਅਤੇ ਇਸ ਕਰਕੇਕਰ ਕੇ ਇਹ ''ਆਮ ਪਦਾਰਥ'' ਹਨ ਨਾ ਕਿ ''ਯੋਗ''।</ref> The distinction between ''[[ਕਾਰਬਨੀ ਪਦਾਰਥ|ਕਾਰਬਨੀ]]'' ਅਤੇ ''[[ਅਕਾਰਬਨੀ]]'' ਯੋਗਾਂ ਵਿਚਲਾ ਨਿੱਖੜਵਾਂਪਣ ਭਾਵੇਂ "ਰਸਾਇਣ ਵਿਗਿਆਨ ਦੇ ਵਿਸ਼ਾਲ ਵਿਸ਼ੇ ਨੂੰ ਤਰਤੀਬ ਦੇਣ ਵਿੱਚ ਸਹਾਈ ਹੁੰਦਾ ਹੈ... ਪਰ ਕੁਝ ਹੱਦ ਤੱਕ ਇਹ ਮਨ ਮੰਨਿਆਹੈ।"<ref name="text">[[Spencer L. Seager]], Michael R. Slabaugh. ''Chemistry for Today: general, organic, and [[biochemistry]]''. Thomson Brooks/Cole, '''2004''', p. 342. ISBN 0-534-39969-X</ref>
 
==ਹਵਾਲੇ==