ਕਾਰੋਬਾਰ: ਰੀਵਿਜ਼ਨਾਂ ਵਿਚ ਫ਼ਰਕ

ਛੋ
clean up using AWB
No edit summary
ਛੋ (clean up using AWB)
'''ਕਾਰੋਬਾਰ''', ਜਿਹਨੂੰ '''ਫ਼ਰਮ''', '''ਧੰਦਾ''' ਜਾਂ '''ਕੰਮ-ਕਾਰ''' ਵੀ ਆਖਿਆ ਜਾਂਦਾ ਹੈ, ਇੱਕ ਅਜਿਹੀ [[ਜਥੇਬੰਦੀ]] ਹੁੰਦੀ ਹੈ ਜੋ [[ਖ਼ਪਤਕਾਰ|ਖ਼ਪਤਕਾਰਾਂ]] ਨੂੰ ਵਸਤਾਂ, ਸੇਵਾਵਾਂ ਜਾਂ ਦੋਹੇਂ ਮੁਹਈਆ ਕਰਾਉਂਦੀ ਹੋਵੇ।<ref>{{cite book
| last = Sullivan
| first = Arthur
| authorlink = Arthur O' Sullivan
|author2=Steven M. Sheffrin
| title = Economics: Principles in action
| publisher = Pearson Prentice Hall
| year = 2003
| location = Upper Saddle River, New Jersey 07458
| page = 29
| isbn = 0-13-063085-3}}</ref> ਕਾਰੋਬਾਰ [[ਸਰਮਾਇਆਵਾਦ|ਸਰਮਾਏਦਾਰ]] ਅਰਥਚਾਰਿਆਂ ਵਿੱਚ ਬਹੁਤ ਆਮ ਹੁੰਦੇ ਹਨ ਜਿੱਥੇ ਇਹਨਾਂ ਦੀ ਮਲਕੀਅਤ ਨਿੱਜੀ ਹੱਥਾਂ ਵਿੱਚ ਹੁੰਦੀ ਹੈ ਅਤੇ ਜੋ ਵਸਤਾਂ, ਸੇਵਾਵਾਂ ਜਾਂ ਪੈਸੇ ਬਦਲੇ ਖ਼ਪਤਕਾਰਾਂ ਨੂੰ ਵਸਤਾਂ ਅਤੇ ਸੇਵਾਵਾਂ ਮੁਹਈਆ ਕਰਦੇ ਹਨ। ਕਈ ਕਾਰੋਬਾਰਾਂ ਦੀ ਮਾਲਕੀ ਗ਼ੈਰ-ਨਫ਼ਾਖ਼ੋਰ ਜਥੇਬੰਦੀਆਂ ਜਾਂ ਸਰਕਾਰ ਹੱਥ ਵੀ ਹੋ ਸਕਦੀ ਹੈ। ਕਈ ਜਣਿਆਂ ਵੱਲੋਂ ਸਾਂਭੇ ਜਾਂਦੇ ਕਾਰੋਬਾਰ ਨੂੰ [[ਕੰਪਨੀ]] ਕਹਿ ਦਿੱਤਾ ਜਾਂਦਾ ਹੈ।
 
==ਹਵਾਲੇ==